Author: Ansh

Home » Archives for Ansh
19 ਅਗਸਤ ਤੋਂ ਕੈਨੇਡਾ ’ਚ ‘ਹੈਂਡਗਨ’ ਦੀ ਦਰਾਮਦ ’ਤੇ ਪਾਬੰਦੀ : ਟਰੂਡੋ 
Post

19 ਅਗਸਤ ਤੋਂ ਕੈਨੇਡਾ ’ਚ ‘ਹੈਂਡਗਨ’ ਦੀ ਦਰਾਮਦ ’ਤੇ ਪਾਬੰਦੀ : ਟਰੂਡੋ 

ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ’ਤੇ ਘੋਸ਼ਣਾ ਕੀਤੀ ਕਿ 19 ਅਗਸਤ ਤੋਂ ਕੈਨੇਡਾ ’ਚ ਹੈਂਡਗਨਾਂ ਦੀ ਦਰਾਮਦ ’ਤੇ ਪਾਬੰਦੀ ਲਗਾਈ ਜਾਵੇਗੀ। ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ, ਜਦੋਂ ਤੱਕ ਰਾਸ਼ਟਰੀ ਹੈਂਡਗਨ ਫ੍ਰੀਜ਼ ਨਹੀਂ ਹੋ ਜਾਂਦੀ, ਜਿਸ ਨਾਲ ਕੈਨੇਡਾ ਵਿਚ ਕਿਤੇ ਵੀ ਹੈਂਡਗਨ ਨੂੰ ਖਰੀਦਣਾ, ਵੇਚਣਾ ਜਾਂ ਟ੍ਰਾਂਸਫਰ ਕਰਨਾ ਅਸੰਭਵ ਹੋ ਜਾਵੇਗਾ। ਸਰਕਾਰ ਨੇ...

7 ਬੈਂਡ ਲੈ ਕੇ ਕੈਨੇਡਾ ਆਇਆ, ਗੈਰ ਢੰਗ ਨਾਲ ਅਮਰੀਕਾ ਜਾਉਂਦੇ ਫੜਿਆ ਗਿਆ 
Post

7 ਬੈਂਡ ਲੈ ਕੇ ਕੈਨੇਡਾ ਆਇਆ, ਗੈਰ ਢੰਗ ਨਾਲ ਅਮਰੀਕਾ ਜਾਉਂਦੇ ਫੜਿਆ ਗਿਆ 

ਅਮਰੀਕਾ : ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਇੱਕ ਨੌਜਵਾਨ ਫੜਿਆ ਗਿਆ। 7 ਬੈਂਡ ਲੈ ਕੇ ਕੈਨੇਡਾ ਆਇਆ ਇਹ ਗੁਜਰਾਤੀ ਵਿਦਿਆਰਥੀ ਅਮਰੀਕਾ ਦੀ ਇੱਕ ਅਦਾਲਤ ’ਚ ਅੰਗਰੇਜੀ ਵਿਚ ਗੱਲ ਨਾ ਕਰ ਸਕਣ ਕਰਕੇ ਕਸੂਤੇ ਘਿਰ ਗਿਆ ਹੈ। ਅਮਰੀਕੀ ਅਦਾਲਤ ਦੇ ਜੱਜ ਸਾਹਮਣੇ ਉਹ ਸਵਾਲਾਂ ਦੇ ਜਵਾਬ ਅੰਗਰੇਜੀ ਵਿਚ ਨਾ...

ਪੱਤਰਕਾਰ ’ਤੇ ਤਿੰਨ ਹਮਲਾਵਰਾਂ ਨੇ ਦਾਤ ਨਾਲ ਕੀਤਾ ਹਮਲਾ
Post

ਪੱਤਰਕਾਰ ’ਤੇ ਤਿੰਨ ਹਮਲਾਵਰਾਂ ਨੇ ਦਾਤ ਨਾਲ ਕੀਤਾ ਹਮਲਾ

ਬਰੈਂਪਟਨ : ਪੰਜਾਬ ਦੇ ਸੀਨੀਅਰ ਅਕਾਲੀ ਆਗੂ ਸੀਤਲ ਸਿੰਘ ਤਾਜਪੁਰੀ ਦੇ ਪੁੱਤਰ ਅਤੇ ਕੈਨੇਡਾ ’ਚ ਟੀ.ਵੀ. ਪੱਤਰਕਾਰ ਜੋਤੀ ਮਾਨ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਸੰਨੀ ਬਰੁਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਮਲਾਵਰ, ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ, ਵਾਰਦਾਤ ਨੂੰ...

ਗੈਂਗਸਟਰ ਗੋਲਡੀ ਬਰਾੜ ਦਾ ਦੋਸਤ ਦੱਸ ਵਿਧਾਇਕ  ਗੋਗੀ ਤੋਂ ਮੰਗੀ ਫਿਰੌਤੀ
Post

ਗੈਂਗਸਟਰ ਗੋਲਡੀ ਬਰਾੜ ਦਾ ਦੋਸਤ ਦੱਸ ਵਿਧਾਇਕ  ਗੋਗੀ ਤੋਂ ਮੰਗੀ ਫਿਰੌਤੀ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੂੰ ਫਿਰੌਤੀ ਦੀ ਧਮਕੀ ਮਿਲੀ ਹੈ। ਵਿਧਾਇਕ ਗੋਗੀ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਅਤੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਧਾਇਕ ਦੀ ਤਰਫੋਂ ਪੁਲਿਸ ਕਮਿਸ਼ਨਰ ਡਾ. ਉਨ੍ਹਾਂ ਨੂੰ ਫੋਨ ਕਾਲਾਂ, ਮੈਸੇਜ ਲਈ ਵਰਤਿਆ ਜਾਣ ਵਾਲਾ...

ਪੰਜ ਸਾਲਾਂ ‘ਚ 21 ਫ਼ੀਸਦੀ ਵਧੀ ਪਲਾਸਟਿਕ ਦੀ ਖਪਤ
Post

ਪੰਜ ਸਾਲਾਂ ‘ਚ 21 ਫ਼ੀਸਦੀ ਵਧੀ ਪਲਾਸਟਿਕ ਦੀ ਖਪਤ

ਨਵੀਂ ਦਿੱਲੀ : ਪਿਛਲੇ ਸਮੇਂ ਵਿੱਚ, ਕੇਂਦਰ ਸਰਕਾਰ ਨੇ ਯਕੀਨੀ ਤੌਰ ‘ਤੇ ਦੇਸ਼ ਭਰ ਵਿੱਚ ਸਿੰਗਲ ਯੂਜ਼ ਪਲਾਸਟਿਕ (ਐਸਯੂਪੀ) ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਅਜੇ ਤੱਕ ਕੋਈ ਖਾਸ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ। ਮੌਜੂਦਾ ਸਥਿਤੀ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਅੰਕੜਿਆਂ ਮੁਤਾਬਕ ਪਿਛਲੇ 5 ਸਾਲਾਂ ‘ਚ ਦੇਸ਼ ‘ਚ ਪਲਾਸਟਿਕ ਦੀ ਖਪਤ 21...

ਸਿਟੀ ਆਫ ਬਰੈਂਪਟਨ ਪਹੁੰਚਯੋਗ ਸਿਟੀ ਸਹੂਲਤਾਂ ਨੂੰ ਉਜਾਗਰ ਕਰਨ ਲਈ AccessNow ਨਾਲ ਭਾਈਵਾਲੀ ਕਰਦਾ ਹੈ
Post

ਸਿਟੀ ਆਫ ਬਰੈਂਪਟਨ ਪਹੁੰਚਯੋਗ ਸਿਟੀ ਸਹੂਲਤਾਂ ਨੂੰ ਉਜਾਗਰ ਕਰਨ ਲਈ AccessNow ਨਾਲ ਭਾਈਵਾਲੀ ਕਰਦਾ ਹੈ

ਸੋਮਵਾਰ, 08 ਅਗਸਤ 2022 ਬਰੈਂਪਟਨ, ਓਨ (8 ਅਗਸਤ, 2022) – ਸਿਟੀ ਆਫ ਬਰੈਂਪਟਨ ਨੇ ਕਮਿਊਨਿਟੀ ਵਿੱਚ ਪਹੁੰਚਯੋਗ ਸਿਟੀ ਸਹੂਲਤਾਂ ਨੂੰ ਉਜਾਗਰ ਕਰਨ ਲਈ AccessNow ਨਾਲ ਭਾਈਵਾਲੀ ਕੀਤੀ ਹੈ। ਬਰੈਂਪਟਨ ਇੱਕ ਮੋਜ਼ੇਕ ਹੈ, ਅਤੇ ਸਿਟੀ ਪਹੁੰਚਯੋਗਤਾ ਨੂੰ ਵਧਾਉਣ ਦੇ ਮੌਕਿਆਂ ਦੀ ਪਛਾਣ ਕਰਨ ਅਤੇ ਸਾਰਿਆਂ ਲਈ ਇੱਕ ਮਜ਼ਬੂਤ ​​​​ਭਾਵਨਾ ਨੂੰ ਸਮਰਪਿਤ ਹੈ। AccessNow ਇੱਕ ਐਪ ਹੈ...

ਗਾਇਕ ਕਰਨ ਔਜਲਾ ਜਲਦ ਵਿਆਹ ਦੇ ਬੰਧਨ ‘ਚ ਬੱਝਣਗੇ
Post

ਗਾਇਕ ਕਰਨ ਔਜਲਾ ਜਲਦ ਵਿਆਹ ਦੇ ਬੰਧਨ ‘ਚ ਬੱਝਣਗੇ

ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਅਗਲੇ ਸਾਲ ਪਲਕ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਕਰਨ ਔਜਲਾ ਹਮੇਸ਼ਾ ਆਪਣੇ ਗੀਤਾਂ ਨਾਲ ਸੁਰਖੀਆਂ ‘ਚ ਰਹੇ ਹਨ। ਐਤਵਾਰ ਨੂੰ ਹੋਏ ਪਲਕ-ਕਰਨ ਦੇ ਬ੍ਰਾਈਡਲ ਸ਼ਾਵਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਗਾਇਕ ਨੂੰ ਪੰਜਾਬੀ ਹੀ ਸਗੋਂ ਪੂਰੀ ਦੁਨੀਆ ਪਿਆਰ ਕਰਦੀ ਹੈ ਅਤੇ ਉਨ੍ਹਾਂ...

Post

ਬੈਡਮਿੰਟਨ ਖਿਡਾਰੀ ਲਕਸ਼ੇ ਨੇ ਕਾਮਨਵੈਲਥ ਗੇਮਸ ‘ਚ ਜਿੱਤਿਆ ਗੋਲਡ

ਬਰਮਿੰਘਮ : ਭਾਰਤ ਦੇ ਯੁਵਾ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਨੇ ਕਾਮਨਵੈਲਥ ਗੇਮਸ ਵਿਚ ਪੁਰਸ਼ ਸਿੰਗਲਸ ਦਾ ਗੋਲਡ ਮੈਡਲ ਜਿੱਤ ਲਿਆ। ਬਰਮਿੰਘਮ ਵਿਚ ਜਾਰੀ ਇਨ੍ਹਾਂ ਖੇਡਾਂ ਵਿਚ ਲਕਸ਼ੇ ਨੇ ਫਾਈਨਲ ਵਿਚ ਮਲੇਸ਼ੀਆ ਦੇ ਐੱਨਜੀਜੇ ਯੋਂਗ ਨੂੰ 10-21 21-9, 21-16 ਨਾਲ ਹਰਾਇਆ। ਲਕਸ਼ੇ ਸੇਨ ਪਹਿਲੀ ਵਾਰ ਕਾਮਨਵੈਲਥ ਗੇਮਸ ਵਿਚ ਉਤਰੇ ਤੇ ਸੋਨੇ ਦਾ ਤਗਮਾ ਹਾਸਲ ਕਰ ਲਿਆ। ਅਲਮੋਰਾ...

ਟੋਲ ਪਲਾਜ਼ਾ ਤੇ ਆਪ ਵਿਧਾਇਕ ਦੀ ਗੁੰਡਾਗਰਦੀ
Post

ਟੋਲ ਪਲਾਜ਼ਾ ਤੇ ਆਪ ਵਿਧਾਇਕ ਦੀ ਗੁੰਡਾਗਰਦੀ

ਹੋਸ਼ਿਆਰਪੁਰ : ਪੰਜਾਬ ਦੇ ਦਸੂਹਾ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਦੇ ਚੌਲਾਂਗ ਟੋਲ ਪਲਾਜ਼ਾ ‘ਤੇ ਵੀਆਈਪੀ ਲੇਨ ਨਹੀਂ ਖੁੱਲ੍ਹੀ ਅਤੇ 1 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ, ਫਿਰ ਉਹ ਕਾਰ ਤੋਂ ਹੇਠਾਂ ਉਤਰ ਗਿਆ। ਟੋਲ ਕਰਮਚਾਰੀਆਂ ਨਾਲ ਬਹਿਸ ਤੋਂ ਬਾਅਦ ਬੈਰੀਅਰ ਤੋੜ ਦਿੱਤਾ ਗਿਆ। ਇਸ ਤੋਂ...