Category: ਦੁਨੀਆ

Home » ਦੁਨੀਆ
ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਚ 300 ਫੀਸਦੀ ਵਾਧਾ
Post

ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਚ 300 ਫੀਸਦੀ ਵਾਧਾ

ਇਰਾਨ : ਈਰਾਨ ਦੇ ਕਈ ਸ਼ਹਿਰਾਂ ‘ਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਜਦੋਂ ਕਿ ਇਕ ਈਰਾਨੀ ਸਾਂਸਦ ਨੇ ਦੱਸਿਆ ਕਿ ਦੇਸ਼ ਦੇ ਦੱਖਣ-ਪੱਛਮ ਵਿਚ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਹਫਤੇ ਆਯਾਤ ਕਣਕ ਲਈ ਸਰਕਾਰੀ ਸਬਸਿਡੀਆਂ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਈਰਾਨ ਵਿੱਚ ਕਈ ਤਰ੍ਹਾਂ...

ਕੈਂਪਬੇਲ ਵਿਲਸਨ ਬਤੌਰ ਸੀ.ਈ.ਓ ਸੰਭਾਲਣਗੇ ਏਅਰ ਇੰਡੀਆ ਦੀ ਕਮਾਨ
Post

ਕੈਂਪਬੇਲ ਵਿਲਸਨ ਬਤੌਰ ਸੀ.ਈ.ਓ ਸੰਭਾਲਣਗੇ ਏਅਰ ਇੰਡੀਆ ਦੀ ਕਮਾਨ

ਨਵੀਂ ਦਿੱਲੀ : ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਟਾਟਾ ਸੰਨਜ਼ ਦੀ ਏਅਰ ਇੰਡੀਆ ਲਈ ਸੀ.ਈ.ਓ. ਤੇ ਐੱਮ.ਡੀ. ਦੀ ਖੋਜ ਪੂਰੀ ਹੋ ਚੁੱਕੀ ਹੈ। ਕੰਪਨੀ ਨੇ ਕੈਂਪਬੇਲ ਵਿਲਸਨ ਨੂੰ ਏਅਰ ਇੰਡੀਆ ਦੇ ਸੀ.ਈ.ਓ. ਤੇ ਐੱਮ. ਡੀ. ਵਜੋਂ ਨਿਯੁਕਤ ਕੀਤਾ ਹੈ। ਅਜੇ ਤੱਕ ਵਿਲਸਨ ਸਟੂਟ ਦੇ ਸੀ.ਈ.ਓ. ਵਜੋਂ ਕੰਮ ਕਰ ਰਹੇ ਸਨ। ਸਕੂਟ...

ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ
Post

ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ ਵਿਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸ ਦੇਈਏ ਕਿ ਅੱਗ ਦੀਆਂ ਲਪਟਾਂ ਨੇ ਬਿਲਡਿੰਗ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਬਿਲਡਿੰਗ ਤੋਂ ਨਿਕਲਣ ਦਾ ਇੱਕ ਹੀ ਰਸਤਾ ਹੀ। ਅਜਿਹੇ...

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ
Post

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਦੱਸ ਦੇਈਏ ਕਿ ਸ਼ੇਖ ਖਲੀਫਾ ਬਿਨ ਜਾਯਦ ਅਲ ਨਾਹਯਾਨ ਦਾ ਦੇਹਾਂਤ ਹੋ ਗਿਆ ਹੈ। ਇਸ ਤੋਂ ਬਾਅਦ ਯੂਏਈ ਦੀ ਸਰਵਉੱਚ ਕੌਂਸਲ ਨੇ ਸ਼ੇਖ ਮੁਹੰਮਦ ਬਿਨ ਜਾਯਦ ਨੂੰ ਨਵਾਂ ਰਾਸ਼ਟਰਪਤੀ ਚੁਣਿਆ ਹੈ। ਕੌਂਸਲ ਦੀ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਦੀ ਪ੍ਰਧਾਨਗੀ ਵਿਚ ਆਬੂਧਾਬੀ...

ਵਿਕਰਮਸਿੰਘੇ ਬਣੇ ਸ਼੍ਰੀ ਲੰਕਾ ਦੇ ਨਵੇਂ ਪੀ.ਐਮ, ਰਾਜਪਕਸ਼ੇ ਦੇ ਦੇਸ਼ ਛੱਡਣ ‘ਤੇ ਰੋਕ
Post

ਵਿਕਰਮਸਿੰਘੇ ਬਣੇ ਸ਼੍ਰੀ ਲੰਕਾ ਦੇ ਨਵੇਂ ਪੀ.ਐਮ, ਰਾਜਪਕਸ਼ੇ ਦੇ ਦੇਸ਼ ਛੱਡਣ ‘ਤੇ ਰੋਕ

ਆਰਥਿਕ ਸੰਕਟ ਵਿਚਾਲੇ ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਉਨ੍ਹਾਂ ਨੂੰ ਯੂਨਿਟੀ ਗਵਨਮੈਂਟ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। ਉਹ ਪਹਿਲਾਂ ਵੀ ਪੰਜ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 73 ਸਾਲ ਦੇ ਰਾਨਿਲ ਨੂੰ ਦੇਸ਼ ਦਾ ਸਭ ਤੋਂ ਵਧੀਆ ਪਾਲੀਟਿਕਲ ਐਡਮਿਨਿਸਟ੍ਰੇਟਰ ਤੇ ਅਮਰੀਕਾ ਸਮਰਥਕ ਮੰਨਿਆ ਜਾਂਦਾ ਹੈ।...

ਅਸਮਾਨ ‘ਚ ਪਾਇਲਟ ਬੇਹੋਸ਼! ਨੌਸਿੱਖੀਏ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ
Post

ਅਸਮਾਨ ‘ਚ ਪਾਇਲਟ ਬੇਹੋਸ਼! ਨੌਸਿੱਖੀਏ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ

ਫਲੋਰੀਡਾ : ਉਡਾਨ ਦੌਰਾਨ ਜੇਕਰ ਪਲੇਨ ਦਾ ਪਾਇਲਟ ਬੇਹੋਸ਼ ਹੋ ਜਾਏ ਜਾਂ ਉਸ ਨੂੰ ਕੁਝ ਹੋ ਜਾਏ, ਇਸ ਤੋਂ ਬਾਅਦ ਯਾਤਰੀਆਂ ਵਿੱਚੋੰ ਕੋਈ ਇੱਕ ਪਲੇਨ ਦੀ ਸੁਰੱਖਿਅਤ ਲੈਂਡਿੰਗ ਕਰਾ ਦੇਵੇ, ਇਹ ਸੀਨ ਤੁਸੀਂ ਹਾਲੀਵੁੱਡ ਤੋਂ ਬਾਲੀਵੁੱਡ ਤੱਕ ਦੀਆਂ ਫਿਲਮਾਂ ਵਿੱਚ ਕਈ ਵਾਰ ਵੇਖਿਆ ਹੋਵੇਗਾ, ਪਰ ਅਮਰੀਕਾ ਵਿੱਚ ਇਹ ਘਟਨਾਕ੍ਰਮ ਸੱਚ ਹੋ ਗਿਆ ਹੈ।  ਫਲੋਰਿਡਾ ਵਿੱਚ ਵਿਚ...

ਕੰਗਾਲੀ ਦੇ ਕੰਢੇ ‘ਤੇ ਪਾਕ, ਪਾਕਿਸਤਾਨ ‘ਚ ਇੱਕ ਡਾਲਰ ਦੀ ਕੀਮਤ ਹੋਈ 188.35 ਰੁ.
Post

ਕੰਗਾਲੀ ਦੇ ਕੰਢੇ ‘ਤੇ ਪਾਕ, ਪਾਕਿਸਤਾਨ ‘ਚ ਇੱਕ ਡਾਲਰ ਦੀ ਕੀਮਤ ਹੋਈ 188.35 ਰੁ.

ਪਾਕਿਸਤਾਨ : ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇੰਟਰਬੈਂਕ ਬਾਜ਼ਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 188.35 ਰੁਪਏ ‘ਤੇ ਆ ਗਿਆ ਹੈ। ਸ਼ੁਰੂਆਤੀ ਕਾਰੋਬਾਰ ‘ਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ...

ਨੌਰਥ ਕੋਰੀਆ ‘ਚ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ‘ਚ ਲਗਾਇਆ ਲਾਕਡਾਊਨ
Post

ਨੌਰਥ ਕੋਰੀਆ ‘ਚ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ‘ਚ ਲਗਾਇਆ ਲਾਕਡਾਊਨ

ਨੌਰਥ ਕੋਰੀਆ : ਨੌਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਮਿਲਣ ਤੋਂ ਬਾਅਦ ਵੀਰਵਾਰ ਤੋਂ ਦੇਸ਼ ਵਿਆਪੀ ਤਾਲਾਬੰਦੀ ਲਗਾ ਦਿੱਤੀ ਹੈ। ਕਿਮ ਨੇ ਇਸ ਨੂੰ ਰਾਸ਼ਟਰੀ ਐਮਰਜੈਂਸੀ ਕਿਹਾ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ ਅਧਿਕਾਰੀਆਂ ਨੂੰ ਕੋਵਿਡ -19 ਰੋਕਥਾਮ ਉਪਾਵਾਂ ਨੂੰ ਵੱਧ ਤੋਂ ਵੱਧ ਪੱਧਰ ਤੱਕ ਵਧਾਉਣ ਦਾ...

ਸ਼੍ਰੀਲੰਕਾ ‘ਚ ਹਾਲਾਤ ਬੇਕਾਬੂ, ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ
Post

ਸ਼੍ਰੀਲੰਕਾ ‘ਚ ਹਾਲਾਤ ਬੇਕਾਬੂ, ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ

ਸ਼੍ਰੀਲੰਕਾ ਵਿੱਚ ਸੋਮਵਾਰ ਨੂੰ ਸ਼ੁਰੂ ਹੋਇਆ ਬਵਾਲ ਹੁਣ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ । ਖਬਰਾਂ ਮੁਤਾਬਕ ਸ਼੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਫੌਜ ਨੂੰ ਲੁੱਟ-ਘਸੁੱਟ ਕਰਨ ਵਾਲਿਆਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਣ ਵਾਲੇ ਬਦਮਾਸ਼ਾਂ ‘ਤੇ ਗੋਲੀ ਚਲਾਉਣ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਕਈ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ, ਮੇਅਰਾਂ ਅਤੇ ਸਾਬਕਾ...