ਮੁਨੱਕਾ ਖਾਣ ਦੇ ਕਈ ਫਾਇਦੇ

ਮੁਨੱਕਾ ਸਰੀਰ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਮੁਨੱਕੇ ’ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ ’ਚ ਹੁੰਦਾ ਹੈ। ਇਸ ਲਈ ਮੁਨੱਕਾ ਸਰੀਰ ਦੀ ਕਮਜ਼ੋਰੀ ਅਤੇ ਅਨੀਮੀਆ ਨੂੰ ਠੀਕ ਕਰਦਾ ਹੈ। ਇਸ ’ਚ ਮੌਜੂਦ ਆਇਰਨ ਖੂਨ ਦਾ ਪੱਧਰ ਵਧਾਉਂਦਾ ਹੈ। ਇਹ ਸਵਾਦ ’ਚ ਮਿੱਠਾ, ਹਲਕਾ ਅਤੇ ਨਰਮ ਹੁੰਦਾ ਹੈ ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਕ ਦਿਨ ਵਿਚ...

ਲਾਲੂ-ਰਾਬੜੀ ਦੇ ਕਈ ਟਿਕਾਣਿਆਂ ‘ਤੇ ਸੀ.ਬੀ.ਆਈ ਦੇ ਛਾਪੇ

ਲਾਲੂ-ਰਾਬੜੀ ਦੇ ਕਈ ਟਿਕਾਣਿਆਂ ‘ਤੇ ਸੀ.ਬੀ.ਆਈ ਦੇ ਛਾਪੇ

ਪਟਨਾ: ਸੀਬੀਆਈ  ਦੀ ਟੀਮ 10 ਸਰਕੂਲਰ ਰੋਡ ਸਥਿਤ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ  ਦੇ ਘਰ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਰਆਰਬੀ ਵਿੱਚ ਲਾਲੂ ਦੇ ਕਾਰਜਕਾਲ ਦੌਰਾਨ ਹੋਈਆਂ ਗੜਬੜੀਆਂ ਨੂੰ ਲੈ ਕੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੇਸ਼ ‘ਚ 15 ਥਾਵਾਂ ‘ਤੇ ਰੇਡ ਹੋਣ ਦੀ ਖਬਰ ਹੈ। ਰਾਬੜੀ ਦੇਵੀ ਅਤੇ ਉਸ ਦਾ ਪੁੱਤਰ ਤੇਜ ਪ੍ਰਤਾਪ ਯਾਦਵ ਪਟਨਾ ਸਥਿਤ...

ਹਰਿਆਣਾ ਕੇ ਛੋਰੇ ਦਾ ਕਮਾਲ, ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਤੇ ਲਹਿਰਾਇਆ ਤਿਰੰਗਾ

ਹਰਿਆਣਾ ਕੇ ਛੋਰੇ ਦਾ ਕਮਾਲ, ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਤੇ ਲਹਿਰਾਇਆ ਤਿਰੰਗਾ

ਹਿਸਾਰ- ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਇਨਸਾਨ ਜ਼ਿੰਦਗੀ ‘ਚ ਕੁਝ ਵੀ ਕਰ ਸਕਦਾ ਹੈ, ਇਹੀ ਸਬੂਤ ਹਰਿਆਣਾ ਦੇ ਹਿਸਾਰ ਦੇ ਲਾਲ ਨੇ ਕਰ ਦਿਖਾਇਆ ਹੈ। ਹਰਿਆਣਾ ਦੇ ਹਿਸਾਰ ਜ਼ਿਲੇ ਦੇ ਪਿੰਡ ਮਿੰਗਨੀ ਖੇੜਾ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਨੇ ਇਕ ਵਾਰ ਫਿਰ ਧਮਾਕਾ ਕਰਕੇ ਦਿਖਾਇਆ ਹੈ। ਨਰਿੰਦਰ ਕੁਮਾਰ ਨੇ ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ 8516 ਮੀਟਰ ਮਾਊਂਟ ਲਹੋਤਸੇ...

ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੁਨੀਲ ਜਾਖੜ

ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੁਨੀਲ ਜਾਖੜ

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਪਿਛਲੇ ਕੁਝ ਦਿਨਾਂ ਤੋਂ ਜਾਖੜ ਦੀ ਸਰਗਰਮ ਸਿਆਸਤ ਵਿੱਚ ਵਾਪਸੀ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ। ਜਾਖੜ ‘ਤੇ ਕਥਿਤ ਤੌਰ ‘ਤੇ ਦਲਿਤ ਭਾਈਚਾਰੇ ਵਿਰੁੱਧ ਟਿੱਪਣੀਆਂ ਕਰਨ ਦਾ ਦੋਸ਼ ਸੀ। ਪਰ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ। ਇਸ...

34 ਸਾਲ ਪੁਰਾਣੇ ਮਾਮਲੇ ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਸੁਣਾਈ ਇਕ ਸਾਲ ਦੀ ਸਜ਼ਾ

34 ਸਾਲ ਪੁਰਾਣੇ ਮਾਮਲੇ ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਸੁਣਾਈ ਇਕ ਸਾਲ ਦੀ ਸਜ਼ਾ

ਨਵੀਂ ਦਿੱਲੀ : ਸੁਪਰੀਮ ਕੋਰਟ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਦਾਇਰ ਕਰੀਬ ਤਿੰਨ ਦਹਾਕਿਆਂ ਪੁਰਾਣੇ ਰੋਡ ਰੇਜ ਮਾਮਲੇ ’ਚ ਸਮੀਖਿਆ ਪਟੀਸ਼ਨ ’ਤੇ ਫ਼ੈਸਲਾ ਸੁਣਾਇਆ ਹੈ। ਇਹ ਫ਼ੈਸਲਾ ਜਸਟਿਸ ਏਐੱਮ ਖਾਨਵਿਲਕਰ ਤੇ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਸੁਣਾਇਆ। ਉਨ੍ਹਾਂ ਨੂੰ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।ਜ਼ਿਕਰਯੋਗ ਹੈ ਕਿ 34 ਸਾਲ ਪੁਰਾਣੇ ਕੇਸ ਵਿਚ ਰੀਵਿਊ ਪਟੀਸ਼ਨ ’ਚ ਸਜ਼ਾ ਸੁਣਾਈ...

ਯਾਸੀਨ ਮਲਿਕ ਦੋਸ਼ੀ ਕਰਾਰ, 25 ਮਈ ਨੂੰ ਹੋਵੇਗਾ ਸਜ਼ਾ ਦਾ ਐਲਾਨ

ਯਾਸੀਨ ਮਲਿਕ ਦੋਸ਼ੀ ਕਰਾਰ, 25 ਮਈ ਨੂੰ ਹੋਵੇਗਾ ਸਜ਼ਾ ਦਾ ਐਲਾਨ

ਨਵੀਂ ਦਿੱਲੀ : ਟੈਰਰ ਫੰਡਿੰਗ ਕੇਸ ਕਸ਼ਮੀਰੀ ਅੱਤਵਾਦੀ ਯਾਸੀਨ ਮਲਿਕ ਨੂੰ ਐਨਆਈਏ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ ਅਤੇ ਹੁਣ ਸਜ਼ਾ ਦਾ ਐਲਾਨ 25 ਮਈ ਨੂੰ ਕੀਤਾ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਸੁਣਵਾਈ ਦੌਰਾਨ ਯਾਸੀਨ ਮਲਿਕ ਨੇ ਐਨਆਈਏ ਅਦਾਲਤ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਪਾਕਿਸਤਾਨ ਦੀ ਮਦਦ ਨਾਲ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਲਈ...

ਕੁਤੁਬਮੀਨਾਰ ਨਹੀਂ ਇਹ ਸੂਰਜ ਸਤੰਭ ਹੈ!

ਕੁਤੁਬਮੀਨਾਰ ਨਹੀਂ ਇਹ ਸੂਰਜ ਸਤੰਭ ਹੈ!

ਨਵੀਂ ਦਿੱਲੀ। ਕੁਤੁਬਮੀਨਾਰ ਨੂੰ ਲੈ ਕੇ ਗਰਮਾ ਰਹੀ ਚਰਚਾ ਵਿਚਾਲੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸਾਬਕਾ ਖੇਤਰੀ ਡਾਇਰੈਕਟਰ ਧਰਮਵੀਰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਇਹ ਕੁਤੁਬਮੀਨਾਰ ਨਹੀਂ, ਸਗੋਂ ਸੂਰਜ ਸਤੰਭ ਹੈ। ਇਸ ਨੂੰ ਕੁਤੁਬਦੀਨ ਐਬਕ ਨੇ ਨਹੀਂ, ਰਾਜਾ ਚੰਦਰਗੁਪਤ ਵਿਕਰਮਾਦਿੱਤਿਆ ਨੇ ਖਗੋਲ ਵਿਗਿਆਨੀ ਵਰਾਹ ਮਿਹਿਰ ਦੀ ਦੇਖਰੇਖ ’ਚ ਕਰੀਬ 1700 ਸਾਲ ਪਹਿਲਾਂ ਪੰਜਵੀਂ ਸਦੀ ’ਚ ਬਣਵਾਇਆ ਸੀ। ਇਹ ਮੀਨਾਰ ਇਕ...

ਜਿਸ ਨੂੰ ਮਰੀ ਸਮਝਿਆ ਉਹ ਭੈਣ 75 ਸਾਲ ਬਾਅਦ ਪਾਕਿਸਤਾਨ ਚ ਮਿਲੀ

ਜਿਸ ਨੂੰ ਮਰੀ ਸਮਝਿਆ ਉਹ ਭੈਣ 75 ਸਾਲ ਬਾਅਦ ਪਾਕਿਸਤਾਨ ਚ ਮਿਲੀ

ਚੰਡੀਗੜ੍ਹ  : ਭਾਰਤ-ਪਾਕਿਸਤਾਨ ਵੰਡ ਦੌਰਾਨ ਕਈ ਪਰਿਵਾਰ ਇੱਕ-ਦੂਜੇ ਤੋਂ ਵਿਛੜ ਗਏ। ਇਨ੍ਹਾਂ ਵਿਛੜੇ ਪਰਿਵਾਰਾਂ ਨੂੰ ਕਰਤਾਰਪੁਰ ਲਾਂਘਾ ਮਿਲਾ ਰਿਹਾ ਹੈ। ਕਰਤਾਰਪੁਰ ਸਾਹਿਬ ਨੇ ਸਾਲਾਂ ਬਾਅਦ ਅਣਗਿਣਤ ਭੈਣਾਂ-ਭਰਾਵਾਂ ਨੂੰ ਮਿਲਾਇਆ ਹੈ। 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਕਾਰਨ ਬਹੁਤ ਸਾਰੇ ਪਰਿਵਾਰ ਟੁੱਟ ਗਏ ਸਨ, ਜੋ ਇਸ ਲਾਂਘੇ ਕਾਰਨ ਮੁੜ ਇਕੱਠੇ ਹੋ ਰਹੇ ਹਨ। ਅਜਿਹਾ ਹੀ ਇੱਕ ਪਰਿਵਾਰ 75 ਸਾਲਾਂ ਬਾਅਦ ਇੱਕ...

ਇਟਲੀ ’ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

ਇਟਲੀ ’ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

ਬੰਗਾ : ਹਲਕਾ ਬੰਗਾ ਅਧੀਨ ਪੈੰਦੇ ਪਿੰਡ ਲੰਗੇਰੀ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਇਟਲੀ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਦਾ ਪਿੰਡ ਲੰਗੇਰੀ ਵਿਖੇ ਰੋ-ਰੋ ਕੇ ਬੁਰਾ ਹਾਲ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਪਿਛਲੇ 14 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਪਰ ਉਹ ਪਿਛਲੀ...