ਸੂਰਤ, 24 ਜਨਵਰੀ
ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਹਾਦਸੇ ਮਗਰੋਂ ਕਾਰ ਸਵਾਰ ਨੇ 12 ਕਿਲੋਮੀਟਰ ਤਕ ਧੜੀਸਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਕਾਦੋਦਾਰਾ-ਬਾਰਡੋਲੀ ਸੜਕ ‘ਤੇ 18 ਜਨਵਰੀ ਦੀ ਰਾਤ ਨੂੰ ਵਾਪਰੀ। -ਪੀਟੀਆਈ