ਸ੍ਰੀਨਗਰ, 1 ਫਰਵਰੀ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਅੱਜ ਉੱਚਾਈ ‘ਤੇ ਸਥਿਤ ‘ਗੁਲਮਰਗ ਸਕੀਇੰਗ ਰਿਜ਼ੋਰਟ’ ‘ਚ ਭਾਰੀ ਬਰਫ ਦਾ ਤੋਦਾ ਡਿੱਗ ਗਿਆ। ਇਸ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਪਹਿਲਾਂ ਰਿਪੋਰਟ ਮਿਲੀ ਸੀ ਕਿ ਦੋ ਵਿਦੇਸ਼ੀ ਨਾਗਰਿਕ ਅਤੇ ਦੋ ‘ਗਾਈਡ’ ਲਾਪਤਾ ਹਨ।’