ਕੋਰੋਨਾ ਰਿਪੋਰਟ ਪਾਜ਼ੀਟਿਵ ਹੋਏ ਸਿਮਰਨਜੀਤ ਸਿੰਘ ਮਾਨ

ਕੋਰੋਨਾ ਰਿਪੋਰਟ ਪਾਜ਼ੀਟਿਵ ਹੋਏ ਸਿਮਰਨਜੀਤ ਸਿੰਘ ਮਾਨ

ਸੰਗਰੂਰ : ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇ ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਖੁਦ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੂੰ ਗਲੇ ਵਿਚ ਇੰਫੈਕਸ਼ਨ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।ਟਵੀਟ ਵਿਚ ਸਿਮਰਨਜੀਤ ਸਿੰਘ ਮਾਨ ਨੇ ਲਿਖਿਆ ਹੈ ਕਿ-‘ਮੈਨੂੰ ਪਿਛਲੇ ਕੁੱਝ ਦਿਨਾਂ...

ਪਿਆਰ ਤੋਂ ਅੰਧਾ ਹੋਤਾ ਹੈ…

ਪਿਆਰ ਤੋਂ ਅੰਧਾ ਹੋਤਾ ਹੈ…

ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਦੋਸਤੀ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਮਿਲਣ ਪਾਕਿਸਤਾਨ ਜਾ ਰਹੀ ਇਕ ਕੁੜੀ ਨੂੰ ਪੰਜਾਬ ਪੁਲਿਸ ਨੇ ਅਟਾਰੀ ਬਾਰਡਰ ‘ਤੇ ਗ੍ਰਿਫਤਾਰ ਕੀਤਾ ਹੈ। 24 ਸਾਲਾ ਕੁੜੀ ਦਾ ਨਾਂ ਫਿਜ਼ਾ ਖਾਨ ਹੈ ਅਤੇ ਉਹ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਕੁੜੀ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਵੀ ਸੀ ਪਰ ਉਸ ਦੇ ਪਾਕਿਸਤਾਨ ਜਾਣ ਤੋਂ ਪਹਿਲਾਂ...

ਡਰੱਗਸ ਇੰਸਪੈਕਟਰ ਦੇ ਟਿਕਾਣਿਆਂ ‘ਤੇ ਛਾਪਾ, ਨੋਟਾਂ ਨਾਲ ਭਰੀਆਂ ਮਿਲਿਆ 5 ਬੋਰੀਆਂ

ਡਰੱਗਸ ਇੰਸਪੈਕਟਰ ਦੇ ਟਿਕਾਣਿਆਂ ‘ਤੇ ਛਾਪਾ, ਨੋਟਾਂ ਨਾਲ ਭਰੀਆਂ ਮਿਲਿਆ 5 ਬੋਰੀਆਂ

ਪਟਨਾ : ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣਾ ਖੇਤਰ ਦੇ ਖਾਨ ਮਿਰਜ਼ਾ ਖੇਤਰ ਵਿੱਚ ਨਿਗਰਾਨੀ ਵਿਭਾਗ ਦੀ ਇੱਕ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਦੇ ਘਰ ਛਾਪਾ ਮਾਰਿਆ ਹੈ। ਨਿਗਰਾਨੀ ਵਿਭਾਗ ਦੀ ਟੀਮ ਨੇ  ਇਕੱਠੇ ਪਟਨਾ ਸਣੇ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇੱਥੋਂ ਨੋਟਾਂ ਨਾਲ ਭਰੀਆਂ ਪੰਜ ਬੋਰੀਆਂ, ਕਈ ਜ਼ਮੀਨੀ ਕਾਗਜ਼ਾਤ, ਸੋਨੇ-ਚਾਂਦੀ ਦੇ ਗਹਿਣੇ,...

1984 ਸਿੱਖ ਦੰਗਿਆਂ ਦੇ 2 ਹੋਰ ਦੋਸ਼ੀ ਗ੍ਰਿਫਤਾਰ, ਹੁਣ ਤੱਕ 6 ਸਲਾਖਾਂ ਪਿੱਛੇ

1984 ਸਿੱਖ ਦੰਗਿਆਂ ਦੇ 2 ਹੋਰ ਦੋਸ਼ੀ ਗ੍ਰਿਫਤਾਰ, ਹੁਣ ਤੱਕ 6 ਸਲਾਖਾਂ ਪਿੱਛੇ

ਕਾਨਪੁਰ : ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਨੇ 1984 ਸਿੱਖ ਦੰਗਿਆਂ ਦੇ ਦੋਸ਼ੀ ਹਿਸਟਰੀ ਸ਼ੀਟਰ ਸਣੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਨੇ  ਐਸ ਆਈ ਟੀ  ਦਫ਼ਤਰ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਦੂਜੇ ਨੂੰ ਘਾਟਮਪੁਰ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ। ਸੀ.ਐੱਮ.ਐਮ. ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਤੱਕ ਗ੍ਰਿਫ਼ਤਾਰ...

ਚਾਰਮੀਨਾਰ ‘ਚ ਹੋਈ ਨੋਟਾਂ ਦੀ ਵਰਖਾ,  ਵਿਅਕਤੀ ਨੇ ਹਵਾ ‘ਚ ਸੁੱਟੇ 500-500 ਰੁ. ਦੇ ਨੋਟ

ਚਾਰਮੀਨਾਰ ‘ਚ ਹੋਈ ਨੋਟਾਂ ਦੀ ਵਰਖਾ,  ਵਿਅਕਤੀ ਨੇ ਹਵਾ ‘ਚ ਸੁੱਟੇ 500-500 ਰੁ. ਦੇ ਨੋਟ

ਹੈਦਰਾਬਾਦ : ਭਾਰਤੀ ਵਿਆਹਾਂ-ਸ਼ਾਦੀਆਂ ਦੌਰਾਨ ਖੁਸ਼ੀ ਵਿੱਚ ਪੈਸੇ ਵਾਰਨਾ ਕੋਈ ਨਵੀਂ ਗੱਲ ਨਹੀਂ ਹੈ। ਪਰ ਇਹ ਨੋਟ ਦੇ 500-500 ਰੁਪਏ ਦੇ ਹੋਣ ਤਾਂ ਹਰ ਕਿਸੇ ਦਾ ਧਿਆਨ ਇਸ ਵੱਲ ਆਕਰਸ਼ਿਤ ਹੋਵੇਗਾ। ਅੱਜ-ਕੱਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਭ ਪਾਸੇ ਖਲਬਲੀ ਮਚਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਹੈਦਰਾਬਾਦ ਦੀ ਹੈ। ਵੀਡੀਓ ਵਿੱਚ ਦੇਖਿਆ...

ਪੈੱਗ ਲਾਉਂਦਿਆਂ ਹੀ ਅੰਗਰੇਜ਼ੀ ਬੋਲਣ ਕਿਉਂ ਲੱਗ ਜਾਂਦੇ ਹਨ ਸ਼ਰਾਬੀ?

ਪੈੱਗ ਲਾਉਂਦਿਆਂ ਹੀ ਅੰਗਰੇਜ਼ੀ ਬੋਲਣ ਕਿਉਂ ਲੱਗ ਜਾਂਦੇ ਹਨ ਸ਼ਰਾਬੀ?

ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਪਰ ਇਸ ਤੋਂ ਬਾਅਦ ਵੀ ਲੋਕ ਸ਼ਰਾਬ ਪੀਣੋਂ ਨਹੀਂ ਹਟਦੇ। ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਸਹੀ-ਗ਼ਲਤ ਦੀ ਸਮਝ ਵੀ ਘਟ ਜਾਂਦੀ ਹੈ। ਇਸ ਤੋਂ ਬਾਅਦ ਵੀ ਸ਼ਰਾਬ ਦਾ ਸੇਵਨ ਬਹੁਤ ਜ਼ਿਆਦਾ ਹੈ। ਜਿੱਥੇ ਸ਼ਰਾਬ ਪੀਣ ਤੋਂ ਬਾਅਦ ਸ਼ਰਾਬੀ ਨੂੰ ਪਤਾ ਨਹੀਂ...

ਕਦੋਂ ਮਿਲੇਗਾ ਇਨਸਾਫ਼?

ਕਦੋਂ ਮਿਲੇਗਾ ਇਨਸਾਫ਼?

ਗੁਰੂਆਂ, ਪੀਰਾਂ, ਫ਼ਕੀਰਾਂ ਤੇ ਦੇਵੀ-ਦੇਵਤਿਆਂ ਦੀ ਧਰਤੀ ਵਾਲੇ ਦੇਸ਼ ’ਚ ਜੇ ਕਿਸੇ ਨੂੰ 38 ਸਾਲਾਂ ਤਕ ਇਨਸਾਫ਼ ਨਾ ਮਿਲੇ ਤਾਂ ਨਿਆਂ-ਪ੍ਰਣਾਲੀ ਅਤੇ ਪ੍ਰਸ਼ਾਸਨਿਕ ਢਾਂਚੇ ’ਤੇ ਸਵਾਲ ਉੱਠਣੇ ਲਾਜ਼ਮੀ ਹਨ। ਸੰਨ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਇੰਜ ਹੀ ਹੋਇਆ ਹੈ। ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਕੇ ਰਹਿ ਗਏ, ਬਹੁਤ ਸਾਰੇ ਪੀੜਤ ਅਤੇ ਅੱਤਿਆਚਾਰੀ ਵੀ ਮਰ-ਮੁੱਕ ਗਏ ਪਰ ਅਜੇ ਤਕ...

ਸਿਆਸਤ ’ਚ ਗਿਰਾਵਟ

ਸਿਆਸਤ ’ਚ ਗਿਰਾਵਟ

ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੀ ਸੁਚੱਜੀ ਸੋਚਣੀ ਦੇ ਸੰਕਲਪਾਂ ਤੋਂ ਭਟਕ ਗਈਆਂ ਜਾਪ ਰਹੀਆਂ ਹਨ ਅਤੇ ਅਸਲੀ ਮੁੱਦੇ ਮਨਫ਼ੀ ਹੋ ਰਹੇ ਹਨ। ਜ਼ਿਆਦਾਤਰ ਸਿਆਸਤਦਾਨ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾ ਕੇ ਰਾਸ਼ਟਰੀਅਤਾ, ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ ਲਈ ਹਰ ਗ਼ਲਤ ਤਰੀਕਾ ਅਪਣਾਉਣ ’ਤੇ ਉਤਾਰੂ ਹਨ। ਇਸੇ ਲੜੀ ਤਹਿਤ ਦੇਸ਼ ਨੂੰ ਭਾਸ਼ਾ, ਜਾਤਾਂ-ਪਾਤਾਂ, ਧਰਮਾਂ...

ਏਡੀਜੀਪੀ ਨੇ ਕੀਤਾ ਖੁਲਾਸਾ, ਬਿਸ਼ਨੋਈ ਦੇ ਭਰਾ ਜਾਅਲੀ ਪਾਸਪੋਰਟ ਤੇ ਵਿਦੇਸ਼ ਭੱਜੇ

ਏਡੀਜੀਪੀ ਨੇ ਕੀਤਾ ਖੁਲਾਸਾ, ਬਿਸ਼ਨੋਈ ਦੇ ਭਰਾ ਜਾਅਲੀ ਪਾਸਪੋਰਟ ਤੇ ਵਿਦੇਸ਼ ਭੱਜੇ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਦੇ ਏਡੀਜੀਪੀ ਪ੍ਰਮੋਦ ਬਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੁਆਰਾ ਗ੍ਰਿਫਤਾਰ ਕੀਤੇ ਗਏ ਪ੍ਰਿਅਵਰਤ ਫੌਜੀ ਸ਼ੂਟਰ ਤੋਂ ਪੁੱਛਗਿੱਛ ਕਰਨ ਲਈ ਦਿੱਲੀ ਵਿੱਚ ਸੀ। ਉਨ੍ਹਾਂ ਦੱਸਿਆ ਕਿ ਪ੍ਰਿਯਵਰਤ...