Category: ਭਾਰਤ

Home » ਭਾਰਤ » Page 2
ਤੂਫ਼ਾਨ ਵਿਚਾਲੇ ਸਮੁੰਦਰ ‘ਚ ਵਹਿੰਦਾ ਮਿਲਿਆ ‘ਸੋਨੇ ਦਾ ਰੱਥ’
Post

ਤੂਫ਼ਾਨ ਵਿਚਾਲੇ ਸਮੁੰਦਰ ‘ਚ ਵਹਿੰਦਾ ਮਿਲਿਆ ‘ਸੋਨੇ ਦਾ ਰੱਥ’

ਵਿਸ਼ਾਖਾਪਟਨਮ : ਚੱਕਰਵਾਤੀ ਤੂਫਾਨ ਆਸਾਨੀ ਦੇ ਵਿਚਕਾਰ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਦੇ ਸੁੰਨਾਪੱਲੀ ਸਮੁੰਦਰੀ ਬੰਦਰਗਾਹ ‘ਤੇ ਸੋਨੇ ਦੇ ਰੰਗ ਦਾ ਰੱਥ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸੋਨੇ ਦੀ ਪਰਤ ਵਾਲਾ ਸੁੰਦਰ ਰੱਥ ਆਇਆ। ਇਹ ਰੱਥ ਮਿਆਂਮਾਰ, ਮਲੇਸ਼ੀਆ ਜਾਂ ਥਾਈਲੈਂਡ ਤੋਂ ਇੱਥੇ ਵਹਿੰਦਾ ਦੱਸਿਆ ਜਾਂਦਾ ਹੈ। ਹਾਲਾਂਕਿ, ਸੰਤਾਬੋਮਾਲੀ ਦੇ ਤਹਿਸੀਲਦਾਰ ਜੇ ਚਲਾਮਈਆ ਨੇ ਕਿਹਾ...

ਐਸ.ਐਫ.ਜੇ ਦੀ ਹਿਮਾਚਲ ਦੇ ਸੀ.ਐਮ ਜੈਰਾਮ ਨੂੰ ਧਮਕੀ
Post

ਐਸ.ਐਫ.ਜੇ ਦੀ ਹਿਮਾਚਲ ਦੇ ਸੀ.ਐਮ ਜੈਰਾਮ ਨੂੰ ਧਮਕੀ

‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਨੇ ਆਡੀਓ ਸੰਦੇਸ਼ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਮੁਹਾਲੀ ਹਮਲੇ ਤੋਂ ਸਬਕ ਲੈਣ ਅਤੇ ਖ਼ਾਲਿਸਤਾਨ ਪੱਖੀ ਗਰੁੱਪ ਨਾਲ ਨਾ ਉਲਝਣ ਦੀ ਚਿਤਾਵਨੀ ਦਿੱਤੀ ਹੈ। ਰਾਜ ਦੇ ਕੁੱਝ ਪੱਤਰਕਾਰਾਂ ਨੂੰ ਭੇਜੇ ਆਡੀਓ ਸੰਦੇਸ਼ ਵਿੱਚ ਜਥੇਬੰਦੀ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਸ੍ਰੀ ਠਾਕੁਰ ਨੂੰ ਧਮਕੀ ਦਿੱਤੀ ਕਿ...

ਰਾਹੁਲ ਦੀ ਬਾਗੀਆਂ ਨੂੰ ਚਿਤਾਵਨੀ, ‘ਪਾਰਟੀ ਦੀ ਇਮੇਜ ਖ਼ਰਾਬ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ’
Post

ਰਾਹੁਲ ਦੀ ਬਾਗੀਆਂ ਨੂੰ ਚਿਤਾਵਨੀ, ‘ਪਾਰਟੀ ਦੀ ਇਮੇਜ ਖ਼ਰਾਬ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ’

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਲੀਡਰਾਂ ਨੂੰ ਘਰੇਲੂ ਮਾਮਲਿਆਂ ਨੂੰ ਜਨਤਾ ਵਿੱਚ ਲਿਜਾਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਹੈਦਰਾਬਾਦ ਵਿੱਚ ਤੇਲੰਗਾਨਾ ਸੂਬਾ ਕਾਂਗਰਸ ਕਮੇਟੀ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਦੇ ਕਿਸੇ ਨੇਤਾ ਨੂੰ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ ਤਾਂ ਉਹ ਪਾਰਟੀ ਦੇ ਅੰਦਰੂਨੀ ਸਿਸਟਮ ਵਿੱਚ ਉਸ...

Post

ਕੇ.ਜੀ.ਐੱਫ ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ, ਬੈਂਗਲੁਰੂ ‘ਚ ਲਏ ਆਖ਼ਰੀ ਸਾਹ

ਬੰਗਲੌਰ : ਕੰਨੜ ਫਿਲਮ ਇੰਡਸਟਰੀ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਦੁਨੀਆ ਭਰ ‘ਚ ਧੂਮ ਮਚਾਉਣ ਵਾਲੀ ਫਿਲਮ ‘ਕੇਜੀਐੱਫ ਚੈਪਟਰ 2’ ਦੇ ਅਭਿਨੇਤਾ ਮੋਹਨ ਜੁਨੇਜਾ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕੇਜੀਐਫ ਚੈਪਟਰ 2 ਅਭਿਨੇਤਾ ਮੋਹਨ ਜੁਨੇਜਾ ਨੇ ਬੰਗਲੌਰ ਦੇ...

ਜ਼ੋਮੈਟੋ ਦੇ ਸੀਈਓ ਡਿਲੀਵਰੀ ਪਾਰਟਨਰਸ ਦੇ ਬੱਚਿਆਂ ਦੀ ਸਿੱਖਿਆ ਲਈ ਦਾਨ ਕਰਨਗੇ 700 ਕਰੋੜ
Post

ਜ਼ੋਮੈਟੋ ਦੇ ਸੀਈਓ ਡਿਲੀਵਰੀ ਪਾਰਟਨਰਸ ਦੇ ਬੱਚਿਆਂ ਦੀ ਸਿੱਖਿਆ ਲਈ ਦਾਨ ਕਰਨਗੇ 700 ਕਰੋੜ

ਨਵੀਂ ਦਿੱਲੀ : ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਦੇ ਸੰਸਥਾਪਕ ਤੇ ਸੀਈਓ ਦੀਪਿੰਦਰ ਗੋਇਲ ਈਸਾਪ ਤਹਿਤ ਮਿਲੇ ਸ਼ੇਅਰ ਵੇਚ ਕੇ ਹਾਸਲ ਹੋਏ ਲਗਪਗ 700 ਕਰੋਡ਼ ਰੁਪਏ ਜ਼ੋਮੈਟੋ ਫਿਊਚਰ ਫਾਊਂਡੇਸ਼ਨ ਨੂੰ ਦਾਨ ਕਰਨਗੇ। ਇਸ ਪੈਸੇ ਦੀ ਵਰਤੋਂ ਡਿਲੀਵਰੀ ਪਾਰਟਨਰਸ ਦੇ ਬੱਚਿਆਂ ਦੀ ਪਡ਼੍ਹਾਈ ’ਚ ਕੀਤੀ ਜਾਵੇਗੀ। ਮੁਲਾਜ਼ਮਾਂ ਦੇ ਨਾਲ ਸਾਂਝਾ ਕੀਤੇ ਗਏ ਇਕ ਮੈਮੋ ’ਚ ਦੀਪਿੰਦਰ...

ਜੈਕਾਰਿਆਂ ਅਤੇ ਫੌਜੀ ਬੈਂਡ ਦੀਆਂ ਧੁਨਾਂ ਨਾਲ ਖੋਲ੍ਹੇ ਗਏ ਬਦਰੀਨਾਥ ਧਾਮ ਦੇ ਦਰਵਾਜ਼ੇ
Post

ਜੈਕਾਰਿਆਂ ਅਤੇ ਫੌਜੀ ਬੈਂਡ ਦੀਆਂ ਧੁਨਾਂ ਨਾਲ ਖੋਲ੍ਹੇ ਗਏ ਬਦਰੀਨਾਥ ਧਾਮ ਦੇ ਦਰਵਾਜ਼ੇ

ਉਤਰਾਖੰਡ : ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਦੌਰਾਨ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਪ੍ਰਭੂ ਦੇ ਦਰਵਾਜ਼ੇ ਜੈਕਾਰਿਆਂ ਅਤੇ ਫੌਜੀ ਬੈਂਡ ਦੀਆਂ ਧੁਨਾਂ ਨਾਲ ਖੋਲ੍ਹੇ ਗਏ। ਕੋਰੋਨਾ ਦੇ ਦੌਰਾਨ ਲਗਭਗ ਦੋ ਸਾਲਾਂ ਬਾਅਦ ਬਦਰੀਨਾਥ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ...

ਨੌਜਵਾਨਾਂ ਨੂੰ ਲਾਲਚ ਦੇ ਕੇ ਫਸਾਉਂਦੇ ਨੇ ਅਤਿਵਾਦੀ”
Post

ਨੌਜਵਾਨਾਂ ਨੂੰ ਲਾਲਚ ਦੇ ਕੇ ਫਸਾਉਂਦੇ ਨੇ ਅਤਿਵਾਦੀ”

ਚੰਡੀਗੜ੍ਹ: ਹਾਲ ਹੀ ਵਿੱਚ ਹਰਿਆਣਾ ਦੇ ਕਰਨਾਲ ਵਿੱਚ ਫੜੇ ਗਏ 4 ਖਾਲਿਸਤਾਨੀ ਅੱਤਵਾਦੀਆਂ ਨੇ ਪੰਜਾਬ ਦੀ ਚਿੰਤਾ ਵਧਾ ਦਿੱਤੀ ਹੈ। ਹੈਂਡਲਰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗੈਰ-ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਸੈਟਲ ਹੋਣ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਪੈਸੇ, ਬਦਲੇ ‘ਚ ਇਹ ਅੱਤਵਾਦੀਆਂ ਦੇ...

ਭਾਰਤੀ ਨਾਗਰਿਕ ਵੱਡੀ ਗਿਣਤੀ ‘ਚ ਛੱਡ ਰਹੇ ਹਨ ਆਪਣਾ ਮੁਲਕ
Post

ਭਾਰਤੀ ਨਾਗਰਿਕ ਵੱਡੀ ਗਿਣਤੀ ‘ਚ ਛੱਡ ਰਹੇ ਹਨ ਆਪਣਾ ਮੁਲਕ

ਨਵੀਂ ਦਿੱਲੀ : ਸੀਐਨਐਨ ਨਿਊਜ਼-18 ਦੁਆਰਾ ਵਿਸ਼ਲੇਸ਼ਣ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2016 ਤੋਂ ਹੁਣ ਤੱਕ ਲਗਭਗ 7.5 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਹੈ, ਜਦੋਂ ਕਿ ਉਸੇ ਸਮੇਂ ਦੌਰਾਨ 6,000 ਵਿਦੇਸ਼ੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਸੀ। ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਵਿੱਚ ਕਿਹਾ ਗਿਆ...

ਪਾਕਿਸਤਾਨ ਤੋਂ 200 ਅੱਤਵਾਦੀ  ਜੰਮੂ-ਕਸ਼ਮੀਰ ‘ਚ ਵੜਨ ਕੋਸ਼ਿਸ਼ ‘ਚ’
Post

ਪਾਕਿਸਤਾਨ ਤੋਂ 200 ਅੱਤਵਾਦੀ  ਜੰਮੂ-ਕਸ਼ਮੀਰ ‘ਚ ਵੜਨ ਕੋਸ਼ਿਸ਼ ‘ਚ’

ਨਵੀਂ ਦਿੱਲੀ : ਫ਼ੌਜ ਨੇ ਇੱਕ ਵਾਰ ਫਿਰ ਕਸ਼ਮੀਰ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਕੀਤਾ ਹੈ। ਉੱਤਰ-ਪੂਰਬੀ ਫੌਜ ਦੇ ਕਮਾਂਡਰ ਲੈਫਟੀਨੈਂਟ. ਜਨਰਲ ਉਪੇਂਦਰ ਦਿਵੇਦੀ ਨੇ ਜੰਮੂ-ਕਸ਼ਮੀਰ ਦੇ ਊਧਮ ਸਿੰਘ ਨਗਰ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਵਲੋਂ ਕਸ਼ਮੀਰ ‘ਚ ਕੀਤੀਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਦਾ ਖੁਲਾਸਾ ਕੀਤਾ। ਫੌਜ ਦੇ ਅਧਿਕਾਰੀ ਮੁਤਾਬਕ ਇਸ ਸਮੇਂ ਕਸ਼ਮੀਰ...