Category: ਪੰਜਾਬ

Home » ਪੰਜਾਬ » Page 4
ਹੁਣ ਪੰਜਾਬ ਸਰਕਾਰ ਦੀ ਰਡਾਰ ‘ਤੇ ਤ੍ਰਿਪਤ ਬਾਜਵਾ !
Post

ਹੁਣ ਪੰਜਾਬ ਸਰਕਾਰ ਦੀ ਰਡਾਰ ‘ਤੇ ਤ੍ਰਿਪਤ ਬਾਜਵਾ !

ਚੰਡੀਗੜ: ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਸਾਬਕਾ ਕਾਂਗਰਸੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਪੰਜਾਬ ਸਰਕਾਰ ਦੇ ਰਾਡਾਰ ‘ਤੇ ਆ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤ੍ਰਿਪਤ ਬਾਜਵਾ ਤੇ 2 ਆਈਏਐਸ ਅਫਸਰਾਂ ‘ਤੇ ਜਲਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।...

‘ਮੋਹਾਲੀ ਪੁਲਿਸ ਹੈੱਡਕੁਆਰਟਰ ‘ਤੇ  ਹਮਲੇ ਪਿੱਛੇ ਬਿਸ਼ਨੋਈ ਗੈਂਗ’
Post

‘ਮੋਹਾਲੀ ਪੁਲਿਸ ਹੈੱਡਕੁਆਰਟਰ ‘ਤੇ  ਹਮਲੇ ਪਿੱਛੇ ਬਿਸ਼ਨੋਈ ਗੈਂਗ’

ਮੋਹਾਲੀ : ਮੋਹਾਲੀ ‘ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਹਮਲੇ ਦੀਆਂ ਤਾਰਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਬਿਸ਼ਨੋਈ ਗੈਂਗ ਦਾ ਇੱਕ ਗੁਰਗਾ ਵੀ ਹਮਲੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨਿਕਲਿਆ। ਲਾਰੈਂਸ ਗੈਂਗ ਦੇ ਇਸ ਗੈਂਗਸਟਰ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਪੁਲਿਸ ਹੈੱਡਕੁਆਰਟਰ...

 ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 6 ‘ਤੇ ਮਾਮਲਾ ਦਰਜ
Post

 ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 6 ‘ਤੇ ਮਾਮਲਾ ਦਰਜ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ, ਇਸੇ ਅਧੀਨ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ ਸਣੇ 6 ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ...

ਨਸ਼ੇ ਦੀ ਭੇਟ ਚੜਿਆ ਨੈਸ਼ਨਲ ਲੈਵਲ ਗੋਲਡ ਮੈਡਲਿਸਟ ਬਾਕਸਰ
Post

ਨਸ਼ੇ ਦੀ ਭੇਟ ਚੜਿਆ ਨੈਸ਼ਨਲ ਲੈਵਲ ਗੋਲਡ ਮੈਡਲਿਸਟ ਬਾਕਸਰ

ਤਲਵੰਡੀ ਸਾਬੋ : ਪੰਜਾਬ ‘ਚ ਬਾਕਸਿੰਗ ਵਿੱਚ ਪੰਜ ਵਾਰ ਤਮਗਾ ਜਿੱਤਣ ਵਾਲਾ 20 ਸਾਲਾਂ ਖਿਡਾਰੀ ਨਸ਼ਿਆਂ ਦੀ ਭੇਟ ਚੜ੍ਹ ਗਿਆ। ਉਸ ਦੀ ਲਾਸ਼ ਤਲਵੰਡੀ ਸਾਬੋ ਕੋਲੋਂ ਲੰਘਦੇ ਸੂਏ ਨੇੜੇ ਮਿਲੀ। ਮ੍ਰਿਤਕ ਖਿਡਾਰੀ ਦੀ ਪਛਾਣ ਕੁਲਦੀਪ ਸਿੰਘ ਵਾਰਡ ਨੰਬਰ 6 ਤਲਵੰਡੀ ਸਾਬੋ ਵਜੋਂ ਹੋਈ ਹੈ। ਲਾਸ਼ ਦੇ ਨੇੜਿਓਂ ਇੱਕ ਲੜੀ ਵੀ ਬਰਾਮਦ ਹੋਈ ਹੈ। ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ...

‘ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਗਲਤ’
Post

‘ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਗਲਤ’

ਚੰਡੀਗੜ੍ਹ- ਐਮ ਪੀ ਸਿਮਰਨਜੀਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਉਤੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਬਦੀ ਵਾਰ ਕੀਤੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਪਾਕਿਸਤਾਨ ਵਿੱਚ ਭਗਤ ਸਿੰਘ ਦੀ ਪੂਜਾ ਹੁੰਦੀ ਹੈ। ਮਾਨ ਨੇ ਅੱਗੇ ਕਿਹਾ ਕਿ ਆਜ਼ਾਦੀ ਵਿਚ ਸੰਵਿਧਾਨ...

ਅਮਰੀਕਾ ‘ਚ 3 ਪੰਜਾਬੀਆਂ ਦੀ ਕਾਰ ਹਾਦਸੇ ਚ ਮੌਤ
Post

ਅਮਰੀਕਾ ‘ਚ 3 ਪੰਜਾਬੀਆਂ ਦੀ ਕਾਰ ਹਾਦਸੇ ਚ ਮੌਤ

ਨਿਊਯਾਰਕ : ਨਿਊਯਾਰਕ ਦੇ ਲੌਗਾਆਈਲੈਂਡ ਦੇ ਇਲਾਕੇ ’ਚ ਹੋਏ ਇਕ ਸੜਕ ਕਾਰ ਹਾਦਸੇ ’ਚ ਨਿਊਜਰਸੀ ਸੂਬੇ ’ਚ ਰਹਿੰਦੇ ਪ੍ਰਸਿੱਧ ਕਾਰੋਬਾਰੀ ਜਸਵੀਰ ਸਿੰਘ ਜੱਸੀ ਦੇ ਬੇਟੇ ਅਤੇ ਪਾਲੇ ਨਿੱਝਰ ਦੇ ਸਕੇ ਭਤੀਜੇ ਨੌਜਵਾਨ ਪੁਨੀਤ ਸਿੰਘ ਨਿੱਝਰ ਸਮੇਤ ਕਾਰ ’ਚ ਸਵਾਰ ਉਸ ਦੇ ਦੋ ਦੋਸਤਾਂ ਦੀ ਮੌਤ ਹੋ ਜਾਣ ਦੇ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ...

ਪਾਣੀ ਖ਼ਾਤਰ ਚਲੀਆਂ ਗੋਲੀਆਂ, ਕਿਸਾਨ ਦੀ ਮੌਤ
Post

ਪਾਣੀ ਖ਼ਾਤਰ ਚਲੀਆਂ ਗੋਲੀਆਂ, ਕਿਸਾਨ ਦੀ ਮੌਤ

ਤਲਵੰਡੀ ਸਾਬੋ :  ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਪੰਚਾਇਤੀ ਜ਼ਮੀਨ ਦੀ ਪਾਣੀ ਵਾਰੀ ਮੌਕੇ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਦਲਿਤ ਕਿਸਾਨ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਮ੍ਰਿਤਕ ਕਿਸਾਨ ਨਾਲ ਸਿਵਲ ਹਸਪਤਾਲ ਤਲਵੰਡੀ ਸਾਬੋ ਪੁੱਜੇ ਖੁਸ਼ਦੀਪ ਸਿੰਘ ਨਾਮੀ ਵਿਅਕਤੀ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਹਰਿਆਣਾ...

ਨਾਜਾਇਜ਼ ਪਟਾਕਾ ਫੈਕਟਰੀ ਚ ਧਮਾਕੇ ਨਾਲ 6 ਮੋਤਾਂ 
Post

ਨਾਜਾਇਜ਼ ਪਟਾਕਾ ਫੈਕਟਰੀ ਚ ਧਮਾਕੇ ਨਾਲ 6 ਮੋਤਾਂ 

ਛਪਰਾ:  ਬਿਹਾਰ ਦੇ ਛਪਰਾ ਵਿੱਚ ਇੱਕ ਇਮਾਰਤ ਵਿੱਚ ਬੰਬ ਧਮਾਕਾ ਹੋਇਆ ਹੈ, ਜਿਸ ਕਾਰਨ ਇਹ ਢਹਿ ਗਈ ਹੈ। ਧਮਾਕੇ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਘਟਨਾ ਖਹਿਰਾ ਥਾਣਾ ਖੇਤਰ ਦੇ ਪਿੰਡ ਖੋਦੇਬਾਗ ਦੀ ਹੈ। ਧਮਾਕੇ ਕਾਰਨ ਢਹਿ ਢੇਰੀ ਹੋਈ ਇਮਾਰਤ ਦੇ ਮਲਬੇ ‘ਚੋਂ ਹੁਣ ਤੱਕ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।...

ਪੰਜਾਬ ’ਤੇ ਹੋਇਆ ਨਸ਼ੇ ਦਾ ਚੌਤਰਫਾ ਹਮਲਾ
Post

ਪੰਜਾਬ ’ਤੇ ਹੋਇਆ ਨਸ਼ੇ ਦਾ ਚੌਤਰਫਾ ਹਮਲਾ

ਦੇਸ਼ ਦੇ ਵੱਡੇ ਕਾਰੋਬਾਰੀ ਅਡਾਨੀ ਗਰੁੱਪ ਦੀ ਗੁਜਰਾਤ ਵਿਚਲੀ ਮੁੰਦਰਾ ਬੰਦਰਗਾਹ ਲਗਾਤਾਰ ਸੁਰਖੀਆਂ ਵਿਚ ਚਲੀ ਆ ਰਹੀ ਹੈ। ਇਹ ਸੁਰਖੀਆਂ ਬੰਦਰਗਾਹ ’ਤੇ ਵਸਤੂਆਂ ਦੀ ਬਰਾਮਦ ਜਾਂ ਦਰਾਮਦ ਕਾਰਨ ਨਹੀਂ ਬਣਦੀਆਂ, ਸਗੋਂ ਵਿਦੇਸ਼ਾਂ ਤੋਂ ਵਸਤੂਆਂ ਵਿਚ ਛੁਪਾ ਕੇ ਲਿਆਂਦੇ ਜਾਂ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਕਾਰਨ ਬਣਦੀਆਂ ਨੇ। ਬੀਤੇ ਦਿਨੀਂ ਪੰਜਾਬ ਪੁਲਿਸ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ...