Category: ਖੇਡਾਂ

Home » ਖੇਡਾਂ » Page 7
ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?
Post

ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?

ਅਸੀਂ ਦੱਸਦੇ ਜਾਈਏ ਕਿ ਭਾਰਤੀ ਸਮੇਂ ਅਨੁਸਾਰ ਸਾਡੀ ਟੀਮ ਦਾ ਦੂਜਾ ਮੈਚ 25 ਜੁਲਾਈ ਨੂੰ ਦੁਪਹਿਰ ਦੇ ਤਿੰਨ ਵਜੇ, ਆਸਟ੍ਰੇਲੀਆ ਵਿਰੁੱਧ, 27 ਜੁਲਾਈ ਨੂੰ ਸਵੇਰੇ 6.30 ਵਜੇ ਸਪੇਨ ਵਿਰੁੱਧ, ਅਰਜਨਟੀਨਾ ਖਿਲਾਫ਼ 29 ਜੁਲਾਈ ਨੂੰ ਸਵੇਰੇ 6 ਵਜੇ ਅਤੇ 30 ਜੁਲਾਈ ਨੂੰ ਜਾਪਾਨ ਦੇ ਨਾਲ ਦੁਪਹਿਰ ਨੂੰ 3 ਵਜੇ ਹੋਏਗਾ। 1 ਅਗਸਤ ਅਤੇ 3 ਅਗਸਤ ਨੂੰ...

ਟੋਕੀਉ ਦੀਆਂ ਉਲੰਪਿਕ ਖੇਡਾਂ ਤੇ ਤਿਆਰੀ
Post

ਟੋਕੀਉ ਦੀਆਂ ਉਲੰਪਿਕ ਖੇਡਾਂ ਤੇ ਤਿਆਰੀ

32ਵੀਆਂ ਉਲੰਪਿਕ ਖੇਡਾਂ ਦਾ ਬਿਗਲ ਵੱਜ ਚੁੱਕੈ। ਉਲੰਪਿਕ ਮਸ਼ਾਲ ਟੋਕੀਉ ਦੇ ਨੈਸ਼ਨਲ ਸਟੇਡੀਅਮ ਵਿਚ ਜਗਣ ਵਾਲੀ ਹੈ। ਖੇਡਾਂ ਹੋਣ ਜਾਂ ਨਾ ਹੋਣ ਦੇ ਸਾਰੇ ਸੰਸੇ ਖ਼ਤਮ ਹੋ ਗਏ ਹਨ। ਹੁਣ 23 ਜੁਲਾਈ ਤੋਂ 8 ਅਗਸਤ ਤੱਕ ਕੁਲ ਦੁਨੀਆ ਦੀਆਂ ਨਜ਼ਰਾਂ ਟੋਕੀਉ ‘ਤੇ ਟਿਕੀਆਂ ਹੋਣਗੀਆਂ। ਫੁੱਟਬਾਲ ਦੇ ਮੁਕਾਬਲੇ 21 ਜੁਲਾਈ ਨੂੰ ਹੀ ਸ਼ੁਰੂ ਹੋ ਜਾਣਗੇ। ਉਥੇ...

1983 ਕ੍ਰਿਕਟ ਵਿਸ਼ਵ ਕੱਪ ਜਿੱਤ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਦਿਹਾਂਤ
Post

1983 ਕ੍ਰਿਕਟ ਵਿਸ਼ਵ ਕੱਪ ਜਿੱਤ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਦਿਹਾਂਤ

ਜੁਝਾਰੂ ਬੱਲੇਬਾਜ਼ੀ ਲਈ ਜਾਣੇ ਜਾਂਦੇ ਸੀ ਲੁਧਿਆਣਾ ਦੇ ਜੰਮਪਲ ਯਸ਼ਪਾਲ ਨਵੀਂ ਦਿੱਲੀ / ਮੱਧ ਕ੍ਰਮ ਵਿਚ ਆਪਣੀ ਜੁਝਾਰੂ ਬੱਲੇਬਾਜ਼ੀ ਕਾਰਨ ਭਾਰਤੀ ਕ੍ਰਿਕਟ ਟੀਮ ਵਿਚ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਅਤੇ 1983 ਵਿਸ਼ਵ ਕੱਪ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 66 ਸਾਲ ਦੇ ਸਨ ਅਤੇ ਉਹ...

ਮੇਰਾ ਧਿਆਨ ਸਿਰਫ਼ ਟੋਕੀਉ ਉਲੰਪਿਕ ’ਚ ਸਫ਼ਲ ਮੁਹਿੰਮ ’ਤੇ : ਰੋਹਿਦਾਸ
Post

ਮੇਰਾ ਧਿਆਨ ਸਿਰਫ਼ ਟੋਕੀਉ ਉਲੰਪਿਕ ’ਚ ਸਫ਼ਲ ਮੁਹਿੰਮ ’ਤੇ : ਰੋਹਿਦਾਸ

ਬੈਂਗਲੁਰੂ— ਭਾਰਤੀ ਹਾਕੀ ਟੀਮ ਦੇ ਡਿਫ਼ੈਂਡਰ ਅਮਿਤ ਰੋਹਿਦਾਸ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਦਾ ਉਲੰਪਿਕਸ ’ਚ ਖੇਡਣ ਦਾ ਸੁਫ਼ਨਾ ਪੂਰਾ ਹੋਣ ਵਾਲਾ ਹੈ। ਉਦੋਂ ਉਨ੍ਹਾਂ ਦਾ ਇਕਮਾਤਰ ਧਿਆਨ ਟੀਕੋਉ ਖੇਡਾਂ ’ਚ ਤਮਗ਼ੇ ਦੇ ਨਾਲ ਵਾਪਸੀ ਕਰਨ ’ਤੇ ਟਿੱਕਿਆ ਹੈ। ਰੋਹਿਦਾਸ ਨੇ ਹਾਕੀ ਇੰਡੀਆ ਦੇ ਪ੍ਰੈਸ ਬਿਆਨ ’ਚ ਕਿਹਾ ਕਿ ਮੈਨੂੰ ਇੱਥੇ ਪਹੁੰਚਣ ’ਚ 12...

ਫੁੱਟਬਾਲ ਅਤੇ ਇਨਕਲਾਬੀ ਕਲਾ ਦਾ ਸੁਮੇਲ-ਪਰਮਜੀਤ ਕਾਹਮਾ
Post

ਫੁੱਟਬਾਲ ਅਤੇ ਇਨਕਲਾਬੀ ਕਲਾ ਦਾ ਸੁਮੇਲ-ਪਰਮਜੀਤ ਕਾਹਮਾ

ਇਕਬਾਲ ਸਿੰਘ ਜੱਬੋਵਾਲੀਆ ਪਰਮਜੀਤ ਕਾਹਮਾ ਆਪਣੇ ਸਮੇਂ ਦਾ ਤਕੜਾ ਫੁੱਟਬਾਲ ਖਿਡਾਰੀ ਹੋਇਆ ਹੈ। ਇਲਾਕੇ ਦਾ ਨਾਮਵਰ ਖਿਡਾਰੀ ਹੋਣ ਕਰ ਕੇ 1978 ਵਿਚ ਜਿਲਾ ਚੈਂਪੀਅਨਸ਼ਿਪ ਜਿੱਤੀ ਤੇ ਸਟੇਟ ਕਲਰ ਪ੍ਰਾਪਤ ਕੀਤਾ। ਇਲਾਕੇ ਦੇ ਅੱਵਲ ਖਿਡਾਰੀਆਂ ਵਿਚ ਜਾਣਿਆ ਜਾਂਦਾ ਹੋਣ ਕਰ ਕੇ ਉਹਦੀ ਗੇਮ ਦੇਖਣ ਵਾਲੇ ਅੱਜ ਵੀ ਯਾਦ ਕਰਦੇ ਨੇ। ਉਹ ਵਧੀਆ ਖਿਡਾਰੀ ਦੇ ਨਾਲ ਨਾਲ...

ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ
Post

ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ

ਬ੍ਰਾਸੀਲਿਆ (ਬ੍ਰਾਜ਼ੀਲ)- ਰਿਓ ਡਿ ਜਨੇਰਿਓ ਦੇ ਇਤਿਹਾਸਕ ਮਾਰਾਕਾਨਾ ਸਟੇਡੀਅਮ ’ਚ ਸ਼ਨੀਵਾਰ ਨੂੰ ਹੋਣ ਵਾਲੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ’ਚ ਅਰਜਨਟੀਨਾ ਅਤੇ ਬ੍ਰਾਜ਼ੀਲ ਆਮਣੇ-ਸਾਹਮਣੇ ਹੋਣਗੇ। ਲਿਓਨਲ ਮੈਸੀ ਦੀ ਅਰਜਨਟੀਨਾ ਨੇ ਦੂਜੇ ਸੈਮੀਫਾਈਨਲ ’ਚ ਕੋਲੰਬੀਆ ਨੂੰ ਪਨੈਲਿਟੀ ਸ਼ੂਟਆਊਟ ’ਚ 3-2 ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਮੈਚ ਦੇ ਨਾਇਕ ਅਰਜਨਟੀਨਾ ਦੇ ਗੋਲਕੀਪਰ ਏਮਿਲਿਆਨੋ ਮਾਰਟੀਨੇਜ...

ਇੰਗਲੈਂਡ ਪਹੁੰਚਿਆ ਫਾਈਨਲ ‘ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
Post

ਇੰਗਲੈਂਡ ਪਹੁੰਚਿਆ ਫਾਈਨਲ ‘ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ

ਲੰਡਨ- ਪਿਛਲੇ 55 ਸਾਲ ‘ਚ ਪਹਿਲੀ ਵਾਰ ਕਿਸੇ ਵੱਡੇ ਖਿਤਾਬ ਦਾ ਇੰਤਜ਼ਾਰ ਕਰ ਰਹੇ ਇੰਗਲੈਂਡ ਨੇ ਡੈਨਮਾਰਕ ਨੂੰ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਸਾਹਮਣਾ ਇਟਲੀ ਨਾਲ ਹੋਵੇਗਾ। ਇਕ ਗੋਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇੰਗਲੈਂਡ ਨੇ 2-1 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਉਸਦੇ...

ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ ‘ਕੋਰੋਨਾ ਐਮਰਜੈਂਸੀ’
Post

ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ ‘ਕੋਰੋਨਾ ਐਮਰਜੈਂਸੀ’

ਇੰਟਰਨੈਸ਼ਨਲ ਡੈਸਕ : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਟੋਕੀਓ ਓਲੰਪਿਕ ’ਚ ਦਰਸ਼ਕਾਂ ਦੇ ਆਉਣ ’ਤੇ ਪਾਬੰਦੀ ਲਾਉਣ ਦੀ ਸੰਭਾਵਨਾ ਹੈ। ਇਹ ਐਲਾਨ ਅਜਿਹੇ ਸਮੇਂ ਵਿਚ ਹੋਇਆ ਹੈ, ਜਦੋਂ ਅੰਤਰਰਾਸ਼ਟਰੀ ਓਲੰਪਿਕ ਸੰਮਤੀ (ਆਈ. ਓ. ਸੀ.) ਦੇ ਪ੍ਰਧਾਨ...

ਅਭਿਮਨਿਊ ਬਣੇ ਸ਼ਤਰੰਜ ਇਤਿਹਾਸ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ
Post

ਅਭਿਮਨਿਊ ਬਣੇ ਸ਼ਤਰੰਜ ਇਤਿਹਾਸ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ

ਚੇਨਈ- ਬੀਤੇ 19 ਸਾਲ ਤੋਂ ਰੂਸ ਦੇ ਸਰਗੇਈ ਕਰਜਾਕਿਨ ਦਾ ਨਾਮ ਦੁਨੀਆ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਦੇ ਰਿਕਾਰਡ ‘ਚ ਸੀ ਪਰ ਹੁਣ ਇਹ ਤਾਜ ਅਭਿਮਨਿਊ ਮਿਸ਼ਰਾ ਨੇ ਹਾਸਲ ਕਰ ਲਿਆ ਹੈ। ਭਾਰਤੀ ਮੂਲ ਦੇ ਇਸ ਅਮਰੀਕੀ ਬੱਚੇ ਨੇ ਬੁੱਧਵਾਰ ਰਾਤ ਇਹ ਉਪਲੱਬਧੀ ਆਪਣੇ ਨਾਂ ਕੀਤੀ। 12 ਸਾਲ, ਚਾਰ ਮਹੀਨੇ ਅਤੇ 25 ਦਿਨ ਦੀ...