ਪੰਜਾਬ

Punjab News, Latest Punjab News, Punjab Election 2022, Headlines & Live Updates, Latest Photos, Videos Punjab, Culture, Religion ਪੰਜਾਬ ਦੀਆਂ ਖ਼ਬਰਾਂ, ਪੰਜਾਬ ਦੀਆਂ ਤਾਜ਼ਾ ਖ਼ਬਰਾਂ, ਪੰਜਾਬ ਚੋਣਾਂ 2022, ਸੁਰਖੀਆਂ ਅਤੇ ਲਾਈਵ ਅੱਪਡੇਟ, ਤਾਜ਼ਾ ਫੋਟੋਆਂ, ਵੀਡੀਓਜ਼ ਪੰਜਾਬ, ਸੱਭਿਆਚਾਰ, ਧਰਮ

ਪੰਜ ਸਾਲ ਪਹਿਲਾਂ ਤਤਕਾਲੀ ਆਗੂ ਦੀ ਭਾਸ਼ਾ ਮੁਤਾਬਕ ਟਵੀਟ ਕੀਤਾ ਸੀ: ਖ਼ੁਸ਼ਬੂ

ਬੰਗਲੂਰੂ, 25 ਮਾਰਚ ਸਾਲ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਵਾਲੇ ਟਵੀਟ ਨੂੰ ਲੈ ਕੇ ਕਾਂਗਰਸ ਦੇ ਨਿਸ਼ਾਨੇ 'ਤੇ ਆਈ ਭਾਜਪਾ ਆਗੂ ਖੁੁਸ਼ਬੂ ਸੁੰਦਰ ਨੇ ਵਿਰੋਧੀ ਪਾਰਟੀ ਨੂੰ...

Read more

ਰਾਜਸਥਾਨ: ਮੁਲਾਜ਼ਮਾਂ ਦਾ ਡੀਏ 4 ਫ਼ੀਸਦੀ ਵਧਾਉਣ ਦਾ ਐਲਾਨ

ਜੈਪੁਰ: ਰਾਜਸਥਾਨ ਸਰਕਾਰ ਨੇ ਅੱਜ ਸੂਬੇ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ (ਡੀਏ) ਚਾਰ ਫ਼ੀਸਦੀ ਵਧਾਉਣ ਦਾ ਐਲਾਨ ਕੀਤਾ ਹੈ। ਸੂਬਾ ਦੇ ਮੁਲਾਜ਼ਮ ਤੇ ਪੈਨਸ਼ਨਰ ਹੁਣ ਇਸ ਸਾਲ ਪਹਿਲੀ...

Read more

ਜ਼ਮੀਨ ਬਦਲੇ ਨੌਕਰੀ ਘੁਟਾਲਾ: ਤੇਜਸਵੀ ਅਤੇ ਮੀਸਾ ਤੋਂ ਪੁੱਛ-ਪੜਤਾਲ

ਨਵੀਂ ਦਿੱਲੀ, 25 ਮਾਰਚ ਰੇਲਵੇ 'ਚ ਜ਼ਮੀਨ ਬਦਲੇ ਨੌਕਰੀ ਘੁਟਾਲੇ ਦੇ ਕੇਸ ਨਾਲ ਚੱਲ ਰਹੀ ਜਾਂਚ 'ਚ ਅੱਜ ਸੀਬੀਆਈ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੋਂ ਅੱਠ ਘੰਟੇ...

Read more

ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 5 ਅਪਰੈਲ ਤੱਕ ਟਲੀ

ਨਵੀਂ ਦਿੱਲੀ, 25 ਮਾਰਚ ਮਨੀ ਲਾਂਡਰਿੰਗ ਕੇਸ ਵਿਚ 'ਆਪ' ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਦਿੱਲੀ ਦੀ ਅਦਾਲਤ ਨੇ 5 ਅਪਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਆਬਕਾਰੀ ਨੀਤੀ...

Read more

ਪੂਨਾਵਾਲਾ ਦੇ ਵਕੀਲ ਨੂੰ ਆਖ਼ਰੀ ਮੌਕਾ

ਨਵੀਂ ਦਿੱਲੀ: ਇੱਥੋਂ ਦੀ ਅਦਾਲਤ ਨੇ ਮਹਿਰੌਲੀ ਕਾਤਲਕਾਂਡ ਦੇ ਮੁੱਖ ਮੁਲਜ਼ਮ ਆਫਤਾਬ ਆਮੀਨ ਪੂਨਾਵਾਲਾ ਦੇ ਵਕੀਲ ਨੂੰ ਦਿੱਲੀ ਪੁਲੀਸ ਵੱਲੋਂ ਆਫਤਾਬ ਖ਼ਿਲਾਫ਼ ਲਾਏ ਦੋਸ਼ਾਂ 'ਤੇ ਬਹਿਸ ਕਰਨ ਦਾ ਆਖ਼ਰੀ ਮੌਕਾ...

Read more

ਕਰਨਾਟਕ: ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਤਿੰਨ ਸਾਬਕਾ ਮੰਤਰੀ ਸ਼ਾਮਲ

ਮੰਗਲੂਰੂ, 25 ਮਾਰਚ ਕਰਨਾਟਕ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਅੱਜ ਇੱਥੇ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਸਾਬਕਾ ਮੰਤਰੀਆਂ ਬੀ. ਰਾਮਨਾਥ ਰਾਏ, ਯੂ.ਟੀ. ਖਾਦੇਰ...

Read more

ਰਾਹੁਲ ਦੀ ਅਯੋਗਤਾ ਦਾ ਸਬੰਧ ਅਡਾਨੀ ਮਾਮਲੇ ਨਾਲ ਨਹੀਂ: ਭਾਜਪਾ

ਪਟਨਾ, 25 ਮਾਰਚ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਣ ਅਤੇ...

Read more

ਗੁਜਰਾਤ: ਸੀਬੀਆਈ ਵੱਲੋਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਡੀਜੀਐੱਫਟੀ ਦੇ ਜਾਇੰਟ ਡਾਇਰੈਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰੀ

ਰਾਜਕੋਟ, 25 ਮਾਰਚ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਦੇ ਸੀਨੀਅਰ ਅਧਿਕਾਰੀ ਦੀ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਇੱਥੇ ਆਪਣੇ ਚੌਥੀ ਮੰਜ਼ਿਲ ਦੇ ਦਫਤਰ ਤੋਂ ਕਥਿਤ ਤੌਰ 'ਤੇ ਛਾਲ...

Read more

ਸਾਂਬਾ ’ਚ ਧਮਾਕੇ ਕਾਰਨ ਇਕ ਮੌਤ ਤੇ 4 ਜ਼ਖ਼ਮੀ

ਸਾਂਬਾ/ਜੰਮੂ, 25 ਮਾਰਚ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੱਜ ਕਬਾੜ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਫੈਕਟਰੀ ਬਾੜੀਬ੍ਰਹਾਮਣਾ ਖੇਤਰ ਵਿੱਚ...

Read more
Page 79 of 144 1 78 79 80 144
ADVERTISEMENT