NIA ਨੇ SFJ ਦੇ ਸੰਚਾਲਕ ਜਸਵਿੰਦਰ ਮੁਲਤਾਨੀ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ

Home » Blog » NIA ਨੇ SFJ ਦੇ ਸੰਚਾਲਕ ਜਸਵਿੰਦਰ ਮੁਲਤਾਨੀ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
NIA ਨੇ SFJ ਦੇ ਸੰਚਾਲਕ ਜਸਵਿੰਦਰ ਮੁਲਤਾਨੀ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ

ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸੰਚਾਲਕ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।

NIA ਦੀ ਚੰਡੀਗੜ੍ਹ ਸ਼ਾਖਾ ਨੇ ਮੁਲਤਾਨੀ ਦੇ ਖਿਲਾਫ ਇਕ ਪਹਿਲੀਂ ਸੂਚਨਾ ਰਿਪੋਰਟ (FIR) ਦਾਇਰ ਕਰਨ ਦੇ ਦਿਨਾਂ ਬਾਅਦ ਇਹ ਇਨਾਮ ਜਾਰੀ ਕੀਤਾ ਕਿਉਂਕਿ ਭਾਰਤ ਵਿਰੋਧੀ ਸਾਜ਼ਿਸ਼ ਰਚਣ ਲਈ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ ਨਾਲ ਉਸਦੇ ਸਬੰਧ ਸਥਾਪਿਤ ਕੀਤੇ ਗਏ ਸਨ।

Leave a Reply

Your email address will not be published.