Category: ਮਨੋਰੰਜਨ

ਹਿਲੇਰੀ ਕਲਿੰਟਨ ਦੀ 21 ਸਾਲਾਂ ਬਾਅਦ ਰੈਡ ਕਾਰਪੇਟ `ਤੇ ਵਾਪਸੀ
Post

ਹਿਲੇਰੀ ਕਲਿੰਟਨ ਦੀ 21 ਸਾਲਾਂ ਬਾਅਦ ਰੈਡ ਕਾਰਪੇਟ `ਤੇ ਵਾਪਸੀ

ਅਮਰੀਕਾ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ  ਮੇਟ ਗਾਲਾ ‘ਚ ਕਰੀਬ 21 ਸਾਲ ਬਾਅਦ ਸ਼ਾਨਦਾਰ ਵਾਪਸੀ ਕੀਤੀ। ਹਿਲੇਰੀ ਕਲਿੰਟਨ ਨੇ ਸਟਾਰ-ਸਟੇਡਡ ਮੇਟ ਗਾਲਾ 2022 ਦੇ ਰੈੱਡ ਕਾਰਪੇਟ ‘ਤੇ ਲਾਲ ਸਾਟਿਨ ਗਾਊਨ ਪਾਇਆ ਹੋਇਆ ਸੀ। ਇਸ ਡਰੈੱਸ ‘ਚ ਹਿਲੇਰੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਿਲੇਰੀ ਨੇ ਆਪਣੀ ਦਿੱਖ ਨੂੰ ਸਾਧਾਰਨ ਰੱਖਿਆ। ਹਾਲਾਂਕਿ, ਜਿਸ ਚੀਜ਼...

15 ਜੁਲਾਈ ਨੂੰ ਰਿਲੀਜ਼ ਹੋਵੇਗੀ ਤਾਪਸੀ ਪੰਨੂ ਦੀ ਫਿਲਮ ‘ਸ਼ਾਬਾਸ਼ ਮਿੱਠੂ’
Post

15 ਜੁਲਾਈ ਨੂੰ ਰਿਲੀਜ਼ ਹੋਵੇਗੀ ਤਾਪਸੀ ਪੰਨੂ ਦੀ ਫਿਲਮ ‘ਸ਼ਾਬਾਸ਼ ਮਿੱਠੂ’

‘ਸ਼ਾਬਾਸ਼ ਮਿੱਠੂ’ 15 ਜੁਲਾਈ, 2022 ਨੂੰ ਸਿਲਵਰ ਸਕ੍ਰੀਨ ‘ਤੇ ਆਵੇਗੀ। ‘ਸ਼ਾਬਾਸ਼ ਮਿੱਠੂ’ ਦੀ ਰਿਲੀਜ਼ ਡੇਟ ਦਾ ਐਲਾਨ ਤਾਪਸੀ ਪੰਨੂ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਫਿਲਮ ਦਾ ਇੱਕ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਹੈ।ਪੋਸਟਰ ਵਿੱਚ ਤਾਪਸੀ ਕ੍ਰਿਕਟ ਗਰਾਊਂਡ ‘ਤੇ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ...

ਅਕਸ਼ੈ ਕੁਮਾਰ ਦੀ ਫਿਲਮ ‘ਰਾਮ ਸੇਤੂ’ ਦੀਵਾਲੀ ‘ਤੇ ਹੋਵੇਗੀ ਰਿਲੀਜ਼
Post

ਅਕਸ਼ੈ ਕੁਮਾਰ ਦੀ ਫਿਲਮ ‘ਰਾਮ ਸੇਤੂ’ ਦੀਵਾਲੀ ‘ਤੇ ਹੋਵੇਗੀ ਰਿਲੀਜ਼

ਅਕਸ਼ੈ ਕੁਮਾਰ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਰਾਮ ਸੇਤੂ’ ਦੀਵਾਲੀ 2022 ਵਿੱਚ ਰਿਲੀਜ਼ ਹੋਵੇਗੀ। ਉਨ੍ਹਾਂ ਤੋਂ ਇਲਾਵਾ ਇਸ ਫਿਲਮ ਵਿੱਚ ਜੈਕਲੀਨ ਫਰਨਾਂਡੀਜ਼ ਅਤੇ ਸਤਿਆਦੇਵ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ।ਅਕਸ਼ੈ ਕੁਮਾਰ, ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਰੂਚਾ ਦੀ ਫਿਲਮ ‘ਰਾਮ ਸੇਤੂ’ ਇਸ ਸਾਲ ਦੀਆਂ ਬਹੁਤ ਉਡੀਕੀਆਂ...

ਜੈਕਲੀਨ ਫਰਨਾਂਡੀਜ਼ ਨੂੰ ਮਿਲੇ ਤੋਹਫੇ ਅਤੇ 7 ਕਰੋੜ ਦੀ ਜਾਇਦਾਦ ਜ਼ਬਤ
Post

ਜੈਕਲੀਨ ਫਰਨਾਂਡੀਜ਼ ਨੂੰ ਮਿਲੇ ਤੋਹਫੇ ਅਤੇ 7 ਕਰੋੜ ਦੀ ਜਾਇਦਾਦ ਜ਼ਬਤ

ਮੁੰਬਈ : ਵੱਡੀ ਕਾਰਵਾਈ ਕਰਦੇ ਹੋਏ, ਈ.ਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ 7 ਕਰੋੜ ਰੁਪਏ ਦੇ ਤੋਹਫ਼ੇ ਅਤੇ ਜਾਇਦਾਦ ਜ਼ਬਤ ਕਰ ਲਈ ਹੈ। ਜੈਕਲੀਨ ਨੂੰ ਇਹ ਤੋਹਫੇ ਜੇਲ ‘ਚ ਬੰਦ ‘ਮਹਾਠੱਗ’ ਸੁਕੇਸ਼ ਚੰਦਰਸ਼ੇਖਰ ਨੇ ਭੇਜੇ ਸਨ। ਪਤਾ ਲੱਗਾ ਹੈ ਕਿ ਈਡੀ ਨੇ ਜੈਕਲੀਨ ਦੀ 7.12 ਕਰੋੜ ਦੀ ਜਾਇਦਾਦ ਕੁਰਕ ਕੀਤੀ ਹੈ। ਸੁਕੇਸ਼ ਚੰਦਰਸ਼ੇਖਰ...

ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦਾ ਹੋਇਆ ਦੇਹਾਂਤ
Post

ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦਾ ਹੋਇਆ ਦੇਹਾਂਤ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ ਉਰਫ਼ ਸਟੀਰੀਓ ਨੇਸ਼ਨ ਦੀ ਸਿਹਤ ਖਰਾਬ ਹੋਣ ਕਾਰਨ ਦੇਹਾਂਤ ਹੋ ਗਿਆ, ਇਹ ਗਾਇਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਦੋਸਤ ਨੇ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਖੁਲਾਸਾ ਕੀਤਾ ਸੀ ਕਿ ਜਿਗਰ ਦੀ...

ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਹੋਈ ਲੀਕ
Post

ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਹੋਈ ਲੀਕ

ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਤੇਲਗੂ ਵਿੱਚ ਤਾਮਿਲਰੌਕਰਸ ‘ਤੇ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮਹਿਤਾਬ ਵਿਰਕ, ਤਨਵੀ ਨਾਗੀ, ਨਿਰਮਲ ਰਿਸ਼ੀ, ਨੀਸ਼ਾ ਬਾਨੋ, ਅਨਿਤਾ ਦੇਵਗਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਸਟਾਰਰ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਨੂੰ ਤਾਮਿਲਰੋਕਰਜ਼ ‘ਤੇ ਮੁਫ਼ਤ ਡਾਊਨਲੋਡ ਕਰਨ ਲਈ ਆਨਲਾਈਨ ਲੀਕ...

ਗਾਇਕਨਹੀਂ ਬਣਨਾ ਚਾਹੁੰਦੇ ਸੀ ਲਖਵਿੰਦਰ ਵਡਾਲੀ
Post

ਗਾਇਕਨਹੀਂ ਬਣਨਾ ਚਾਹੁੰਦੇ ਸੀ ਲਖਵਿੰਦਰ ਵਡਾਲੀ

ਦੇਸ਼ ਅਤੇ ਦੁਨੀਆ ਦੇ ਪ੍ਰਸਿੱਧ ਪੰਜਾਬੀ ਸੂਫੀਆਨਾ ਗਾਇਕ ਪਦਮਸ੍ਰੀ ਪੂਰਨ ਚੰਦ ਬਡਾਲੀ ਅਤੇ ਉਨ੍ਹਾਂ ਦੇ ਸਪੁੱਤਰ ਉਸਤਾਦ ਲਖਵਿੰਦਰ ਬਡਾਲੀ ਨੇ ਆਪਣੀ ਜਾਦੂਈ ਆਵਾਜ਼ ਵਿੱਚ ਸੂਫੀਆਨਾ ਕਲਾਮ ਸੁਣਾ ਕੇ ਸੰਗੀਤ ਪ੍ਰੇਮੀਆਂ ਨੂੰ ਖੂਬ ਨਿਹਾਲ ਕੀਤਾ। ਉਨ੍ਹਾਂ ਦੀ ਸੂਫੀ ਗਾਇਕੀ ਨੂੂ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਨਾ ਸਿਰਫ਼ ਦੇਸ਼ ਬਲਕਿ ਦੁਨੀਆ ਭਰ ਵਿੱਚ ਮੌਜੂਦ ਹਨ। ਉਹ ਕਿਸੀ ਪਹਿਚਾਣ...

ਸ਼ਾਹਿਦ ਕਪੂਰ ਦੀ  ‘ਜਰਸੀ’ ਨੇ ਬਾਕਸ ਆਫਿਸ ‘ਤੇ ਫੜੀ ਰਫਤਾਰ
Post

ਸ਼ਾਹਿਦ ਕਪੂਰ ਦੀ  ‘ਜਰਸੀ’ ਨੇ ਬਾਕਸ ਆਫਿਸ ‘ਤੇ ਫੜੀ ਰਫਤਾਰ

ਮੁੰਬਈ : ਸੁਪਰਸਟਾਰ ਯਸ਼ ਦੀ ਬਲਾਕਬਸਟਰ ਫਿਲਮ ‘ਕੇਜੀਐਫ 2’ ਦੀ ਕਮਾਈ ਦਾ ਤੂਫਾਨ ਇੰਨਾ ਤੇਜ਼ੀ ਨਾਲ ਚੱਲ ਰਿਹਾ ਹੈ ਕਿ ਸ਼ਾਹਿਦ ਕਪੂਰ ਦੀ ਫਿਲਮ ‘ਜਰਸੀ’ ਇਸ ‘ਚ ਡਿੱਗਦੀ ਨਜ਼ਰ ਆ ਰਹੀ ਹੈ। ਕਈ ਰੁਕਾਵਟਾਂ ਤੋਂ ਬਾਅਦ, ਸ਼ਾਹਿਦ-ਮਰੁਣਾਲ ਠਾਕੁਰ ਸਟਾਰਰ ਫਿਲਮ ਜਰਸੀ 22 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ।ਫਿਲਮ ‘ਚ ਸ਼ਾਹਿਦ ਦੀ ਐਕਟਿੰਗ ਅਤੇ ਕਹਾਣੀ ਨੂੰ...

ਅਕਸ਼ੈ ਕੁਮਾਰ ਨੇ ਪਾਨ-ਮਸਾਲਾ ਬ੍ਰਾਂਡ ਦਾ ਵਿਗਿਆਪਨ ਕਰਨ ‘ਤੇ ਮੰਗੀ ਮਾਫੀ
Post

ਅਕਸ਼ੈ ਕੁਮਾਰ ਨੇ ਪਾਨ-ਮਸਾਲਾ ਬ੍ਰਾਂਡ ਦਾ ਵਿਗਿਆਪਨ ਕਰਨ ‘ਤੇ ਮੰਗੀ ਮਾਫੀ

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਿਛਲੇ ਦਿਨੀਂ ਇਕ ਇਸ਼ਤਿਹਾਰ ਕਾਰਨ ਟ੍ਰੋਲਸ ਦੇ ਨਿਸ਼ਾਨੇ ‘ਤੇ ਆ ਗਏ ਹਨ। ਅਕਸ਼ੈ ਕੁਮਾਰ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨਾਲ ਪਾਨ ਮਸਾਲਾ ਦੇ ਵਿਗਿਆਪਨ ਕਰਕੇ ਲੋਕਾਂ ਦੇ ਨਿਸ਼ਾਨੇ ‘ਤੇ ਆਏ ਸਨ।ਅਦਾਕਾਰ ਦੇ ਪ੍ਰਸ਼ੰਸਕਾਂ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਤੋਂ ਬਾਅਦ ਹੁਣ ਅਦਾਕਾਰ ਨੇ ਤੰਬਾਕੂ ਬ੍ਰਾਂਡ ਦੀ ਮਸ਼ਹੂਰੀ ਲਈ...