ਚੰਡੀਗੜ੍ਹ, 22 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਰਾਜ ਵਿੱਚ ਪੰਜ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਨਿਯੁਕਤ ਕੀਤੇ ਹਨ। ਦੀਪਕ ਪਾਰੀਕ ਨੂੰ ਬਠਿੰਡਾ ਤੇ ਅੰਕੁਰ ਗੁਪਤਾ ਨੂੰ ਜਲੰਧਰ ਦਿਹਾਤੀ ‘ਚ ਐੱਸਐੱਸਪੀ ਲਾਇਆ ਗਿਆ ਹੈ।
ਸਿਮਰਤ ਕੌਰ ਨੂੰ ਮਲੇਰਕੋਟਲਾ, ਸੁਹੇਲ ਕਾਸਿਮ ਮੀਰ ਨੂੰ ਪਠਾਨਕੋਟ ਅਤੇ ਪ੍ਰਗਿਆ ਜੈਨ ਨੂੰ ਫਾਜ਼ਿਲਕਾ ਵਿੱਚ ਐਸਐਸਪੀ ਨਿਯੁਕਤ ਕੀਤਾ ਗਿਆ ਹੈ।
–VOICE
vg/vd