ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੈਰਾਗੀ ਨੂੰ ਅੰਮ੍ਰਿਤ ਦੀ ਦਾਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਗੁਰੂ ਜੀ ਨੇ ਬਾਬਾ ਜੀ ਨੂੰ ਜ਼ੁਲਮ ਦਾ ਨਾਸ਼ ਕਰਨ,...
Read moreਖੇਡਾਂ ਜੋ ਕਦੇ ਜ਼ੋਰ, ਲਗਨ ਤੇ ਸਿਰੜ ਨਾਲ ਖੇਡੀਆਂ ਜਾਂਦੀਆਂ ਸੀ ਹੁਣ ਇਨ੍ਹਾਂ ਵਿਚ ਵੀ ਖਿਡਾਰੀ ਮੈਡਲ ਹਾਸਿਲ ਕਰਨ ਦੀ ਮਿ੍ਰਗ ਤਿ੍ਰਸ਼ਨਾ ’ਚ ਡੋਪਿੰਗ ਦਾ ਅਯੋਗ ਢੰਗ ਵਰਤ ਕੇ ਮੈਡਲ...
Read moreਇਕੱਲੇ ਬੰਦੇ ਨੂੰ ਖਾਲੀ ਘਰ ਵੀ ਖਾਣ ਨੂੰ ਪੈਂਦਾ ਹੈ। ਵੰਨ-ਸੁਵੰਨੇ ਅਤੇ ਖਿੜੇ ਫੁੱਲਾਂ ਨਾਲ ਹੀ ਬਗੀਚੇ ਸੋਹਣੇ ਲੱਗਦੇ ਹਨ। ਕਈਆਂ ਕੋਲ ਤਾਂ ਹਵਾ ਭਰ ਜਿੰਨੀ ਵੀ ਥੋੜ੍ਹ ਨਹੀ ਹੁੰਦੀ...
Read moreਘੁੱਮਣ ਦੇ ਚਾਅ ਨੇ ਚੱਕਰ ਇਹ ਚਲਾਇਆ। ਭਾਰਤ ਨੂੰ ਦੇਖਣ ਦਾ ਨਜ਼ਾਰਾ ਬੜਾ ਆਇਆ। ਘੰੁਮਣ ਤਾਂ ਬਹੁਤ ਥਾਵਾਂ ’ਤੇ ਗਏ ਹਾਂ ਕਦੇ ਬੱਸ ਰਾਹੀਂ ਜਾਂ ਕਾਰ ਰਾਹੀਂ ਪਰ ਪਹਿਲੀ ਵਾਰ...
Read moreਸ. ਗਿਆਨ ਸਿੰਘ ਰਾੜੇਵਾਲਾ ਨੂੰ ਆਜ਼ਾਦ ਭਾਰਤ ਵਿਚ ਪਹਿਲੇ ਚੁਣੇ ਹੋਏ ਸਿੱਖ ਮੁੱਖ ਮੰਤਰੀ ਬਣਨ ਦਾ ਵਿਲੱਖਣ ਮਾਣ ਪ੍ਰਾਪਤ ਹੋਇਆ ਸੀ। ਇਸ ਤੋਂ ਪਿੱਛੋਂ 1956 ਵਿਚ ਸ. ਪ੍ਰਤਾਪ ਸਿੰਘ ਕੈਰੋਂ...
Read moreਸੋਝੀ ਸੰਭਾਲਦਿਆਂ ਜਦ ਕਦੇ ਮੈਂ ਬਾਹਰ-ਅੰਦਰ ਜਾਣਾ ਤਦ ਬੇਬੇ ਨੇ ਕਹਿਣਾ ਕਿ 'ਪੁੱਤ ਖਾਲੀ ਹੱਥ ਚੰਗੇ ਨਹੀਂ ਲੱਗਦੇ, ਕੋਈ ਅਖ਼ਬਾਰ ਰਸਾਲਾ ਜਾਂ ਕਿਤਾਬ ਹੱਥ ਵਿਚ ਰੱਖਿਆ ਕਰ, ਤੇਰੇ ਵਿਹਲੇ ਸਮੇਂ...
Read moreਇੱਕ ਤੋਂ ਬਾਅਦ ਦੂਜਾ ਅਤੇ ਦੂਜੇ ਤੋਂ ਬਾਅਦ ਤੀਜਾ ਸਪੀਡ ਬਰੇਕਰ ਆਉਂਦਾ ਤਾਂ ਪ੍ਰੋ. ਗੁਰਨਾਮ ਸਿੰਘ ਕਾਰ ਦੀ ਸਪੀਡ ਹੌਲੀ ਕਰਦਾ ਸਪੀਡ ਬਰੇਕਰ ਪਾਰ ਕਰਦਿਆਂ ਹੀ ਸਪੀਡ ’ਤੇ ਪੈਰ ਰੱਖਣ...
Read more