ਫਰੈਸ਼ਕੋ ਅਤੇ ਚਲੋ! ਫਰੈਸ਼ਕੋ ਨੇ ਇੰਡੀਆ ਕੌਵੀਡ -19 ਰਿਸਪੋਨਸ ਲਈ $50,000 ਦਾ ਚੈਕ ਕੈਨਡੀਅਨ ਰੈਡ ਕਰਾਸ ਨੂੰ, ਪੇਸ਼ ਕੀਤਾ

Home » Blog » ਫਰੈਸ਼ਕੋ ਅਤੇ ਚਲੋ! ਫਰੈਸ਼ਕੋ ਨੇ ਇੰਡੀਆ ਕੌਵੀਡ -19 ਰਿਸਪੋਨਸ ਲਈ $50,000 ਦਾ ਚੈਕ ਕੈਨਡੀਅਨ ਰੈਡ ਕਰਾਸ ਨੂੰ, ਪੇਸ਼ ਕੀਤਾ
ਫਰੈਸ਼ਕੋ ਅਤੇ ਚਲੋ! ਫਰੈਸ਼ਕੋ ਨੇ ਇੰਡੀਆ ਕੌਵੀਡ -19 ਰਿਸਪੋਨਸ ਲਈ $50,000 ਦਾ ਚੈਕ ਕੈਨਡੀਅਨ ਰੈਡ ਕਰਾਸ ਨੂੰ, ਪੇਸ਼ ਕੀਤਾ

ਅੱਜ, ਇੰਡੀਆ ਦੇ ਕੋਿਵਡ -19 ਰਿਸਪੋਨਸ ਵਿੱਚ ਮਦਦ ਲਈ, ਏਅਰਪੋਰਟ ਰੋਡ ‘ਤੇ ਚਲੋ! ਫਰੈਸ਼ਕੋ ਸਟੋਰ ਬਰੈਂਪਟਨ ਵਿਖੇ ਫਰੈਸ਼ਕੋ ਅਤੇ ਚਲੋ!

ਫਰੈਸ਼ਕੋ ਦੇ ਓਚ ਅਧਕਾਰੀਆਂ ਨੇ ਕੈਨਡੀਅਨ ਰੈਡ ਕਰਾਸ ਨੂੰ ,$50,000 ਦਾ ਚੈਕ ਭੇਟ ਕੀਤਾ. ਇਹ ਫੰਡ ਸਿੱਧੇ ਤੌਰ ‘ਤੇ ਭਾਰਤ ਵਿੱਚ ਜ਼ਮੀਨੀ ਪੱਧਰ ਤੇ ਤਿਆਰੀ, ਰਿਸਪੋਨਸ ਅਤੇ ਰਿਕਵਰੀ ਗਤੀਵਿਧੀਆਂ ਵਿੱਚ ਮਦਦ ਕਰੇਗਾ. ਇਸ ਨਾਲ ਉਹਨਾ ਭਾਈਚਾਰਿਆਂ ਦੀ ਮਦਦ ਹੋਵੇਗੀ ਜੋ ਜਾ ਤਾ ਪ੍ਰਭਾਵਤ ਹੋਏ ਹਨ ਜਾ ਫਿਰ ਇਸ ਮਾਰੂ ਵਾਇਰਸ ਦੁਆਰਾ ਪ੍ਰਭਾਵਿਤ ਹੋਣ ਦੇ ਜੋਖਮ ਵਿੱਚ ਹਨ. ਅੱਜ ਦਾਨ ਦਾ ਚੈਕ ਕੈਨਡੀਅਨ ਰੈਡ ਕਰਾਸ ਨੂੰ ਟੋਨੀ ਮੈਕਗ੍ਰਾਥ, ਵੀਪੀ ਓਪਰੇਸ਼ਨ, ਡਿਸਕਾਓਟ ਫਾਰਮੈਟ, ਸੋਬੀਜ਼ ਇੰਕ., ਡੌਨੀ ਸੰਧਰ, ਨੈਸ਼ਨਲ ਚਲੋ ਓਪਰੇਸ਼ਨਜ਼ ਡਿਸਟ੍ਰੀਕਟ ਓਪਰੇਟਰ, ਡਿਸਕਾਓਟ ਫਾਰਮੈਟ, ਸੋਬੀਜ਼ ਇੰਕ. ਅਤੇ ਹਮਜ਼ਾ ਰਿਜਵਾਨ, ਸਟੋਰ ਮਾਿਲਕ ਚਲੋ! ਫਰੈਸ਼ਕੋ ਸਟੋਰ ਵੱਲੋ ਪੇਸ਼ ਕੀਤਾ ਿਗਆ ਹੈ. ਫਰੈਸ਼ਕੋ ਅਤੇ ਚਲੋ! ਫਰੈਸ਼ਕੋ ਦੇਸ਼ ਭਰ ਦੇ ਸਟੋਰ, ਰੈਡ ਕਰਾਸ ਦੀ ਦਾਨ ਦੀ ਅਪੀਲ ਨੂੰ ਨਿਗਾਹ ਵਿੱਚ ਰੱਖ ਸਟੋਰਾ ਰਾਹਾ ਸਭਨਾ ਨੂੰ ਦਾਨ ਦੇਣ ਲਈ ਉਤਸ਼ਾਿਹਸਤ ਕਰਨਗੇ ਅਤੇ ਕਿਮਊਨਟੀ ਮੈਂਬਰਾ ਨੂੰ ਆਉਣ ਵਾਲੇ ਦਿਨ ਅਤੇ ਹਫਤਿਆਂ ਵਿੱਚ ਇਸ ਰਾਹਤ ਕੋਿਸ਼ਸ਼ ਵਿੱਚ ਸਿਧੇ ਦਾਨ ਲਈ ਪ੍ਰੇਰਿਤ ਕਰਨਗੇ ਫਰੈਸ਼ਕੋ ਅਤੇ ਚਲੋ! ਫਰੈਸ਼ਕੋ ਦੇਸ਼ ਭਰ ਦੇ ਸਟੋਰ, ਰੈਡ ਕਰਾਸ ਦੀ ਦਾਨ ਦੀ ਅਪੀਲ ਨੂੰ ਨਿਗਾਹ ਵਿੱਚ ਰੱਖ ਸਟੋਰਾ ਰਾਹਾ ਸਭਨਾ ਨੂੰ ਦਾਨ ਦੇਣ ਲਈ ਉਤਸ਼ਾਹਿਸਤ ਕਰਨਗੇ ਫਰੈਸ਼ਕੋ ਅਤੇ ਚਲੋ! ਫਰੈਸ਼ਕੋ ਦੇਸ਼ ਭਰ ਦੇ ਸਟੋਰ, ਰੈਡ ਕਰਾਸ ਦੀ ਦਾਨ ਦੀ ਅਪੀਲ ਨੂੰ ਨਿਗਾਹ ਵਿੱਚ ਰੱਖ ਸਟੋਰਾ, ਰਾਹਾ ਸਭਨਾ ਨੂੰ ਦਾਨ ਦੇਣ ਲਈ ਉਤਸ਼ਾਹਿਸਤ ਕਰਨਗੇ ਅਤੇ ਕਿਮਊਨਟੀ ਮੈਂਬਰਾ ਨੂੰ ਆਉਣ ਵਾਲੇ ਦਿਨ ਅਤੇ ਹਫਿਤਆਂ ਵਿੱਚ ਇਸ ਰਾਹਤ ਕੋਸ਼ਿਸ਼ ਵਿੱਚ ਸਿਧੇ ਦਾਨ ਲਈ ਪ੍ਰੇਰਿਤ ਕਰਨਗੇ.

Leave a Reply

Your email address will not be published.