ਪੰਜਾਬ

Punjab News, Latest Punjab News, Punjab Election 2022, Headlines & Live Updates, Latest Photos, Videos Punjab, Culture, Religion ਪੰਜਾਬ ਦੀਆਂ ਖ਼ਬਰਾਂ, ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਪੰਜਾਬ ਚੋਣਾਂ 2022, ਸੁਰਖੀਆਂ ਅਤੇ ਲਾਈਵ ਅੱਪਡੇਟ, ਤਾਜ਼ਾ ਫੋਟੋਆਂ, ਵੀਡੀਓਜ਼ ਪੰਜਾਬ, ਸੱਭਿਆਚਾਰ, ਧਰਮ

ਦਿੱਲੀ ਪੁਲੀਸ ਨੇ ਰਾਜਘਾਟ ਨੇੜੇ ਧਾਰਾ 144 ਲਾਈ

ਨਵੀਂ ਦਿੱਲੀ, 26 ਮਾਰਚ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਹੱਕ ਵਿਚ ਰਾਜਘਾਟ 'ਤੇ ਸੰਕਲਪ ਸੱਤਿਆਗ੍ਰਹਿ ਸ਼ੁਰੂ ਕਰਨ ਤੋਂ ਬਾਅਦ ਦਿੱਲੀ ਪੁਲੀਸ ਨੇ ਰਾਜਘਾਟ ਲਾਗੇ ਧਾਰਾ 144 ਲਾ ਦਿੱਤੀ ਹੈ। ਪੁਲੀਸ...

Read more

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਸੁਝਾਅ ਮੰਗੇ

ਨਵੀਂ ਦਿੱਲੀ, 26 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। ਮਨ ਕੀ ਬਾਤ ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ...

Read more

ਕਾਂਗਰਸ ਵੱਲੋਂ ਦੇਸ਼ ਭਰ ਵਿਚ ਪ੍ਰਦਰਸ਼ਨ; ਰਾਹੁਲ ਨੇ ਆਪਣੇ ਟਵਿੱਟਰ ਖਾਤੇ ’ਤੇ ਡਿਸਕੁਆਲੀਫਾਈਡ ਸੰਸਦ ਮੈਂਬਰ ਲਿਖਿਆ

ਨਵੀਂ ਦਿੱਲੀ, 26 ਮਾਰਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਦੇਸ਼ ਭਰ ਵਿਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਰਾਹੁਲ ਗਾਂਧੀ ਨੇ ਵੀ...

Read more

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

ਨਵੀਂ ਦਿੱਲੀ, 26 ਮਾਰਚ ਭਾਰਤੀ ਪੁਲਾੜ ਖੋਜ ਸੰਸਥਾ ਨੇ ਅੱਜ 36 ਸੈਟੇਲਾਈਟ ਇਕੱਠੇ ਭੇਜ ਕੇ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਇਹ ਸੈਟੇਲਾਈਟ ਐਲਐਮਵੀ3 ਰਾਕਟ ਜ਼ਰੀਏ ਲਾਂਚ ਕੀਤੇ। ਇਹ ਸੈਟੇਲਾਈਟ...

Read more

ਸਿਆਸੀ ਪਾਰਟੀਆਂ ਨੇ ਭਾਰਤੀ ਭਾਸ਼ਾਵਾਂ ’ਤੇ ਸਿਰਫ਼ ‘ਸਿਆਸਤ’ ਕੀਤੀ: ਮੋਦੀ

ਚਿੱਕਾਬੱਲਪੁਰਾ (ਕਰਨਾਟਕ), 25 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਨਿਸ਼ਾਨਾ 'ਤੇ ਲਿਆ, ਜੋ ਭਾਰਤੀ ਭਾਸ਼ਾਵਾਂ ਦੇ ਮਾਮਲੇ ਵਿੱਚ ਸਿਰਫ਼ 'ਸਿਆਸਤ' ਕਰਦੀਆਂ ਹਨ, ਪਰ ਉਨ੍ਹਾਂ ਲਈ...

Read more

ਮਹਾਤਮਾ ਗਾਂਧੀ ਬਾਰੇ ਮਨੋਜ ਸਿਨਹਾ ਦਾ ਦਾਅਵਾ ਤੁਸ਼ਾਰ ਗਾਂਧੀ ਵੱਲੋਂ ਖਾਰਜ

ਮੁੰਬਈ, 25 ਮਾਰਚ ਮਹਾਤਮਾ ਗਾਂਧੀ ਦੇ ਪੋਤਰੇ ਤੁਸ਼ਾਰ ਗਾਂਧੀ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿਚ ਸਿਨਹਾ ਨੇ ਕਿਹਾ...

Read more

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਆਤਿਸ਼ ਗੁਪਤਾ ਚੰਡੀਗੜ੍ਹ, 25 ਮਾਰਚ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਬੇਮੌਸਮੇ ਮੀਂਹ ਤੋਂ ਬਾਅਦ ਸ਼ੁੱਕਰਵਾਰ ਪਏ ਤੇਜ਼ ਮੀਂਹ ਤੇ ਕਿਤੇ-ਕਿਤੇ ਪਏ ਗੜਿਆਂ ਨੇ ਕਣਕ ਸਣੇ...

Read more

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਨਵੀਂ ਦਿੱਲੀ, 25 ਮਾਰਚ ਮੁੱਖ ਅੰਸ਼ ਬੇਨਾਮੀ ਕੰਪਨੀਆਂ 'ਚ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ 'ਤੇ ਉਠਾਏ ਸਵਾਲ ਹਮਾਇਤ ਲਈ ਵਿਰੋਧੀ ਪਾਰਟੀਆਂ ਦਾ ਧੰਨਵਾਦ ਕੀਤਾ ਲੋਕ ਸਭਾ ਤੋਂ ਅਯੋਗ ਕਰਾਰ...

Read more

ਸਿਆਸੀ ਈਰਖਾ ਤੇ ਨਫ਼ਰਤ ਦਾ ਦੇਸ਼ ਨੂੰ ਕੋਈ ਲਾਭ ਨਹੀਂ: ਮਾਇਆਵਤੀ

ਲਖਨਊ: ਬਸਪਾ ਦੀ ਮੁਖੀ ਮਾਇਆਵਤੀ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਅੱਜ ਐਮਰਜੈਂਸੀ ਦੇ ਹਵਾਲੇ ਨਾਲ ਕਾਂਗਰਸ ਤੇ ਭਾਜਪਾ ਉੱਤੇ ਚੁਟਕੀ ਲੈਂਦਿਆਂ...

Read more
Page 78 of 144 1 77 78 79 144
ADVERTISEMENT