ਡੋਮਿਨਿਕਾ, 12 ਜੁਲਾਈ (ਏਜੰਸੀ)- ਵੈਸਟਇੰਡੀਜ਼ ਦੇ ਟੈਸਟ ਕਪਤਾਨ ਕ੍ਰੈਗ ਬ੍ਰੈਥਵੇਟ ਨੇ ਬੁੱਧਵਾਰ ਤੋਂ ਇੱਥੇ ਵਿੰਡਸਰ ਪਾਰਕ ‘ਚ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਮਹਿਮਾਨ ਟੀਮ ਇੰਡੀਆ ਨੂੰ ਚੁਣੌਤੀ ਦੇਣ ਲਈ ਆਪਣੇ ਖਿਡਾਰੀਆਂ ਦੀ ਨਿਰੰਤਰਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ।