ਦਿੱਲੀ-ਜੈਪੁਰ ਵਿਚਾਲੇ ਯਾਤਰਾ ਹੁਣ ਸਿਰਫ਼ 3.5 ਘੰਟਿਆਂ ’ਚ: ਮੋਦੀ ਐਤਵਾਰ ਨੂੰ ਕਰਨਗੇ ਐਕਸਪ੍ਰੈਸਵੇਅ ਦਾ ਉਦਘਾਟਨ

ਨਵੀਂ ਦਿੱਲੀ, 11 ਫਰਵਰੀ ਮੁੰਬਈ ਐਕਸਪ੍ਰੈਸਵੇਅ ਦੇ ਪਹਿਲੇ ਮੁਕੰਮਲ ਹੋਏ ਹਿੱਸੇ ਦਿੱਲੀ-ਦੌਸਾ-ਲਾਲਸੋਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ...

ਉੱਤਰਾਖੰਡ ’ਚ ਕਾਨੂੰਨ ਪਾਸ: ਭਰਤੀ ਪ੍ਰੀਖਿਆਵਾਂ ’ਚ ਨਕਲ ਮਾਰਨ ਜਾਂ ਮਰਵਾਉਣ ਵਾਲਿਆਂ ਨੂੰ ਹੋਵੇਗੀ ਉਮਰ ਕੈਦ ਤੇ 10 ਕਰੋੜ ਰੁਪਏ ਦਾ ਜੁਰਮਾਨਾ

ਦੇਹਰਾਦੂਨ, 11 ਫਰਵਰੀ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਸੂਬੇ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਨਕਲ ਤੇ ਹੋਰ ...

ਈਡੀ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਆਂਧਰਾ ਪ੍ਰਦੇਸ਼ ਤੋਂ ਸੰਸਦ ਮੈਂਬਰ ਦਾ ਪੁੱਤ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 11 ਫਰਵਰੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਦੇ ...

ਐੱਨਡੀਏ ਸਰਕਾਰ ਕਸ਼ਮੀਰ ’ਚ ਅਤਿਵਾਦ, ਉੱਤਰ ਪੂਰਬ ’ਚ ਵੱਖਵਾਦ ਤੇ ਨਕਸਲਵਾਦ ਨੂੰ ਕਾਬੂ ਕਰਨ ’ਚ ਸਫ਼ਲ ਰਹੀ: ਸ਼ਾਹ

ਹੈਦਰਾਬਾਦ, 11 ਫਰਵਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ...

ਬੀਬੀਸੀ ’ਤੇ ਮੁਕੰਮਲ ਪਾਬੰਦੀ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

ਨਵੀਂ ਦਿੱਲੀ, 10 ਫਰਵਰੀ ਸੁਪਰੀਮ ਕੋਰਟ ਨੇ 2002 ਗੁਜਰਾਤ ਦੰਗਿਆਂ ਬਾਰੇ ਵਿਵਾਦਤ ਦਸਤਾਵੇਜ਼ੀ ਦੇ ਹਵਾਲੇ ਨਾਲ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ...

Page 9265 of 9898 1 9,264 9,265 9,266 9,898
ADVERTISEMENT