ਪੰਜਾਬ ਤੇ ਯੂ.ਪੀ. ਸਮੇਤ 5 ਸੂਬਿਆ ‘ਚ ਵਿਧਾਨ ਸਭਾ ਚੋਣਾਂ ਤੈਅ ਸਮੇਂ ‘ਤੇ-ਚੋਣ ਕਮਿਸ਼ਨ

Home » Blog » ਪੰਜਾਬ ਤੇ ਯੂ.ਪੀ. ਸਮੇਤ 5 ਸੂਬਿਆ ‘ਚ ਵਿਧਾਨ ਸਭਾ ਚੋਣਾਂ ਤੈਅ ਸਮੇਂ ‘ਤੇ-ਚੋਣ ਕਮਿਸ਼ਨ
ਪੰਜਾਬ ਤੇ ਯੂ.ਪੀ. ਸਮੇਤ 5 ਸੂਬਿਆ  ‘ਚ ਵਿਧਾਨ ਸਭਾ ਚੋਣਾਂ ਤੈਅ ਸਮੇਂ ‘ਤੇ-ਚੋਣ  ਕਮਿਸ਼ਨ

ਨਵੀਂ ਦਿਲੀ/ ਅਗਲੇ ਸਾਲ ਦੇ ਸ਼ੁਰੂ ‘ਚ ਪੰਜਾਬ ਤੇ ਯੂ.ਪੀ. ਸਮੇਤ 5 ਸੂਬਿਆ ‘ਚ ਵਿਧਾਨ ਸਭਾ ਚੋਣਾਂ ਤੈਅ ਸਮੇਂ ‘ਤੇ ਹੋ ਸਕਦੀਆਂ ਹਨ | ਚੋਣ ਕਮਿਸ਼ਨ 5 ਸੂਬਿਆ ‘ਚ ਵਿਧਾਨ ਸਭਾ ਚੋਣਾਂ ਸਮੇਂ ਸਰਿ ਕਰਵਾਉਣ ਲਈ ਤਆਿਰ ਹੈ | ਸਾਲ 2022 ‘ਚ ਯੂ.ਪੀ., ਪੰਜਾਬ, ਗੋਆ, ਮਨੀਪੁਰ ਤੇ ਉਤਰਾਖੰਡ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਭਾਰਤੀ ਚੋਣ ਕਮਸ਼ਿਨ ਨੇ ਇਸ ਬਾਰੇ ਟਵੀਟ ਕਰਕੇ ਕਹਿਾ ਹੈ ਕਿ ਉਸ ਨੂੰ ਪੰਜ ਸੂਬਿਆ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਕਰਵਾਉਣ ਸਬੰਧੀ ਪੂਰਾ ਭਰੋਸਾ ਹੈ | ਦੱਸ ਦੇਈਏ ਕਿ ਕੋਰੋਨਾ ਕਾਰਨ ਬਣੇ ਹਾਲਾਤ ‘ਚ ਇਹ ਵੀ ਚਰਚਾ ਛੜਿ ਹੋਈ ਹੈ ਕੀ ਅਗਲੇ ਸਾਲ ਪੰਜ ਸੂਬਿਆ ‘ਚ ਚੋਣਾਂ ਹੋਣਾ ਸੰਭਵ ਹੈ |

Leave a Reply

Your email address will not be published.