Category: ਦੁਨੀਆ

Home » ਦੁਨੀਆ » Page 55
ਲੰਡਨ : ਡਬਲ-ਡੈਕਰ ਬੱਸ ਰਾਹੀਂ ਲਗਾਈ ਜਾਵੇਗੀ ਕੋਰੋਨਾ ਵੈਕਸੀਨ
Post

ਲੰਡਨ : ਡਬਲ-ਡੈਕਰ ਬੱਸ ਰਾਹੀਂ ਲਗਾਈ ਜਾਵੇਗੀ ਕੋਰੋਨਾ ਵੈਕਸੀਨ

ਲੰਡਨ / ਰਾਜਧਾਨੀ ਲੰਡਨ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਨਵੀਂ ਮੁਹਿੰਮ ਦੇ ਹਿੱਸੇ ਵਜੋਂ ਇਕ ਬੱਸ ਵਿਚ ਕੋਰੋਨਾ ਟੀਕੇ ਲਗਾਏ ਜਾਣਗੇ। ਰਾਜਧਾਨੀ ਵਿਚ ਇਸ ਡਬਲ-ਡੈਕਰ ਬੱਸ ਵਿਚ ਮੌਜੂਦ ਮੈਡੀਕਲ ਅਤੇ ਵਾਲੰਟੀਅਰ ਸਟਾਫ਼ ਵੱਲੋਂ ਇਲਫੋਰਡ ਦਾ ਦੌਰਾ ਕੀਤਾ ਜਾਵੇਗਾ, ਜਿੱਥੇ ਰੈੱਡਬ੍ਰਿਜ ਦੇ ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਪਹਿਲੀ...

17 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਭਾਰਤੀ ਰੂਪ
Post

17 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਭਾਰਤੀ ਰੂਪ

ਜੇਨੇਵਾ : ਕੋਰੋਨਾ ਵਾਇਰਸ ਦਾ ‘ਭਾਰਤੀ ਵੈਰੀਐਂਟ’ (ਇੰਡੀਅਨ ਵੈਰੀਐਂਟ) ਜਿਸ ਨੂੰ ਬੀ.1.617 ਦੇ ਨਾਂ ਨਾਲ ਜਾਂ ‘ਦੋ ਵਾਰ ਪਰਿਵਰਤਸ਼ੀਲ ਕਰ ਚੁੱਕੇ ਵੈਰੀਐਂਟ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਉਹ ਘੱਟ ਤੋਂ ਘੱਟ 17 ਦੇਸ਼ਾਂ ’ਚ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਇਹ ਗੱਲ ਕਹੀ ਜਦੋਂ ਦੁਨੀਆਂ ਭਰ ’ਚ ਪਿਛਲੇ ਹਫ਼ਤੇ ਕੋਰੋਨਾ ਇਨਫ਼ੈਕਸ਼ਨ ਦੇ...

ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
Post

ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

ਸੈਕਰਾਮੈਂਟੋ/ਸਾਨ ਫਰਾਂਸਿਸਕੋ / ਬੀਤੇ ਸਾਲ ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿਚ ਗੋਰ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਵਲੋਂ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਾਲਇਡ ਨੂੰ ਧੌਣ ‘ਤੇ ਗੋਡਾ ਰੱਖ ਕੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸਮੁੱਚੇ ਅਮਰੀਕਾ ਸਮੇਤ ਦੁਨੀਆ ਭਰ ‘ਚ ਵਿਰੋਧ ਪ੍ਰਦਰਸ਼ਨ ਹੋਏ ਅਤੇ ‘ਬਲੈਕ ਲਾਈਵਜ਼ ਮੈਟਰਸ’ ਦਾ ਮਸਲਾ ਉਭਰਿਆ ਸੀ | ਇਸ ਮਾਮਲੇ...

ਮਹਾਰਾਣੀ ਐਲਿਜ਼ਾਬੈੱਥ ਨੇ ਆਪਣਾ 95ਵਾਂ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ
Post

ਮਹਾਰਾਣੀ ਐਲਿਜ਼ਾਬੈੱਥ ਨੇ ਆਪਣਾ 95ਵਾਂ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ

ਲੰਡਨ/ਲੈਸਟਰ / ਸਨਿੱਚਰਵਾਰ ਨੂੰ ਪਿ੍ੰਸ ਫਿਲਿਪ ਦੇ ਅੰਤਿਮ ਸੰਸਕਾਰ ਤੋਂ ਬਾਅਦ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਨੇ ਆਪਣਾ 95ਵਾਂ ਜਨਮ ਦਿਨ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ | ਇਸ ਮੌਕੇ ਬਕਿੰਘਮ ਪੈਲਿਸ ਵਲੋਂ ਪਿ੍ੰਸ ਫਿਲਿਪ ਤੋਂ ਬਿਨਾਂ ਇਕੱਲੀ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਜਾਰੀ ਕੀਤੀ ਹੈ, ਜੋ ਫਰਵਰੀ 2020 ਵਿਚ ਖਿੱਚੀ ਗਈ ਸੀ | ਹਾਲਾਂਕਿ ਡਿਊਕ...

ਇੰਡੀਅਨਐਪੋਲਿਸ ਵਿਚ ਕੋਰੀਅਰ ਕੰਪਨੀ ‘ਚ ਗੋਲੀਬਾਰੀ; 8 ਮੌਤਾਂ, ਮ੍ਰਿਤਕਾਂ ਵਿਚੋਂ 4 ਪੰਜਾਬੀ
Post

ਇੰਡੀਅਨਐਪੋਲਿਸ ਵਿਚ ਕੋਰੀਅਰ ਕੰਪਨੀ ‘ਚ ਗੋਲੀਬਾਰੀ; 8 ਮੌਤਾਂ, ਮ੍ਰਿਤਕਾਂ ਵਿਚੋਂ 4 ਪੰਜਾਬੀ

ਇੰਡੀਅਨਐਪੋਲਿਸ, ਇੰਡੀਆਨਾ (ਬਿਊਰੋ): ਇੰਡੀਅਨਐਪੋਲਿਸ ਵਿਚ ਇਕ ‘ਫੈੱਡਐਕਸ ਕੇਂਦਰ ਤੇ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਚ 4 ਸਿੱਖਾਂ ਸਣੇ 8 ਵਿਅਕਤੀ ਮਾਰੇ ਗਏ। 19 ਸਾਲਾ ਬੰਦੂਕਧਾਰੀ ਬਰੈਂਡਨ ਸਕੌਟ ਹੋਲ ਜੋ ਇੰਡੀਆਨਾ ਦਾ ਹੀ ਰਹਣਿ ਵਾਲਾ ਸੀ, ਨੇ ਹਮਲੇ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਮ੍ਰਤਿਕ ਬੰਦੂਕਧਾਰੀ ਪਹਲਿਾਂ ਇੰਡੀਅਨਐਪੋਲਸਿ ਕੇਂਦਰ ਵਚਿ ਹੀ ਕੰਮ ਕਰਦਾ ਰਹਿਾ ਹੈ।...

ਵੱਡੇ ਅਰਥਚਾਰਿਆਂ ਨੂੰ ਵਾਤਾਵਰਨ ਤਬਦੀਲੀ ਨਾਲ ਨਜਿੱਠਣਾ ਪਵੇਗਾ
Post

ਵੱਡੇ ਅਰਥਚਾਰਿਆਂ ਨੂੰ ਵਾਤਾਵਰਨ ਤਬਦੀਲੀ ਨਾਲ ਨਜਿੱਠਣਾ ਪਵੇਗਾ

ਵਾਸ਼ਿੰਗਟਨ / ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਤਾਵਰਨ ਸਿਖਰ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਮਰੀਕਾ ਤੇ ਵੱਡੇ ਅਰਥਚਾਰਿਆਂ ਨੂੰ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦਾ ਕੰਮ ਕਰਨਾ ਪਵੇਗਾ। ਇਹ ਸਿਖਰ ਸੰਮੇਲਨ ਕਾਰਬਨ ਨਿਕਾਸੀ ਘਟਾਉਣ ਲਈ ਦੁਨੀਆਂ ਦੇ ਆਗੂਆਂ ਨੂੰ ਇਕਜੁੱਟ ਕਰਨ ’ਤੇ ਕੇਂਦਰਿਤ ਹੈ। ਅਮਰੀਕਾ ਨੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਲੇ ਤੇ ਪੈਟਰੋਲੀਅਮ ਨਾਲ...

ਜਾਰਜੀਆ ‘ਚ ਬਦਮਾਸ਼ਾਂ ਵਲੋਂ ਚਲਾਈ ਗੋਲੀ ‘ਚ 3 ਪੁਲਿਸ ਅਧਿਕਾਰੀ ਜ਼ਖਮੀ
Post

ਜਾਰਜੀਆ ‘ਚ ਬਦਮਾਸ਼ਾਂ ਵਲੋਂ ਚਲਾਈ ਗੋਲੀ ‘ਚ 3 ਪੁਲਿਸ ਅਧਿਕਾਰੀ ਜ਼ਖਮੀ

ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ)-ਸ਼ੱਕੀ ਵਿਅਕਤੀਆਂ ਦੀ ਕਾਰ ਦਾ ਪਿੱਛਾ ਕਰ ਰਹੀ ਪੁਲਿਸ ਉੱਪਰ ਚਲਾਈਆਂ ਗੋਲੀਆਂ ‘ਚ 3 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਤੇ ਜਵਾਬੀ ਕਾਰਵਾਈ ‘ਚ ਇਕ ਸ਼ੱਕੀ ਵੀ ਮਾਰਿਆ ਗਿਆ ਜਦਕਿ ਦੂਸਰੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਕੈਪਟਨ ਬਰਾਂਡਨ ਡਾਅਸਨ ਨੇ ਦੱਸਿਆ ਕਿ ਬਰੇਮੈਨ ਨੇੜੇ ਇੰਟਰ ਸਟੇਟ 20 ਵਿਖੇ 111 ਮੀਲ...

ਅਮਰੀਕਾ ਵਿਚ ਹੋ ਰਹੀ ‘ਸੱਮਿਟ ਔਨ ਕਲਾਈਮੇਟ’
Post

ਅਮਰੀਕਾ ਵਿਚ ਹੋ ਰਹੀ ‘ਸੱਮਿਟ ਔਨ ਕਲਾਈਮੇਟ’

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 22 ਅਪਰੈਲ ਨੂੰ ‘ਸੱਮਿਟ ਔਨ ਕਲਾਈਮੇਟ’ ਨਾਂ ਦੀ ਦੋ-ਰੋਜ਼ਾ ਵਰਚੁਅਲ ਮੀਟਿੰਗ ਦਾ ਆਯੋਜਨ ਕੀਤਾ ਹੈ, ਜਿਸ ਵਿਚ 40 ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਸੱਦੇ ਗਏ ਨੇਤਾਵਾਂ ਵਿਚ ਚੀਨ, ਰਸ਼ੀਅਨ ਫੈਡਰੇਸ਼ਨ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ, ਭਾਰਤ, ਆਸਟਰੇਲੀਆ, ਫਰਾਂਸ, ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ, ਯੂਰਪੀਅਨ ਕੌਂਸਲ ਅਤੇ ਯੂਰਪੀਅਨ...

ਸਵੇਜ਼ ਨਹਿਰ ‘ਚ ਫਸਿਆ ਕੰਟੇਨਰ ਜਹਾਜ਼ ਨਿਕਲਣ ਮਗਰੋਂ ਖੁੱਲ੍ਹਿਆ ਜਲਮਾਰਗ, ਕਰੂ ਮੈਂਬਰਾਂ ‘ਤੇ ਹੋ ਸਕਦੀ ਹੈ ਕਾਰਵਾਈ
Post

ਸਵੇਜ਼ ਨਹਿਰ ‘ਚ ਫਸਿਆ ਕੰਟੇਨਰ ਜਹਾਜ਼ ਨਿਕਲਣ ਮਗਰੋਂ ਖੁੱਲ੍ਹਿਆ ਜਲਮਾਰਗ, ਕਰੂ ਮੈਂਬਰਾਂ ‘ਤੇ ਹੋ ਸਕਦੀ ਹੈ ਕਾਰਵਾਈ

ਇੰਟਰਨੈਸ਼ਨਲ ਡੈਸਕ / ਮਿਸਰ ਦੀ ਸਵੇਜ਼ ਨਹਿਰ ਵਿਚ ਲੱਗਭਗ ਇਕ ਹਫ਼ਤੇ ਤੋਂ ਫਸੇ ਵੱਡੇ ਕਾਰਗੋ ਜਹਾਜ਼ ਨੂੰ ਅਖੀਰ ਸੋਮਵਾਰ ਨੂੰ ਕੱਢ ਲਿਆ ਗਿਆ, ਜਿਸ ਮਗਰੋਂ ਵਿਸ਼ਵ ਦੇ ਅਹਿਮ ਜਲਮਾਰਗਾਂ ਵਿਚੋਂ ਇਕ ‘ਤੇ ਆਇਆ ਸੰਕਟ ਖ਼ਤਮ ਹੋ ਗਿਆ। ਜਹਾਜ਼ ਦੇ ਫਸੇ ਹੋਣ ਕਾਰਨ ਸਮੁੰਦਰੀ ਆਵਾਜਾਈ ਵਿਚ ਰੋਜ਼ਾਨਾ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਸੀ। ਰੇਤਲੇ ਕਿਨਾਰੇ...