Category: ਭਾਰਤ

Home » ਭਾਰਤ
1984 ਸਿੱਖ ਦੰਗਿਆਂ ਦੇ 2 ਹੋਰ ਦੋਸ਼ੀ ਗ੍ਰਿਫਤਾਰ, ਹੁਣ ਤੱਕ 6 ਸਲਾਖਾਂ ਪਿੱਛੇ
Post

1984 ਸਿੱਖ ਦੰਗਿਆਂ ਦੇ 2 ਹੋਰ ਦੋਸ਼ੀ ਗ੍ਰਿਫਤਾਰ, ਹੁਣ ਤੱਕ 6 ਸਲਾਖਾਂ ਪਿੱਛੇ

ਕਾਨਪੁਰ : ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਨੇ 1984 ਸਿੱਖ ਦੰਗਿਆਂ ਦੇ ਦੋਸ਼ੀ ਹਿਸਟਰੀ ਸ਼ੀਟਰ ਸਣੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਨੇ  ਐਸ ਆਈ ਟੀ  ਦਫ਼ਤਰ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਦੂਜੇ ਨੂੰ ਘਾਟਮਪੁਰ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ। ਸੀ.ਐੱਮ.ਐਮ. ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ...

ਚਾਰਮੀਨਾਰ ‘ਚ ਹੋਈ ਨੋਟਾਂ ਦੀ ਵਰਖਾ,  ਵਿਅਕਤੀ ਨੇ ਹਵਾ ‘ਚ ਸੁੱਟੇ 500-500 ਰੁ. ਦੇ ਨੋਟ
Post

ਚਾਰਮੀਨਾਰ ‘ਚ ਹੋਈ ਨੋਟਾਂ ਦੀ ਵਰਖਾ,  ਵਿਅਕਤੀ ਨੇ ਹਵਾ ‘ਚ ਸੁੱਟੇ 500-500 ਰੁ. ਦੇ ਨੋਟ

ਹੈਦਰਾਬਾਦ : ਭਾਰਤੀ ਵਿਆਹਾਂ-ਸ਼ਾਦੀਆਂ ਦੌਰਾਨ ਖੁਸ਼ੀ ਵਿੱਚ ਪੈਸੇ ਵਾਰਨਾ ਕੋਈ ਨਵੀਂ ਗੱਲ ਨਹੀਂ ਹੈ। ਪਰ ਇਹ ਨੋਟ ਦੇ 500-500 ਰੁਪਏ ਦੇ ਹੋਣ ਤਾਂ ਹਰ ਕਿਸੇ ਦਾ ਧਿਆਨ ਇਸ ਵੱਲ ਆਕਰਸ਼ਿਤ ਹੋਵੇਗਾ। ਅੱਜ-ਕੱਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਭ ਪਾਸੇ ਖਲਬਲੀ ਮਚਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਹੈਦਰਾਬਾਦ...

ਸਿਆਸਤ ’ਚ ਗਿਰਾਵਟ
Post

ਸਿਆਸਤ ’ਚ ਗਿਰਾਵਟ

ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੀ ਸੁਚੱਜੀ ਸੋਚਣੀ ਦੇ ਸੰਕਲਪਾਂ ਤੋਂ ਭਟਕ ਗਈਆਂ ਜਾਪ ਰਹੀਆਂ ਹਨ ਅਤੇ ਅਸਲੀ ਮੁੱਦੇ ਮਨਫ਼ੀ ਹੋ ਰਹੇ ਹਨ। ਜ਼ਿਆਦਾਤਰ ਸਿਆਸਤਦਾਨ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾ ਕੇ ਰਾਸ਼ਟਰੀਅਤਾ, ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ ਲਈ ਹਰ ਗ਼ਲਤ ਤਰੀਕਾ ਅਪਣਾਉਣ ’ਤੇ ਉਤਾਰੂ ਹਨ। ਇਸੇ ਲੜੀ ਤਹਿਤ...

ਜ਼ਮੀਨ ਦੇ ਲਾਲਚ ਨੇ ਕਰਵਾ ਦਿੱਤੇ 3 ਕਤਲ
Post

ਜ਼ਮੀਨ ਦੇ ਲਾਲਚ ਨੇ ਕਰਵਾ ਦਿੱਤੇ 3 ਕਤਲ

ਗੜ੍ਹਵਾ: ਝਾਰਖੰਡ ਦੇ ਗੜ੍ਹਵਾ ‘ਚ ਜ਼ਮੀਨੀ ਵਿਵਾਦ ਦਾ ਮਾਮਲਾ ਹੌਲੀ-ਹੌਲੀ ਖੂਨੀ ਸੰਘਰਸ਼ ਦਾ ਰੂਪ ਲੈ ਰਿਹਾ ਹੈ। ਜ਼ਮੀਨੀ ਵਿਵਾਦ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਮਲਾ ਗੜ੍ਹਵਾ ਸਦਰ ਥਾਣਾ ਖੇਤਰ ਦੇ ਪਿੰਡ ਸੁਖਬਾਣਾ ਦਾ ਹੈ। ਇੱਥੋਂ ਦੀ ਬਹੁਤੀ ਜ਼ਮੀਨ ਵਿਵਾਦਗ੍ਰਸਤ ਹੋ ਚੁੱਕੀ ਹੈ, ਜਿਸ ’ਤੇ ਮਾਫ਼ੀਆ ਅੱਖ ਰੱਖ ਰਿਹਾ ਹੈ। ਇਸ...

1 ਜੁਲਾਈ ਤੋਂ ਦਫਤਰ ‘ਚ 12 ਘੰਟੇ ਕਰਨਾ ਪੈਣਾ ਕੰਮ!
Post

1 ਜੁਲਾਈ ਤੋਂ ਦਫਤਰ ‘ਚ 12 ਘੰਟੇ ਕਰਨਾ ਪੈਣਾ ਕੰਮ!

ਨਵੀਂ ਦਿੱਲੀ : ਮੋਦੀ ਸਰਕਾਰ 1 ਜੁਲਾਈ ਤੋਂ ਦਫਤਰ ਦੇ ਕੰਮ ਦੇ ਘੰਟੇ ਬਦਲ ਸਕਦੀ ਹੈ। ਨਵੇਂ ਮਹੀਨੇ ਦੀ ਸ਼ੁਰੂਆਤ ਤੋਂ ਤੁਹਾਡੇ ਦਫਤਰ ਦੇ ਕੰਮ ਦੇ ਘੰਟੇ ਵਧ ਸਕਦੇ ਹਨ। ਕਰਮਚਾਰੀਆਂ ਨੂੰ ਦਫ਼ਤਰ ਵਿੱਚ 8 ਤੋਂ 9 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨਾ ਪੈ ਸਕਦਾ ਹੈ।  ਮੋਦੀ ਸਰਕਾਰ ਦੀ ਯੋਜਨਾ 1 ਜੁਲਾਈ ਤੱਕ ਲੇਬਰ ਕੋਡ...

ਦ੍ਰੋਪਦੀ ਮੁਰਮੂ ਬਣੀ ਭਾਰਤੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
Post

ਦ੍ਰੋਪਦੀ ਮੁਰਮੂ ਬਣੀ ਭਾਰਤੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

ਰਾਂਚੀ: ਦ੍ਰੋਪਦੀ ਮੁਰਮੂ ਅੱਜ ਇਕ ਵਾਰ ਫਿਰ ਚਰਚਾ ਵਿੱਚ ਹੈ। ਦਰੋਪਦੀ ਮੁਰਮੂ, ਉਨ੍ਹਾਂ ਦਿੱਗਜ ਮਹਿਲਾ ਸ਼ਖਸੀਅਤਾਂ ਵਿੱਚੋਂ ਇਕ ਹੈ। ਜਿਨ੍ਹਾਂ ਨੂੰ ਕਬਾਇਲੀ ਹਿੱਤਾਂ ਦੀ ਚੈਂਪੀਅਨ ਕਿਹਾ ਜਾਂਦਾ ਹੈ, ਨੂੰ ਸਭ ਤੋਂ ਲੰਬੇ ਸਮੇਂ ਲਈ ਝਾਰਖੰਡ ਦੀ ਰਾਜਪਾਲ ਰਹਿਣ ਦਾ ਮਾਣ ਪ੍ਰਾਪਤ ਹੈ। ਝਾਰਖੰਡ ਵਿੱਚ ਦ੍ਰੋਪਦੀ ਮੁਰਮੂ ਦਾ ਛੇ ਸਾਲਾਂ ਤੋਂ ਵੱਧ ਦਾ ਕਾਰਜਕਾਲ ਵਿਵਾਦਾਂ ਤੋਂ ਪਰੇ...

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਵਾਨਾਂ ਨੇ ਲੱਦਾਖ ‘ਚ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਕੀਤਾ ਯੋਗਾ
Post

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਵਾਨਾਂ ਨੇ ਲੱਦਾਖ ‘ਚ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਕੀਤਾ ਯੋਗਾ

ਲੱਦਾਖ : ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਦੁਨੀਆ ਭਰ ਦੇ ਲੋਕ ਯੋਗ ਦਾ ਅਭਿਆਸ ਕਰ ਰਹੇ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਵੀ ਪਿੱਛੇ ਨਹੀਂ ਰਹੇ। ਸਿੱਕਮ ਵਿੱਚ ਆਈਟੀਬੀਟੀ  ਦੇ ਜਵਾਨਾਂ ਨੇ 17000 ਫੁੱਟ ਦੀ ਉਚਾਈ ‘ਤੇ ਬਰਫ਼ ਵਿਚਾਲੇ ਯੋਗਾ ਕੀਤਾ । ਵੱਡੀ ਗਿਣਤੀ ਵਿੱਚ ਜਵਾਨਾਂ ਨੇ ਯੋਗ ਅਭਿਆਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ। ਜਵਾਨਾਂ...

ਰਾਮ ਮੰਦਰ ਦੇ ਨਿਰਮਾਣ ਲਈ 5400 ਕਰੋੜ ਦਾ ਦਾਨ
Post

ਰਾਮ ਮੰਦਰ ਦੇ ਨਿਰਮਾਣ ਲਈ 5400 ਕਰੋੜ ਦਾ ਦਾਨ

ਅਯੁੱਧਿਆ : ਯੂਪੀ ਦੇ ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ। ਅਜਿਹੇ ‘ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਆਉਣ ਵਾਲੇ ਸ਼ਰਧਾਲੂ ਨਾ ਸਿਰਫ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਰਹੇ ਹਨ, ਸਗੋਂ ਮੰਦਰ ਦੀ ਉਸਾਰੀ ਲਈ ਦਾਨ ਦੇਣ ‘ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ...

ਫਰਜ਼ੀ ਕ੍ਰਿਪਟੋ ਐਕਸਚੇਂਜ ਕਾਰਨ ਭਾਰਤੀ ਨਿਵੇਸ਼ਕਾਂ ਦੇ 1000 ਕਰੋੜ ਰੁਪਏ ਦਾ ਹੋਇਆ ਨੁਕਸਾਨ
Post

ਫਰਜ਼ੀ ਕ੍ਰਿਪਟੋ ਐਕਸਚੇਂਜ ਕਾਰਨ ਭਾਰਤੀ ਨਿਵੇਸ਼ਕਾਂ ਦੇ 1000 ਕਰੋੜ ਰੁਪਏ ਦਾ ਹੋਇਆ ਨੁਕਸਾਨ

ਨਵੀਂ ਦਿੱਲੀ, ਜੇਕਰ ਤੁਸੀਂ ਕ੍ਰਿਪਟੋਕਰੰਸੀ ਮਾਰਕੀਟ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਹਾਲ ਹੀ ‘ਚ ਫਰਜ਼ੀ ਕ੍ਰਿਪਟੋਕਰੰਸੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜਾਅਲੀ ਕ੍ਰਿਪਟੋਕਰੰਸੀ ਐਕਸਚੇਂਜ ਵਿੱਚ ਨਿਵੇਸ਼ ਦੇ ਨਾਮ ‘ਤੇ ਧੋਖਾਧੜੀ ਕੀਤੀ ਗਈ...