Category: ਸਿਹਤ

Home » ਸਿਹਤ
Post

ਹਵਾ ਪ੍ਰਦੂਸ਼ਣ ਕਾਰਨ ਘਟ ਰਹੀ ਹੈ ਲੋਕਾਂ ਦੀ ਉਮਰ! 

ਹਵਾ ਪ੍ਰਦੂਸ਼ਣ ਇਸ ਸਮੇਂ ਵਿਸ਼ਵ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਇਸ ਕਾਰਨ ਲੋਕਾਂ ਦੀ ਸਿਹਤ ‘ਤੇ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਗੰਭੀਰ ਸਮੱਸਿਆ ਬਣਿਆ ਹੋਇਆ ਹੈ, ਜੋ ਲੋਕਾਂ ਦੀ ਉਮਰ ਨੂੰ ਘਟਾ ਰਿਹਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ...

ਪੈੱਗ ਲਾਉਂਦਿਆਂ ਹੀ ਅੰਗਰੇਜ਼ੀ ਬੋਲਣ ਕਿਉਂ ਲੱਗ ਜਾਂਦੇ ਹਨ ਸ਼ਰਾਬੀ?
Post

ਪੈੱਗ ਲਾਉਂਦਿਆਂ ਹੀ ਅੰਗਰੇਜ਼ੀ ਬੋਲਣ ਕਿਉਂ ਲੱਗ ਜਾਂਦੇ ਹਨ ਸ਼ਰਾਬੀ?

ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਪਰ ਇਸ ਤੋਂ ਬਾਅਦ ਵੀ ਲੋਕ ਸ਼ਰਾਬ ਪੀਣੋਂ ਨਹੀਂ ਹਟਦੇ। ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਸਹੀ-ਗ਼ਲਤ ਦੀ ਸਮਝ ਵੀ ਘਟ ਜਾਂਦੀ ਹੈ। ਇਸ ਤੋਂ ਬਾਅਦ ਵੀ ਸ਼ਰਾਬ ਦਾ ਸੇਵਨ ਬਹੁਤ ਜ਼ਿਆਦਾ ਹੈ। ਜਿੱਥੇ ਸ਼ਰਾਬ ਪੀਣ ਤੋਂ...

…ਤਾਂ ਅਗਲੇ 10 ਸਾਲਾਂ ਵਿੱਚ ਮੌਤ ਦੀ ਸੰਭਾਵਨਾ ਹੋ ਜਾਉਂਦੀ ਹੈ ਦੁੱਗਣੀ!
Post

…ਤਾਂ ਅਗਲੇ 10 ਸਾਲਾਂ ਵਿੱਚ ਮੌਤ ਦੀ ਸੰਭਾਵਨਾ ਹੋ ਜਾਉਂਦੀ ਹੈ ਦੁੱਗਣੀ!

ਬ੍ਰਾਜ਼ੀਲ : ਚੰਗੀ ਅਤੇ ਲੰਬੀ ਜ਼ਿੰਦਗੀ ਜੀਣ ਲਈ ਸੰਤੁਲਿਤ ਹੋਣਾ ਬਹੁਤ ਜ਼ਰੂਰੀ ਹੈ। ਮਾਨਸਿਕ ਤੌਰ ‘ਤੇ ਹੀ ਨਹੀਂ, ਸਰੀਰਕ ਤੌਰ ‘ਤੇ ਵੀ। ਬ੍ਰਾਜ਼ੀਲ ‘ਚ ਹੋਈ ਇਕ ਤਾਜ਼ਾ ਖੋਜ ਮੁਤਾਬਕ ਜੇਕਰ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ 10 ਸੈਕਿੰਡ ਤੋਂ ਜ਼ਿਆਦਾ ਇਕ ਲੱਤ ‘ਤੇ ਖੜ੍ਹੇ ਨਹੀਂ ਹੋ ਸਕਦੇ ਤਾਂ ਅਗਲੇ 10 ਸਾਲਾਂ ‘ਚ ਉਨ੍ਹਾਂ ਦੀ...

ਕੀ ਤੁਹਾਡੇ ਨਿੱਪਲਜ਼ ‘ਚ ਵੀ ਹੁੰਦੀ ਰਹਿੰਦੀ ਹੈ ਖਾਜ ?
Post

ਕੀ ਤੁਹਾਡੇ ਨਿੱਪਲਜ਼ ‘ਚ ਵੀ ਹੁੰਦੀ ਰਹਿੰਦੀ ਹੈ ਖਾਜ ?

ਔਰਤਾਂ ਨੂੰ ਆਪਣੇ ਜੀਵਨ ‘ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬ੍ਰੈਸਟ, ਨਿੱਪਲ ਆਦਿ ਨਾਲ ਜੁੜੀਆਂ ਸਮੱਸਿਆਵਾਂ ਵੀ ਔਰਤਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਨਿੱਪਲ ਬਹੁਤ ਸੈਂਸੀਟਿਵ ਹੁੰਦੇ ਹਨ ਇਨ੍ਹਾਂ ‘ਚ ਕਈ ਵਾਰ ਤੇਜ਼ ਖੁਜਲੀ ਅਤੇ ਜਲਣ ਹੋਣ ਲੱਗਦੀ ਹੈ। ਖੁਜਲੀ ਤੇਜ਼ ਜਾਂ ਆਮ ਹੋ ਸਕਦੀ ਹੈ। ਕਈ ਵਾਰ ਇਹ ਖੁਜਲੀ ਬਿਨਾਂ ਕਿਸੇ ਕਾਰਨ ਦੇ ਤਾਂ...

ਬਜ਼ੁਰਗਾਂ ਦੇ ਚਿੜਚਿੜੇ ਸੁਭਾਅ ‘ਤੇ ਨਾ ਕਰੋ ਗੁੱਸਾ
Post

ਬਜ਼ੁਰਗਾਂ ਦੇ ਚਿੜਚਿੜੇ ਸੁਭਾਅ ‘ਤੇ ਨਾ ਕਰੋ ਗੁੱਸਾ

ਢਲਦੀ ਉਮਰ ਦੇ ਨਾਲ ਸਰੀਰ ਤੋਂ ਲੈ ਕੇ ਸੁਭਾਅ ਵਿੱਚ ਕਈ ਤਬਦੀਲੀਆਂ ਆਉਂਦੀਆਂ ਹਨ। ਜਵਾਨੀ ਦਾ ਜੋਸ਼ ਬੁਢਾਪੇ ਵਿੱਚ ਆਉਂਦੇ ਹੀ ਘੱਟ ਜਾਂਦਾ ਹੈ। ਅਜਿਹੇ ਵਿੱਚ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਖੜ੍ਹੇ ਕਈ ਬਜ਼ੁਰਗ ਹਮੇਸ਼ਾ ਉਦਾਸ ਰਹਿੰਦੇ ਹਨ। ਇਸ ਲਈ ਚਿੜਚਿੜਾਪਨ ਵੀ ਕੁਝ ਬਜ਼ੁਰਗਾਂ ਦਾ ਸੁਭਾਅ ਬਣ ਜਾਂਦਾ ਹੈ। ਦੂਜੇ ਪਾਸੇ, ਜਦੋਂ ਘਰ ਦੇ ਬਜ਼ੁਰਗਾਂ...

Post

ਦੁੱਧ ਹੈ ਫਾਇਦੇਮੰਦ, ਪਰ ਸਾਰੀਆਂ ਲਈ ਨਹੀਂ!

ਨਵੀਂ ਦਿੱਲੀ : ਦੁੱਧ ਵਿੱਚ ਕੈਲਸ਼ੀਅਮ, ਵਿਟਾਮਿਨ ਏ, ਕੇ ਅਤੇ ਬੀ12 ਦੇ ਨਾਲ, ਥਾਈਮਿਸ ਅਤੇ ਨਿਕੋਟਿਨਿਕ ਐਸਿਡ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ। ਇਹੀ ਕਾਰਨ ਹੈ ਕਿ ਦੁੱਧ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਲਈ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਰੋਜ਼ਾਨਾ ਦੁੱਧ ਪੀਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ, ਕਈ ਜ਼ਰੂਰੀ ਪੋਸ਼ਣ ਵੀ ਪੂਰੇ ਹੁੰਦੇ ਹਨ ਅਤੇ...

ਮੋਬਾਈਲ-ਕੰਪਿਊਟਰ ਦੀ ਵਰਤੋਂ ਦੌਰਾਨ ਰੀੜ੍ਹ ਦੀ ਹੱਡੀ ਤੇ ਪੈਂਦਾ ਹੈ  27 ਕਿ.ਗ੍ਰਾ. ਭਾਰ,  ਹਰ 20 ਮਿੰਟ ਬਾਅਦ ਬ੍ਰੇਕ  ਲਵੋ 
Post

ਮੋਬਾਈਲ-ਕੰਪਿਊਟਰ ਦੀ ਵਰਤੋਂ ਦੌਰਾਨ ਰੀੜ੍ਹ ਦੀ ਹੱਡੀ ਤੇ ਪੈਂਦਾ ਹੈ  27 ਕਿ.ਗ੍ਰਾ. ਭਾਰ,  ਹਰ 20 ਮਿੰਟ ਬਾਅਦ ਬ੍ਰੇਕ  ਲਵੋ 

ਕੋਰੋਨਾ ਦੇ ਦੌਰ ‘ਚ ਦਫਤਰਾਂ ਦੇ ਕੰਮ ਲਈ ਮੋਬਾਇਲ ਦੀ ਵਰਤੋਂ ਅਤੇ ਕੰਪਿਊਟਰ ‘ਤੇ ਕੰਮ ਕਰਨ ਦਾ ਸਮਾਂ ਵਧ ਗਿਆ ਹੈ । ਅਸੀਂ ਸਾਰਾ ਦਿਨ ਮੋਬਾਈਲ ਕੰਪਿਊਟਰ ਅੱਗੇ ਸਿਰ ਝੁਕਾ ਕੇ ਕੰਮ ਕਰਦੇ ਹਾਂ। ਇਹ ਸਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਲਗਾਤਾਰ ਬੈਠਣ ਅਤੇ ਗਰਦਨ ਨੂੰ ਝੁਕਾ ਕੇ ਰੱਖਣ ਨਾਲ ਰੀੜ੍ਹ ਦੀ ਹੱਡੀ ਨਾਲ ਜੁੜੀਆਂ...

“ਦਿਲ ਤੇ ਸਿਹਤ ਨੂੰ ਬਰਾਬਰ ਨੁਕਸਾਨ ਪਹੁੰਚਾਉਂਦੀ ਹੈ ਸ਼ਰਾਬ, ਭਾਵੇਂ ਘੱਟ ਪੀਓ ਜਾਂ ਵੱਧ”
Post

“ਦਿਲ ਤੇ ਸਿਹਤ ਨੂੰ ਬਰਾਬਰ ਨੁਕਸਾਨ ਪਹੁੰਚਾਉਂਦੀ ਹੈ ਸ਼ਰਾਬ, ਭਾਵੇਂ ਘੱਟ ਪੀਓ ਜਾਂ ਵੱਧ”

ਹਾਲਾਂਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਬਹੁਤ ਸਾਰੇ ਦੇਸ਼ ਸੰਜਮ ਵਿੱਚ ਸ਼ਰਾਬ ਪੀਣ ਨੂੰ ਸੁਰੱਖਿਅਤ ਮੰਨਦੇ ਹਨ। ਅਸਲੀਅਤ ਇਹ ਹੈ ਕਿ ਸ਼ਰਾਬ ਸਾਡੇ ਦਿਲ ਲਈ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਇਨ੍ਹਾਂ ਦੇਸ਼ਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਯੂਰਪੀਅਨ ਯੂਨੀਅਨ ਦੇ...

ਲੇਟ ਡਿਨਰ ਕਰਨ ਵਾਲਿਆਂ ਨੂੰ ਜ਼ਿਆਦਾ ਹੁੰਦਾ ਹੈ ਮੋਟਾਪਾ
Post

ਲੇਟ ਡਿਨਰ ਕਰਨ ਵਾਲਿਆਂ ਨੂੰ ਜ਼ਿਆਦਾ ਹੁੰਦਾ ਹੈ ਮੋਟਾਪਾ

ਅਕਸਰ ਸਭ ਨੇ ਆਪਣੇ ਦਾਦਾ-ਦਾਦੀ ਤੋਂ ਲੈ ਕੇ ਸਿਹਤ ਮਾਹਿਰਾਂ ਅਤੇ ਮਸ਼ਹੂਰ ਹਸਤੀਆਂ ਤੋਂ ਇਹ ਸਲਾਹ ਜ਼ਰੂਰ ਸੁਣੀ ਹੋਵੇਗੀ ਕਿ ਰਾਤ ਦਾ ਖਾਣਾ ਜਲਦੀ ਖਾ ਲੈਣਾ ਚਾਹੀਦਾ ਹੈ ਅਤੇ ਸਮੇਂ ਸਿਰ ਸੌਣਾ ਚਾਹੀਦਾ ਹੈ। ਪਰ ਕੁਝ ਲੋਕ ਅਜਿਹੇ ਹਨ ਜੋ ਦੇਰ ਰਾਤ ਵੀ ਤਲਿਆ ਭੋਜਨ ਖਾਂਦੇ ਹਨ, ਜਦਕਿ ਕੁਝ ਅਜਿਹੇ ਵੀ ਹਨ ਜੋ ਸੂਰਜ ਡੁੱਬਣ...