Category: ਮਨੋਰੰਜਨ

ਨਹੀਂ ਰਿਹਾ ਸੁਰਾਂ ਦਾ ਸਿਕੰਦਰ
Post

ਨਹੀਂ ਰਿਹਾ ਸੁਰਾਂ ਦਾ ਸਿਕੰਦਰ

ਖੰਨਾ/ਐੱਸ. ਏ. ਐੱਸ. ਨਗਰ / ਪ੍ਰਸਿੱਧ ਪੰਜਾਬੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ (60) ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਰਦੂਲ ਸਿਕੰਦਰ ਨੇ ਸਵੇਰੇ ਕਰੀਬ 11:55 ਵਜੇ ਆਖਰੀ ਸਾਹ ਲਏ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਮਹੀਨਿਆਂ ਤੋਂ ਸ਼ੂਗਰ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ...

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
Post

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮੁੰਬਈ/ਦਿੱਲੀ / ਬੁੱਧਵਾਰ ਨੂੰ ਆਮਦਨ ਕਰ ਵਿਭਾਗ ਵਲੋਂ ਭੰਗ ਹੋ ਚੱਕੇ ਪ੍ਰੋਡਕਸ਼ਨ ਹਾਊਸ ਫੈਂਟਮ ਫਿਲਮਜ਼ ਦੇ ਅਨੁਰਾਗ ਕਸ਼ਅਪ ਤੇ ਰਿਲਾਇੰਸ ਐਂਟਰਟੇਨਮੈਂਟ ਦੇ ਸੀ.ਈ.E. ਸ਼ਿਭਾਸ਼ੀਸ਼ ਸਰਕਾਰ ਸਮੇਤ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਘਰਾਂ ਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਮੁੰਬਈ ਤੇ ਪੁਣੇ ‘ਚ 30 ਤੋਂ ਵੱਧ ਥਾਵਾਂ...

ਮਹਿਲਾ ਦਿਵਸ ਮੌਕੇ ਰੀਆ ਦੀ ਸੋਸ਼ਲ ਮੀਡੀਆ ’ਤੇ ਵਾਪਸੀ
Post

ਮਹਿਲਾ ਦਿਵਸ ਮੌਕੇ ਰੀਆ ਦੀ ਸੋਸ਼ਲ ਮੀਡੀਆ ’ਤੇ ਵਾਪਸੀ

ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਅਦਾਕਾਰਾ ਰੀਆ ਚੱਕਰਵਰਤੀ ਨੇ ਕਈ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਅੱਜ ਸੋਸ਼ਲ ਮੀਡੀਆ ’ਤੇ ਵਾਪਸੀ ਕੀਤੀ ਹੈ। ਅਦਾਕਾਰਾ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਮਾਂ ਦਾ ਹੱਥ ਫੜੀ ਦਿਖਾਈ...

ਨਿਊਯਾਰਕ ਵਿੱਚ ਰੇਸਤਰਾਂ ਖੋਲ੍ਹੇਗੀ ਪ੍ਰਿਯੰਕਾ ਚੋਪੜਾ
Post

ਨਿਊਯਾਰਕ ਵਿੱਚ ਰੇਸਤਰਾਂ ਖੋਲ੍ਹੇਗੀ ਪ੍ਰਿਯੰਕਾ ਚੋਪੜਾ

ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਵਿਚ ਆਪਣਾ ਰੇਸਤਰਾਂ ਖੋਲ੍ਹੇਗੀ ਜਿੱਥੇ ਭਾਰਤੀ ਭੋਜਨ ਦਾ ਆਨੰਦ ਲਿਆ ਜਾ ਸਕੇਗਾ। ਅਦਾਕਾਰਾ ਨੇ ਕਿਹਾ ਕਿ ਉਹ ਭਾਰਤੀ ਭੋਜਨ ਨੂੰ ਪਿਆਰ ਕਰਦੀ ਹੈ ਤੇ ਇਸੇ ਲਈ ਉਸ ਨੇ ‘ਸੋਨਾ’ ਨਾਂ ਦਾ ਭਾਰਤੀ ਰੇਸਤਰਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਉਦਘਾਟਨ ਇਸ ਮਹੀਨੇ...