ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਟੀਕਾਕਰਨ ਦੇ ਦੂਜੇ ਗੇੜ ‘ਚ ਜਿਥੇ ਹਰ ਦਿਨ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਅਤੇ ਮਹਾਰਾਸ਼ਟਰ ‘ਚ ਕਰੋਨਾ ਲਾਗ ਦੇ ਕੇਸ ਮੁੜ ਵਧਣ ਦੇ ਮੱਦੇਨਜਰ ਦੋਵਾਂ ਸੂਬਿਆਂ ‘ਚ ਉਚ ਪੱਧਰੀ ਬਹੁ...
ਬੈਂਕ ਮੁਲਾਜ਼ਮਾਂ ਦੀ ਹੜਤਾਲ ਦੀ ਸੰਸਦ ‘ਚ ਗੂੰਜ
ਨਵੀਂ ਦਿੱਲੀ / ਸੰਸਦ ਦੇ ਦੋਵਾਂ ਸਦਨਾਂ ‘ਚ ਸਰਕਾਰ ਵਲੋਂ ਚਲਾਈ ਨਿੱਜੀਕਰਨ ਦਾ (ਜਿਸ ‘ਚ ਵਿਰੋਧੀ ਧਿਰਾਂ ਨੇ ਬੈਂਕਾਂ ਅਤੇ ਰੇਲਵੇ ਨੂੰ ਲੈਂਦਿਆਂ) ਜੰਮ ਕੇ ਵਿਰੋਧ ਕੀਤਾ ਗਿਆ ਜਦਕਿ ਸਰਕਾਰ ਵਲੋਂ ਦਿੱਤੇ ਸਪੱਸ਼ਟੀਕਰਨਾਂ ‘ਚ ਰੇਲਵੇ ਨੂੰ ਲੈ ਕੇ ਕਿਹਾ ਗਿਆ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ, ਜਦਕਿ ਬੈਂਕਾਂ ਦੇ ਨਿੱਜੀਕਰਨ ‘ਤੇ ਵਿੱਤ ਮੰਤਰੀ ਸੀਤਾਰਮਨ...
ਬੈਂਕਾਂ ‘ਚ ਦੂਸਰੇ ਦਿਨ ਵੀ ਰਹੀ ਮੁਕੰਮਲ ਹੜਤਾਲ
ਨਵੀਂ ਦਿੱਲੀ / ਨਿੱਜੀਕਰਨ ਖਿਲਾਫ ਬੈਂਕਾਂ ਦੀ ਦੋ ਦਿਨਾਂ ਹੜਤਾਲ ਜਾਰੀ ਰਹੀ, ਜਿਸ ਕਾਰਨ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ । ਬੈਂਕਾਂ ਦੀਆਂ 9 ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ.) ਦੇ ਸੱਦੇ ‘ਤੇ 15 ਤੇ 16 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਤਹਿਤ ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਨੇ ਕੇਂਦਰ ਸਰਕਾਰ ਦੀ...
ਕੋਰੋਨਾ ਦੀ ਦੂਜੀ ਲਹਿਰ ਰੋਕਣ ਲਈ ਤੁਰੰਤ ਸਖ਼ਤ ਕਦਮ ਚੁੱਕਣ ਦੀ ਲੋੜ-ਮੋਦੀ
ਪ੍ਰਧਾਨ ਮੰਤਰੀ ਵਲੋਂ ਸਥਿਤੀ ਦੇ ਜਾਇਜ਼ੇ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਨਵੀਂ ਦਿੱਲੀ / ਦੇਸ਼ ਦੇ ਕਈ ਹਿੱਸਿਆਂ ‘ਚ ਕੋਰੋਨਾ ਕੇਸਾਂ ਦੇ ਵਧਣ ‘ਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਦੂਸਰੀ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਫ਼ੈਸਲਾਕੁੰਨ ਕਦਮ ਚੁੱਕਣ ਨੂੰ ਕਿਹਾ ਅਤੇ ਪ੍ਰੀਖ਼ਣ (ਟੈਸਟ), ਨਿਗਰਾਨੀ (ਟਰੈਕ) ਤੇ ਇਲਾਜ (ਟ੍ਰੀਟ)...