Category: ਪੰਜਾਬ

Home » ਪੰਜਾਬ » Page 15
ਭਾਰਤੀ ਸਿੰਘ ਨੂੰ ਨਹੀਂ ਮਿਲੇਗੀ ਮੁਆਫੀ, ਐਸਜੀਪੀਸੀ ਨੇ ਕਾਨੂੰਨੀ ਕਾਰਵਾਈ ਲਈ ਕਿਹਾ…
Post

ਭਾਰਤੀ ਸਿੰਘ ਨੂੰ ਨਹੀਂ ਮਿਲੇਗੀ ਮੁਆਫੀ, ਐਸਜੀਪੀਸੀ ਨੇ ਕਾਨੂੰਨੀ ਕਾਰਵਾਈ ਲਈ ਕਿਹਾ…

ਅੰਮ੍ਰਿਤਸਰ : ਦਾੜ੍ਹੀ ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਲਈ ਕਾਮੇਡੀਅਨ ਭਾਰਤੀ ਸਿੰਘ ਨੇ ਮੁਆਫੀ ਮੰਗ ਲਈ ਹੈ। ਇੰਸਟਾਗ੍ਰਾਮ ‘ਤੇ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਉਹ ਸਿਰਫ ਕਾਮੇਡੀ ਕਰ ਰਹੀ ਸੀ। ਪਰ ਸ਼੍ਰੋਮਣੀ ਕਮੇਟੀ ਭਾਰਤੀ ਸਿੰਘ ਖਿਲਾਫ ਸਖਤ ਕਾਰਵਾਈ ਦੇ ਰੌਂਅ ਵਿਚ ਹੈ। ਸ਼ੋਮਣੀ ਕਮੇਟੀ ਨੇ ਕਿਹਾ ਕਿ ਭਾਰਤੀ ਸਿੰਘ ਦੀ...

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚ ਲੱਗੀ ਅੱਗ
Post

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚ ਲੱਗੀ ਅੱਗ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮੈਡੀਕਲ ਕਾਲਜ ਕੈਂਪਸ ਵਿੱਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅਚਾਨਕ ਅੱਗ ਲੱਗ ਗਈ। ਐਕਸ-ਰੇ ਯੂਨਿਟ ਦੇ ਪਿੱਛੇ ਵੱਲ ਰੱਖੇ ਦੋ ਟਰਾਂਸਫਾਰਮਰਾਂ ਵਿੱਚ ਲਾਸਟ ਮਗਰੋਂ ਅੱਗ ਦੀਆਂ ਉੱਚੀਆਂ ਲਪਟਾਂ ਉਠਣ ਲੱਗੀਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਹਸਪਤਾਲ ਦੇ ਵਾਰਡਾਂ ਵਿੱਚ ਭਰਤੀ 650 ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕਾਂ ‘ਤੇ ਲਿਆਇਆ ਗਿਆ।...

ਵਿਵਾਦਿਤ ਕਿਤਾਬਾਂ ਦੇ ਮਾਮਲੇ ‘ਚ ਲੇਖਕਾਂ ਤੇ ਪਬਲਿਸ਼ਰਾਂ ਖਿਲਾਫ ਕੇਸ ਦਰਜ
Post

ਵਿਵਾਦਿਤ ਕਿਤਾਬਾਂ ਦੇ ਮਾਮਲੇ ‘ਚ ਲੇਖਕਾਂ ਤੇ ਪਬਲਿਸ਼ਰਾਂ ਖਿਲਾਫ ਕੇਸ ਦਰਜ

ਚੰਡੀਗੜ੍ਹ : ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿਵਾਦਿਤ ਕਿਤਾਬਾਂ ਹੋਈ ਵੱਡੀ ਕਾਰਵਾਈ ਕਰਦੇ ਹੋਏ ਲੇਖਕਾਂ ਤੇ ਪਬਲਿਸ਼ਰਾਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਆਪਣੇ ਪੱਧਰ ’ਤੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਲੈ ਕੇ ਤੱਥਾਂ ਨੂੰ ਤੋੜ ਮਰੋੜ ਕੇ ਬਾਰ੍ਹਵੀਂ ਜਮਾਤ ਲਈ ਤਿਆਰ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਇਨ੍ਹਾਂ...

ਦਾੜ੍ਹੀ-ਮੁੱਛਾਂ ‘ਤੇ ਟਿੱਪਣੀ ਕਰ ਵਿਵਾਦਾਂ ‘ਚ ਘਿਰੀ ਭਾਰਤੀ ਸਿੰਘ
Post

ਦਾੜ੍ਹੀ-ਮੁੱਛਾਂ ‘ਤੇ ਟਿੱਪਣੀ ਕਰ ਵਿਵਾਦਾਂ ‘ਚ ਘਿਰੀ ਭਾਰਤੀ ਸਿੰਘ

ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਭਾਰਤੀ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਾੜ੍ਹੀ-ਮੁੱਛਾਂ ਨੂੰ ਲੈ ਕੇ ਟਿੱਪਣੀ ਕਰ ਰਹੀ ਹੈ । ਜਿਸ ਕਾਰਨ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ । ਇਸੇ ਰੋਸ ਦੇ...

ਜੁੱਤੀ ‘ਚ ਸੋਨਾ ਲੁਕਾ ਅੰਮ੍ਰਿਤਸਰ ਏਅਰਪੋਰਟ ਪੁੱਜਾ ਵਿਅਕਤੀ, ਕਸਟਮ ਨੇ ਹਿਰਾਸਤ ‘ਚ ਲਿਆ
Post

ਜੁੱਤੀ ‘ਚ ਸੋਨਾ ਲੁਕਾ ਅੰਮ੍ਰਿਤਸਰ ਏਅਰਪੋਰਟ ਪੁੱਜਾ ਵਿਅਕਤੀ, ਕਸਟਮ ਨੇ ਹਿਰਾਸਤ ‘ਚ ਲਿਆ

ਲੁਧਿਆਣਾ : ਪੰਜਾਬ ‘ਚ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 24.25 ਲੱਖ ਰੁਪਏ ਦਾ ਸੋਨਾ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦੁਬਈ ਤੋਂ ਇਕ ਵਿਅਕਤੀ ਸੋਨਾ ਦੀ ਪੇਸਟ ਬਣਾ ਕੇ ਆਪਣੇ ਜੁੱਤਿਆਂ ਦੇ ਸੋਲ ‘ਚ ਪਾ ਕੇ ਲਿਆਇਆ ਸੀ। ਚੈਕਿੰਗ ਤੋਂ ਬਾਅਦ ਨੌਜਵਾਨ ਦੀ ਜਾਂਚ ਕਸਟਮ ਵਿਭਾਗ ਨੇ ਕੀਤੀ ਤਾਂ...

ਨਸ਼ੇੜੀ ਪੁੱਤ ਦੀ ਬੇਵੱਸ ਮਾਂ ਪੁੱਜੀ ਵਿਧਾਇਕ ਕੋਲ, ਬੇਟੇ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਕੀਤੀ ਮੰਗ
Post

ਨਸ਼ੇੜੀ ਪੁੱਤ ਦੀ ਬੇਵੱਸ ਮਾਂ ਪੁੱਜੀ ਵਿਧਾਇਕ ਕੋਲ, ਬੇਟੇ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਕੀਤੀ ਮੰਗ

ਲੁਧਿਆਣਾ : ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਲਤ ਵਧਦੀ ਜਾ ਰਹੀ ਹੈ। ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ। ਇਸ ਤੋਂ ਵੱਧ ਬੇਵਸੀ ਦਾ ਆਲਮ ਹੋਰ ਕੀ ਹੋਵੇਗਾ ਕਿ ਪੁੱਤ ਦੀ ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ ਇਕ ਮਾਂ ਵਿਧਾਇਕ ਕੋਲ ਪੁੱਜੀ ਅਤੇ ਉਨ੍ਹਾਂ ਕੋਲੋਂ ਪੁੱਤ ਨੂੰ ਮਾਰਨ...

ਮੋਹਾਲੀ ਬਲਾਸਟ : ਆਈ.ਐਸ.ਆਈ ਦੀ ਸਾਜ਼ਿਸ਼, ਕੈਨੇਡਾ ‘ਚ ਬੈਠੇ ਮਾਸਟਰਮਾਈਂਡ ਦੇ ਪਾਕ ਨਾਲ ਕੁਨੈਕਸ਼ਨ
Post

ਮੋਹਾਲੀ ਬਲਾਸਟ : ਆਈ.ਐਸ.ਆਈ ਦੀ ਸਾਜ਼ਿਸ਼, ਕੈਨੇਡਾ ‘ਚ ਬੈਠੇ ਮਾਸਟਰਮਾਈਂਡ ਦੇ ਪਾਕ ਨਾਲ ਕੁਨੈਕਸ਼ਨ

ਚੰਡੀਗੜ੍ਹ : ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਦਾ ਸਾਜ਼ਿਸ਼ਕਰਤਾ ਇੱਕ ਗੈਂਗਸਟਰ ਹੈ ਤੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਬਹੁਤ ਨੇੜੇ ਹੈ। ਬਲਾਸਟ ਦੇ ਮਾਮਲੇ ਵਿੱਚ ਡੀਜੀਪੀ ਵੀਕੇ ਭਾਵਰਾ ਨੇ ਚੰਡੀਗੜ੍ਹ ਵਿੱਚ ਪ੍ਰੈੱਕਸਾਨਫਰੰਸ ਦੌਰਾਨ ਵੱਡੇ ਖੁਲਾਸੇ ਕੀਤੇ। ਹਮਲੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹੱਥ ਹੈ। ਡੀਜੀਪੀ ਨੇ ਦੱਸਿਆ ਕਿ 2017 ਵਿੱਚ ਕੈਨੇਡਾ ਵਿੱਚ ਸ਼ਿਫਟ ਹੋਇਆ...

ਭੜਕਾਊ ਗੀਤਾਂ ਤੋਂ ਗੁਰੇਜ਼ ਕਰਨ ਪੰਜਾਬੀ ਗਾਇਕ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ : ਮਾਨ
Post

ਭੜਕਾਊ ਗੀਤਾਂ ਤੋਂ ਗੁਰੇਜ਼ ਕਰਨ ਪੰਜਾਬੀ ਗਾਇਕ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ : ਮਾਨ

ਚੰਡੀਗੜ੍ਹ : ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ...

ਬੀਬੀ ਭੱਠਲ ਨੇ 40 ਸਾਲਾ ਪੁਰਾਣਾ ਕਬਜ਼ਾ ਛੱਡਿਆ…
Post

ਬੀਬੀ ਭੱਠਲ ਨੇ 40 ਸਾਲਾ ਪੁਰਾਣਾ ਕਬਜ਼ਾ ਛੱਡਿਆ…

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਚਲਾਈ ਮੁਹਿੰਮ ਦਾ ਪੰਜਾਬ ਦੀ ਪਹਿਲੀ ਮਹਿਲਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਸਮਰਥਨ ਕੀਤਾ ਹੈ। ਭੱਠਲ ਨੇ ਮਾਨ ਸਰਕਾਰ ਦਾ ਸਹਿਯੋਗ ਕਰਦਿਆਂ ਲਹਿਰਾਗਾਗਾ ਸ਼ਹਿਰ ਵਿਚਕਾਰ ਆਪਣੀ ਰਿਹਾਇਸ਼ ਕੋਲ ਨਗਰ ਕੌਂਸਲ/ਨਹਿਰੀ ਵਿਭਾਗ ਦੀ ਜਾਇਦਾਦ ’ਤੇ 40 ਸਾਲਾ ਪੁਰਾਣਾ ਕਬਜ਼ਾ ਛੱਡ ਦਿੱਤਾ ਹੈ। ਟ੍ਰਿਬਿਊਨ ਦੀ ਰਿਪੋਰਟ...