Category: Uncategorized

Home » Uncategorized » Page 2
ਨਹੀਂ ਰਹੇ ਹਾਕੀ ਓਲੰਪੀਅਨ ਵਰਿੰਦਰ ਸਿੰਘ
Post

ਨਹੀਂ ਰਹੇ ਹਾਕੀ ਓਲੰਪੀਅਨ ਵਰਿੰਦਰ ਸਿੰਘ

ਜਲੰਧਰ : ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਜਲੰਧਰ ਵਿਖੇ ਦਿਹਾਂਤ ਹੋ ਗਿਆ ਹੈ । ਵਰਿੰਦਰ ਸਿੰਘ ਦਾ ਜਨਮ 16 ਮਈ 1947 ਨੂੰ ਧੰਨੋਵਾਲੀ ਵਿੱਚ ਹੋਇਆ । ਉਸ ਨੇ ਮਿਊਨਿਖ ਵਿੱਚ 1972 ਦੇ ਸਮਰ ਓਲੰਪਿਕ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਤੇ ਫਿਰ 1976 ਦੇ ਸਮਰ ਓਲੰਪਿਕ ਦਾ ਹਿੱਸਾ ਬਣਿਆ। ਵਰਿੰਦਰ ਸਿੰਘ ਧਿਆਨ ਚੰਦ ਐਵਾਰਡੀ ਸੀ ।...

ਸ਼ਹਿਨਾਜ਼ ਗਿੱਲ ਨੇ ਦੁਲਹਨ ਬਣ ਕੀਤਾ ਰੈਂਪ ਵਾਕ, ਸਟੇਜ ‘ਤੇ ਡਾਂਸ ਕਰਕੇ ਲੁੱਟਿਆ ਫੈਨਜ਼ ਦਾ ਦਿਲ
Post

ਸ਼ਹਿਨਾਜ਼ ਗਿੱਲ ਨੇ ਦੁਲਹਨ ਬਣ ਕੀਤਾ ਰੈਂਪ ਵਾਕ, ਸਟੇਜ ‘ਤੇ ਡਾਂਸ ਕਰਕੇ ਲੁੱਟਿਆ ਫੈਨਜ਼ ਦਾ ਦਿਲ

ਮੁੰਬਈ : ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਬਿੱਗ ਬੌਸ ਤੋਂ ਹੀ ਸ਼ਹਿਨਾਜ਼ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵਸ ਗਈ ਹੈ। ਸ਼ਹਿਨਾਜ਼ ਦੀ ਕਿਊਟਨੈੱਸ ਦਾ ਹਰ ਕੋਈ ਦੀਵਾਨਾ ਹੈ। ਸ਼ਹਿਨਾਜ਼ ਹੁਣ ਬਾਲੀਵੁੱਡ ‘ਚ ਦਸਤਕ ਦੇਣ ਲਈ ਤਿਆਰ ਹੈ। ਸ਼ਹਿਨਾਜ਼ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।...

ਕੈਨੇਡੀਅਨ ਰੈਪਰ ਡ੍ਰੇਕ ਨੇ ਮੂਸੇਵਾਲਾ ਨੂੰ ਕੀਤਾ ਯਾਦ, ਰੇਡੀਓ ਸ਼ੋਅ ਵਿਚ ਵਜਾਏ ਸਿੱਧੂ ਦੇ ਗਾਣੇ
Post

ਕੈਨੇਡੀਅਨ ਰੈਪਰ ਡ੍ਰੇਕ ਨੇ ਮੂਸੇਵਾਲਾ ਨੂੰ ਕੀਤਾ ਯਾਦ, ਰੇਡੀਓ ਸ਼ੋਅ ਵਿਚ ਵਜਾਏ ਸਿੱਧੂ ਦੇ ਗਾਣੇ

ਕੈਨੇਡਾ :ਸਿੱਧੂ ਮੂਸੇਵਾਲਾ ਸਾਡੇ ਵਿਚ ਨਹੀਂ ਰਹੇ। ਹਾਲਾਂਕਿ ਉਨ੍ਹਾਂ ਦੇ ਗਾਏ ਗਾਣੇ ਅਜੇ ਵੀ ਸਾਨੂੰ ਉਨ੍ਹਾਂ ਦੀਆਂ ਯਾਦਾਂ ਵਿਚ ਲੈ ਜਾਂਦੇ ਹਨ। ਦੱਸ ਦੇਈਏ ਕਿ ਬੀਤੀ 29 ਮਈ ਨੂੰ ਮੂਸੇਵਾਲਾ ਨੂੰ 30 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਹਮਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਉਨ੍ਹਾਂ ਦੇ ਜੱਦੀ...

ਕਦੋਂ ਸ਼ੁਰੂ ਹੋਇਆ ਯੋਗਾ ਤੇ ਦੂਜੇ ਦੇਸ਼ਾਂ ‘ਚ ਕਿਵੇਂ ਪਹੁੰਚਿਆ
Post

ਕਦੋਂ ਸ਼ੁਰੂ ਹੋਇਆ ਯੋਗਾ ਤੇ ਦੂਜੇ ਦੇਸ਼ਾਂ ‘ਚ ਕਿਵੇਂ ਪਹੁੰਚਿਆ

ਹਰ ਸਾਲ 21 ਜੂਨ ਨੂੰ, ਅੰਤਰਰਾਸ਼ਟਰੀ ਯੋਗਾ ਵਿਸ਼ਵ ਭਰ ਵਿੱਚ ਇਕੋ ਸਮੇਂ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ ਲਈ ਯੋਗਾ ਪ੍ਰਤੀ ਜਾਗਰੂਕ ਕਰਨਾ ਹੈ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ। ਇਹ ਪਹਿਲੀ ਵਾਰ 21 ਜੂਨ 2015 ਨੂੰ ਅੰਤਰਰਾਸ਼ਟਰੀ ਪੱਧਰ ‘ਤੇ...

ਇੰਟਰਨੈੱਟ ਐਕਸਪਲੋਰਰ ਦੇ 27 ਸਾਲ ਦਾ ਸਫ਼ਰ ਹੋਇਆ ਖ਼ਤਮ
Post

ਇੰਟਰਨੈੱਟ ਐਕਸਪਲੋਰਰ ਦੇ 27 ਸਾਲ ਦਾ ਸਫ਼ਰ ਹੋਇਆ ਖ਼ਤਮ

ਵਾਸ਼ਿੰਗਟਨ : ਕਿਸੇ ਸਮੇਂ ’ਚ ਦੁਨੀਆ ਦਾ ਸਭ ਤੋਂ ਪ੍ਰਸਿੱਧ ਵੈੱਬ ਬ੍ਰਾਊਜ਼ਰ ਰਿਹਾ ਇੰਟਰਨੈੱਟ ਐਕਸਪਲੋਰਰ ਹੁਣ ਬੰਦ ਹੋਣ ਜਾ ਰਿਹਾ ਹੈ। ਮਾਈਕ੍ਰੋਸਾਫਟ ਨੇ ਆਪਣੇ ਇਸ ਸਭ ਤੋਂ ਪੁਰਾਣੇ ਬ੍ਰਾਊਜ਼ਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਨੇ 27 ਸਾਲ ਪਹਿਲਾਂ 1995 ਵਿਚ ਇਸ ਵੈੱਬ ਬ੍ਰਾਊਜ਼ਰ ਨੂੰ ਸ਼ੁਰੂ ਕੀਤਾ ਸੀ। ਕੰਪਨੀ ਨੇ ਇਸ ਨੂੰ ਆਪਣੇ ਕੰਪਿਊਟਰ...

Post

ਪੀ.ਐਮ  ਜਸਟਿਨ ਟਰੂਡੋ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ

ਕੈਨੇਡਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਕੋਰੋਨਾ ਦੀ ਚਪੇਟ ਚ ਆ ਗਏ ਹਨ। ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਪੀਐਮ ਨੇ ਕਿਹਾ, ‘ਮੈਂ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਮੈਂ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗਾ ਅਤੇ ਅਲੱਗ-ਥਲੱਗ ਰਹਾਂਗਾ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ, ਪਰ...

ਸਿੱਧੂ ਮੂਸੇਵਾਲਾ ਦੀ ਬਰੈਂਪਟਨ ‘ਚ ਬਣਾਈ ਜਾਏਗੀ ਵਿਸ਼ਾਲ ਤਸਵੀਰ
Post

ਸਿੱਧੂ ਮੂਸੇਵਾਲਾ ਦੀ ਬਰੈਂਪਟਨ ‘ਚ ਬਣਾਈ ਜਾਏਗੀ ਵਿਸ਼ਾਲ ਤਸਵੀਰ

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਵਿਦੇਸ਼ਾਂ ਵਿੱਚ ਵੀ ਹਨ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਸਿੱਧੂ ਮੂਸੇਵਾਲਾ ਦਾ ਮਰਨ ਉਪਰੰਤ ਸਨਮਾਨਤ ਕੀਤਾ ਗਿਆ। ਮੂਸੇਵਾਲਾ ਦੀ ਯਾਦ ਨੂੰ ਸਦੀਵੀਂ ਬਣਾਈ ਰਖਣ ਲਈ ਇਥੇ ਇੱਕ ਕੰਧ ‘ਤੇ ਉਨ੍ਹਾਂ ਦੀ ਵਿਸ਼ਾਲ ਤਸਵੀਰ ਬਣਾਈ ਜਾਏਗੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ 2017 ਵਿੱਚ ਕੈਨੇਡਾ...

ਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਸੁਪਣਾ ਰਹਿ ਗਿਆ ਅਧੂਰਾ
Post

ਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਸੁਪਣਾ ਰਹਿ ਗਿਆ ਅਧੂਰਾ

ਨਵੀਂ ਦਿੱਲੀ : ਛੇ ਵਾਰ ਦੀ ਵਰਲਡਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਆਖਰੀ ਵਾਰ ਕਾਮਨਵੈਲਥ ਗੇਮਸ ਵਿੱਚ ਹਿੱਸਾ ਲੈਣ ਦਾ ਸੁਪਣਾ ਪੂਰਾ ਨਹੀਂ ਹੋ ਸਕੇਗਾ। ਪੈਰ ਵਿੱਚ ਸੱਟ ਲੱਗਣ ਕਰਕੇ ਉਸ ਨੂੰ ਟਰਾਇਲ ਵਿਚੋਂ ਹਟਣਾ ਪਿਆ। ਮੈਰੀਕਾਮ ਰਾਸ਼ਟਰਮੰਡਲ ਖੇਡਾਂ ਦੇ 48 ਕਿਲੋਗ੍ਰਾਮ ਦੇ ਸੈਮੀਫਾਈਨਲ ਦੇ ਪਹਿਲੇ ਦੌਰ ਵਿੱਚ ਜ਼ਖਮੀ ਹੋ ਗਏ। ਉਸ ਦੇ ਹਟਣ ਨਾਲ ਹਰਿਆਣਾ ਦੀ ਨੀਤੂ...

ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
Post

ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਚੰਡੀਗੜ੍ਹ : ਪੰਜਾਬ ਵਿਚ 23 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਭਾਜਪਾ ਨੇ ਵੀ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਦੇ ਨਾਂ ‘ਤੇ ਮੋਹਰ ਲਗਾਈ ਗਈ ਹੈ। ਕੇਵਲ ਸਿੰਘ ਢਿੱਲੋਂ ਕੱਲ੍ਹ ਹੀ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਏ ਹਨ।...