ਪੰਜਾਬ

ਕੈਨੇਡਾ

ਕੈਨੇਡਾ ਦੇ ਸੁਰੱਖਿਆ ਨੂੰ ਮਿਲ ਰਹੀਆ ਜਾਨੋ ਮਾਰਣ ਦੀਆਂ ਧਮਕੀਆਂ 

ਓਟਾਵਾ : ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਦੀ ਜਾਨ ਨੂੰ ਖ਼ਤਰਾ ਹੈ। ਇਹ ਖੁਲਾਸਾ ਖੁਦ ਮੰਤਰੀ ਮਾਰਕੋ ਨੇ ਇਕ ਇੰਟਰਵਿਊ ਚ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਹਨਾ ਵੱਲੋਂ ਬੰਦੂਕ ਦੀ ਮਾਲਕੀ ਨੂੰ ਰੋਕਣ ਵਾਲਾ ਬਿੱਲ ਪੇਸ਼ ਕਰਨ ਤੋਂ ਬਾਅਦ, ਹਾਲ ਹੀ ਦੇ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ ‘ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਮੈਂਡੀਸੀਨੋ ਨੇ ਕਿਹਾ ਕਿ ਉਹ ਪੁਲਸ ਅਤੇ ਸੰਸਦੀ...

ਅਮਰੀਕੀ ਫਰਮ ‘ਤੇ ਸਾਈਬਰ ਹਮਲਾ, ਹੈਕਰਾਂ ਨੇ $100 ਮਿਲੀਅਨ ਦੀ ਡਿਜੀਟਲ ਕਰੰਸੀ ਉਡਾਈ

ਅਮਰੀਕੀ ਫਰਮ ‘ਤੇ ਸਾਈਬਰ ਹਮਲਾ, ਹੈਕਰਾਂ ਨੇ $100 ਮਿਲੀਅਨ ਦੀ ਡਿਜੀਟਲ ਕਰੰਸੀ ਉਡਾਈ

ਲੰਡਨ : ਅਮਰੀਕਾ ਸਥਿਤ ਕ੍ਰਿਪਟੋ ਫਰਮ ਹਾਰਮਨੀ ‘ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕੰਪਨੀ ਨੂੰ 10 ਕਰੋੜ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ। ਕ੍ਰਿਪਟੋ ਫਰਮ ਹਾਰਮਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੈਕਰਾਂ ਨੇ ਇੱਕ ਹਮਲੇ ਵਿੱਚ ਲਗਭਗ $ 100 ਮਿਲੀਅਨ ਦੀ ਡਿਜੀਟਲ ਕਰੰਸੀ ਚੋਰੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹੈਕਰ ਲਗਾਤਾਰ ਅਜਿਹੇ ਮਾਮਲਿਆਂ ਨੂੰ ਅੰਜਾਮ ਦੇ...

ਤਾਜ਼ਾ ਖਬਰ

Swipe for more

ਸਿਹਤ

ਹਵਾ ਪ੍ਰਦੂਸ਼ਣ ਕਾਰਨ ਘਟ ਰਹੀ ਹੈ ਲੋਕਾਂ ਦੀ ਉਮਰ! 

ਹਵਾ ਪ੍ਰਦੂਸ਼ਣ ਇਸ ਸਮੇਂ ਵਿਸ਼ਵ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਇਸ ਕਾਰਨ ਲੋਕਾਂ ਦੀ ਸਿਹਤ ‘ਤੇ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਗੰਭੀਰ ਸਮੱਸਿਆ ਬਣਿਆ ਹੋਇਆ ਹੈ, ਜੋ ਲੋਕਾਂ ਦੀ ਉਮਰ ਨੂੰ ਘਟਾ ਰਿਹਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਤੁਹਾਨੂੰ ਇਹ ਜਾਣ ਕੇ...

ਪੈੱਗ ਲਾਉਂਦਿਆਂ ਹੀ ਅੰਗਰੇਜ਼ੀ ਬੋਲਣ ਕਿਉਂ ਲੱਗ ਜਾਂਦੇ ਹਨ ਸ਼ਰਾਬੀ?

ਪੈੱਗ ਲਾਉਂਦਿਆਂ ਹੀ ਅੰਗਰੇਜ਼ੀ ਬੋਲਣ ਕਿਉਂ ਲੱਗ ਜਾਂਦੇ ਹਨ ਸ਼ਰਾਬੀ?

ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਪਰ ਇਸ ਤੋਂ ਬਾਅਦ ਵੀ ਲੋਕ ਸ਼ਰਾਬ ਪੀਣੋਂ ਨਹੀਂ ਹਟਦੇ। ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਸਹੀ-ਗ਼ਲਤ ਦੀ ਸਮਝ ਵੀ ਘਟ ਜਾਂਦੀ ਹੈ। ਇਸ ਤੋਂ ਬਾਅਦ ਵੀ ਸ਼ਰਾਬ ਦਾ ਸੇਵਨ ਬਹੁਤ ਜ਼ਿਆਦਾ ਹੈ। ਜਿੱਥੇ ਸ਼ਰਾਬ ਪੀਣ ਤੋਂ ਬਾਅਦ ਸ਼ਰਾਬੀ ਨੂੰ ਪਤਾ ਨਹੀਂ...

…ਤਾਂ ਅਗਲੇ 10 ਸਾਲਾਂ ਵਿੱਚ ਮੌਤ ਦੀ ਸੰਭਾਵਨਾ ਹੋ ਜਾਉਂਦੀ ਹੈ ਦੁੱਗਣੀ!

…ਤਾਂ ਅਗਲੇ 10 ਸਾਲਾਂ ਵਿੱਚ ਮੌਤ ਦੀ ਸੰਭਾਵਨਾ ਹੋ ਜਾਉਂਦੀ ਹੈ ਦੁੱਗਣੀ!

ਬ੍ਰਾਜ਼ੀਲ : ਚੰਗੀ ਅਤੇ ਲੰਬੀ ਜ਼ਿੰਦਗੀ ਜੀਣ ਲਈ ਸੰਤੁਲਿਤ ਹੋਣਾ ਬਹੁਤ ਜ਼ਰੂਰੀ ਹੈ। ਮਾਨਸਿਕ ਤੌਰ ‘ਤੇ ਹੀ ਨਹੀਂ, ਸਰੀਰਕ ਤੌਰ ‘ਤੇ ਵੀ। ਬ੍ਰਾਜ਼ੀਲ ‘ਚ ਹੋਈ ਇਕ ਤਾਜ਼ਾ ਖੋਜ ਮੁਤਾਬਕ ਜੇਕਰ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ 10 ਸੈਕਿੰਡ ਤੋਂ ਜ਼ਿਆਦਾ ਇਕ ਲੱਤ ‘ਤੇ ਖੜ੍ਹੇ ਨਹੀਂ ਹੋ ਸਕਦੇ ਤਾਂ ਅਗਲੇ 10 ਸਾਲਾਂ ‘ਚ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਦੁੱਗਣੀ ਹੋ...

ਮਨੋਰੰਜਨ

ਬਾਲੀਵੁੱਡ ‘ਤੇ ਭੜਕੇ ਮੁਕੇਸ਼ ਭੱਟ, ਕਿਹਾ- ਹੁਣ ਫਿਲਮਾਂ ਨਹੀਂ ਬਣ ਰਹੀਆਂ…ਕਾਰੋਬਾਰ ਹੋ ਰਿਹਾ ਹੈ

ਬਾਲੀਵੁੱਡ ‘ਤੇ ਭੜਕੇ ਮੁਕੇਸ਼ ਭੱਟ, ਕਿਹਾ- ਹੁਣ ਫਿਲਮਾਂ ਨਹੀਂ ਬਣ ਰਹੀਆਂ…ਕਾਰੋਬਾਰ ਹੋ ਰਿਹਾ ਹੈ

ਮੁੰਬਈ : ਬਾਲੀਵੁੱਡ ਫਿਲਮਾਂ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾ ਰਹੀਆਂ ਹਨ। ‘ਗੰਗੂਬਾਈ ਕਾਠੀਆਵਾੜੀ’, ‘ਦਿ ਕਸ਼ਮੀਰ ਫਾਈਲਜ਼’ ਅਤੇ...

ਮਨਕੀਰਤ ਨੇ ਤੋੜੀ ਚੁੱਪੀ, ਬੋਲੇ- ‘ਮੈਨੂੰ ਮਾਰਨ ਨਾਲ ਜੇ ਰਾਂਝਾ ਰਾਜ਼ੀ ਹੁੰਦੈ, ਤਾਂ ਕਰ ਲਓ’

ਮਨਕੀਰਤ ਨੇ ਤੋੜੀ ਚੁੱਪੀ, ਬੋਲੇ- ‘ਮੈਨੂੰ ਮਾਰਨ ਨਾਲ ਜੇ ਰਾਂਝਾ ਰਾਜ਼ੀ ਹੁੰਦੈ, ਤਾਂ ਕਰ ਲਓ’

ਲੁਧਿਆਣਾ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਮਗਰੋਂ ਪੰਜਾਬੀ ਗਾਇਕ ਮਨਕੀਰਤ ਔਲਖ ਵੀ...

ਅਦਾਕਾਰਾ ਸਰਗੁਣ ਮਹਿਤਾ ਇੱਕ ਵਾਰ ਫਿਰ ਅਮਰਿੰਦਰ ਗਿੱਲ ਨਾਲ ਆਵੇਗੀ ਨਜ਼ਰ

ਅਦਾਕਾਰਾ ਸਰਗੁਣ ਮਹਿਤਾ ਇੱਕ ਵਾਰ ਫਿਰ ਅਮਰਿੰਦਰ ਗਿੱਲ ਨਾਲ ਆਵੇਗੀ ਨਜ਼ਰ

ਚੰਡੀਗੜ੍ਹ : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਪਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਅਮਰਿੰਦਰ ਗਿੱਲ ਦੇ ਨਾਲ ਫਿਲਮ ‘ਅੰਗ੍ਰੇਜ਼’ ਨਾਲ...

ਦੁਨੀਆ

ਭਾਰਤਵੰਸ਼ੀ ਵਾਸਤੂਕਾਰ ਨੈਰਿਤਾ ਬਣੀ ਹਿਸਟੋਰਿਕ ਇੰਗਲੈਂਡ ਦੀ ਕਮਿਸ਼ਨਰ

ਭਾਰਤਵੰਸ਼ੀ ਵਾਸਤੂਕਾਰ ਨੈਰਿਤਾ ਬਣੀ ਹਿਸਟੋਰਿਕ ਇੰਗਲੈਂਡ ਦੀ ਕਮਿਸ਼ਨਰ

ਲੰਡਨ  : ਭਾਰਤਵੰਸ਼ੀ ਵਾਸਤੂਕਾਰ ਤੇ ਡਿਜ਼ਾਈਨ ਐਡਵੋਕੇਟ ਨੈਰਿਤਾ ਚੱਕਰਵਰਤੀ ਨੂੰ ਹਿਸਟੋਰਿਕ ਇੰਗਲੈਂਡ ਦੇ ਕਮਿਸ਼ਨਰ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਹਿਸਟੋਰਿਕ...

ਵਾਸ਼ਿੰਗਟਨ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਪੁਲਿਸ ਅਧਿਕਾਰੀ ਸਣੇ ਕਈ ਜ਼ਖ਼ਮੀ

ਵਾਸ਼ਿੰਗਟਨ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਪੁਲਿਸ ਅਧਿਕਾਰੀ ਸਣੇ ਕਈ ਜ਼ਖ਼ਮੀ

ਵਾਸ਼ਿੰਗਟਨ : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਯੂ ਸਟ੍ਰੀਟ ਵਿੱਚ...

ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ‘ਚ ਬਣਾਏ ਆਪਣੇ ਹੀ ਰਿਕਾਰਡ ਨੂੰ ਤੋੜਿਆ

ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ‘ਚ ਬਣਾਏ ਆਪਣੇ ਹੀ ਰਿਕਾਰਡ ਨੂੰ ਤੋੜਿਆ

ਫਿਨਲੈਂਡ : ਟੋਕੀਓ ਓਲੰਪਿਕ ਵਿੱਚ ਜੈਵਲਿਨ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਨਵਾਂ ਕਾਰਨਾਮਾ ਕੀਤਾ...

ਆਟੋ
ਟਾਟਾ ਮੋਟਰਜ਼ 2026 ਤਕ ਇਲੈਕਟ੍ਰਿਕ ਕਾਰਾਂ ਦੀ 10 ਰੇਂਜ ਕਰੇਗੀ ਲਾਂਚ

ਟਾਟਾ ਮੋਟਰਜ਼ 2026 ਤਕ ਇਲੈਕਟ੍ਰਿਕ ਕਾਰਾਂ ਦੀ 10 ਰੇਂਜ ਕਰੇਗੀ ਲਾਂਚ

ਨਵੀਂ ਦਿੱਲੀ । ਟਾਟਾ ਮੋਟਰਜ਼ ਨੇ 2025-26 ਤਕ 10 ਇਲੈਕਟ੍ਰਿਕ ਵਾਹਨਾਂ ਨੂੰ ਪੇਸ਼/ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਦੋ ਨਵੇਂ ਇਲੈਕਟ੍ਰਿਕ ਸੰਕਲਪ ਪੇਸ਼ ਕੀਤੇ ਹਨ – ਕਰਵ ਅਤੇ ਅਵਿਨਿਆ, ਜੋ ਅਸਲ ਵਿੱਚ ਸ਼ਾਨਦਾਰ ਦਿਖਾਈ ਦਿੰਦੇ ਹਨ। ਜਦੋਂ ਕਿ ਕਰਵ-ਅਧਾਰਿਤ ਐਸਯੂਵੀ ਦੇ 2024 ਤਕ ਲਾਂਚ ਹੋਣ ਦੀ ਉਮੀਦ ਹੈ, ਅਵਿਨਿਆ 2025 ਵਿੱਚ ਲਾਂਚ ਹੋਣ ਦੀ ਉਮੀਦ ਹੈ।...

ਮੈਟਾ ਨੇ ਇੰਸਾਗ੍ਰਾਮ, ਫੇਸਬੁੱਕ ਤੋਂ ਹਟਾਇਆ 27.3 ਮਿਲੀਅਨ ਕੰਟੈਂਟ

ਮੈਟਾ ਨੇ ਇੰਸਾਗ੍ਰਾਮ, ਫੇਸਬੁੱਕ ਤੋਂ ਹਟਾਇਆ 27.3 ਮਿਲੀਅਨ ਕੰਟੈਂਟ

ਨਵੀਂ ਦਿੱਲੀ: ਸੋਸ਼ਲ ਮੀਡੀਆ ਦਿੱਗਜ ਮੇਟਾ ਦੀ ਮਹੀਨਾਵਾਰੀ ਰਿਪੋਰਟ ਅਨੁਸਾਰ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਕੁੱਲ 27.3 ਮਿਲੀਅਨ ਖਰਾਬ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ। ਇਹਨਾਂ ਵਿੱਚੋਂ, 24.6 ਮਿਲੀਅਨ ਖਰਾਬ ਸਮੱਗਰੀ ਨੂੰ ਫੇਸਬੁੱਕ ਦੀਆਂ 13 ਨੀਤੀਆਂ ਦੇ ਤਹਿਤ ਹਟਾਇਆ ਗਿਆ ਸੀ ਤੇ 12 ਨੀਤੀਆਂ ਦੇ ਤਹਿਤ ਇੰਸਟਾਗ੍ਰਾਮ ਤੋਂ 2.7 ਮਿਲੀਅਨ ਤੋਂ ਵੱਧ ਖਰਾਬ ਸਮੱਗਰੀ ਨੂੰ ਹਟਾ ਦਿੱਤਾ ਗਿਆ ਸੀ। ਕੰਪਨੀ ਨੇ ਇਹ...

ਰਾਇਲ ਐਨਫੀਲਡ ਨੇ ਫਿਰ ਫੜੀ ਰਫਤਾਰ

ਰਾਇਲ ਐਨਫੀਲਡ ਨੇ ਫਿਰ ਫੜੀ ਰਫਤਾਰ

ਆਟੋਮੋਬਾਈਲ ਕੰਪਨੀਆਂ ਨੇ ਅਪ੍ਰੈਲ ਮਹੀਨੇ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਹਨ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਕੰਪਨੀਆਂ ਦੀ ਵਿਕਰੀ ਵਧੀ ਹੈ। ਇਸ ਕੜੀ ‘ਚ ਭਾਰਤ ਦੀਆਂ ਸੜਕਾਂ ‘ਤੇ ਰਾਜ ਕਰਨ ਵਾਲੀ ਬੁਲੇਟ ਮੋਟਰਸਾਈਕਲ ਦੀ ਮਹੱਤਤਾ ਅੱਜ ਵੀ ਬਰਕਰਾਰ ਹੈ। ਰਾਇਲ ਐਨਫੀਲਡ ਮੋਟਰਸਾਈਕਲਾਂ ਦੀ ਸਾਲਾਨਾ ਵਿਕਰੀ ਵਿੱਚ ਵਾਧਾ ਹੋਇਆ ਹੈ। ਕੰਪਨੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਰਾਇਲ...

ਮਾਰੂਤੀ ਸੁਜ਼ੂਕੀ ਤੇ ਹੁੰਡਈ ਦੀ ਥੋਕ ਵਿਕਰੀ ਘਟੀ, ਟਾਟਾ ਨੇ 74 ਫ਼ੀਸਦੀ ਦਾ ਦਰਜ ਕੀਤਾ ਵਾਧਾ

ਮਾਰੂਤੀ ਸੁਜ਼ੂਕੀ ਤੇ ਹੁੰਡਈ ਦੀ ਥੋਕ ਵਿਕਰੀ ਘਟੀ, ਟਾਟਾ ਨੇ 74 ਫ਼ੀਸਦੀ ਦਾ ਦਰਜ ਕੀਤਾ ਵਾਧਾ

ਨਵੀਂ ਦਿੱਲੀ : ਬਾਜ਼ਾਰ ‘ਚ ਟਾਟਾ ਵਾਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਦੂਜੇ ਪਾਸੇ ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਵਿਕਰੀ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਾਟਾ ਨੇ ਅਪ੍ਰੈਲ ਮਹੀਨੇ ‘ਚ ਜ਼ਬਰਦਸਤ ਵਾਧਾ ਦਰਜ ਕੀਤਾ ਹੈ। ਅਪ੍ਰੈਲ ਦੀ ਵਿਕਰੀ ਰਿਪੋਰਟ ਦੇ ਅਨੁਸਾਰ, ਮਾਰੂਤੀ ਸੁਜ਼ੂਕੀ ਦੀ ਥੋਕ ਵਿਕਰੀ ਅਪ੍ਰੈਲ ਵਿੱਚ 6 ਪ੍ਰਤੀਸ਼ਤ ਅਤੇ...

Sign up for the Awaaz Punjabi Newsletter: