Category: ਦੁਨੀਆ

Home » ਦੁਨੀਆ » Page 4
ਅਮਰੀਕਾ ‘ਚ 3 ਪੰਜਾਬੀਆਂ ਦੀ ਕਾਰ ਹਾਦਸੇ ਚ ਮੌਤ
Post

ਅਮਰੀਕਾ ‘ਚ 3 ਪੰਜਾਬੀਆਂ ਦੀ ਕਾਰ ਹਾਦਸੇ ਚ ਮੌਤ

ਨਿਊਯਾਰਕ : ਨਿਊਯਾਰਕ ਦੇ ਲੌਗਾਆਈਲੈਂਡ ਦੇ ਇਲਾਕੇ ’ਚ ਹੋਏ ਇਕ ਸੜਕ ਕਾਰ ਹਾਦਸੇ ’ਚ ਨਿਊਜਰਸੀ ਸੂਬੇ ’ਚ ਰਹਿੰਦੇ ਪ੍ਰਸਿੱਧ ਕਾਰੋਬਾਰੀ ਜਸਵੀਰ ਸਿੰਘ ਜੱਸੀ ਦੇ ਬੇਟੇ ਅਤੇ ਪਾਲੇ ਨਿੱਝਰ ਦੇ ਸਕੇ ਭਤੀਜੇ ਨੌਜਵਾਨ ਪੁਨੀਤ ਸਿੰਘ ਨਿੱਝਰ ਸਮੇਤ ਕਾਰ ’ਚ ਸਵਾਰ ਉਸ ਦੇ ਦੋ ਦੋਸਤਾਂ ਦੀ ਮੌਤ ਹੋ ਜਾਣ ਦੇ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ...

ਚੰਡੀਗੜ੍ਹ ਚ ਬ੍ਰਿਟਿਸ਼ ਔਰਤ ਨਾਲ ਜ਼ਬਰ-ਜਨਾਹ ਦੇ ਦੋਸ਼ੀ ਨੂੰ ਹੋਈ 12 ਸਾਲ ਕੈਦ 
Post

ਚੰਡੀਗੜ੍ਹ ਚ ਬ੍ਰਿਟਿਸ਼ ਔਰਤ ਨਾਲ ਜ਼ਬਰ-ਜਨਾਹ ਦੇ ਦੋਸ਼ੀ ਨੂੰ ਹੋਈ 12 ਸਾਲ ਕੈਦ 

ਚੰਡੀਗੜ੍ਹ : ਭਾਰਤੀ ਧਰਤੀ ‘ਤੇ ਪੀੜਤਾ ਨਾਲ ਘਿਨੌਣਾ ਅਪਰਾਧ ਕਰਕੇ ਦੋਸ਼ੀ ਨੇ ਸਾਡੇ ਦੇਸ਼ ਦੇ ਆਦਰਸ਼ ‘ਅਤਿਥੀ ਦੇਵੋ ਭਵਾ’ ਨੂੰ ਵੀ ਦਾਗਦਾਰ ਕੀਤਾ ਹੈ, ਜਿਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਹੋਟਲ ਦੇ ਸਾਬਕਾ ਕਰਮਚਾਰੀ ਨੂੰ ਦੋਸ਼ੀ ਕਰਾਰ ਦਿੰਦਿਆਂ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਿਸ ਨੇ 2018 ਵਿੱਚ ਚੰਡੀਗੜ੍ਹ ਵਿੱਚ...

ਗਾਇਕ ਬਲਵਿੰਦਰ ਸਿੰਘ ਸਫਰੀ ਦਾ ਦਿਹਾਂਤ
Post

ਗਾਇਕ ਬਲਵਿੰਦਰ ਸਿੰਘ ਸਫਰੀ ਦਾ ਦਿਹਾਂਤ

ਇੰਗਲੈਂਡ : ਇੰਗਲੈਂਡ ਵਿੱਚ ‘ਸਫਰੀ ਬੁਆਏਜ਼’ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਪਿਛੋਕੜ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਕਾਲਾ ਸੰਘਿਆਂ ਨੇੜਲੇ ਪਿੰਡ ਬਲੇਰਖਾਨਪੁਰ ਤੋਂ ਹੈਸ ਜਿਸ ਤੋਂ ਬਾਅਦ ਉਹ ਇੰਗਲੈਂਡ ‘ਚ ਵੱਸ ਗਏ ਸਨ।ਬਲਵਿੰਦਰ ਸਫਰੀ 63 ਵਰ੍ਹਿਆਂ ਵਿੱਚ ਆਖਰੀ ਸਾਹ ਲਏ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪਿਛਲੇ ਕਾਫ਼ੀ ਸਮੇਂ...

ਭੱਵਿਖ ‘ਚ ਜਾਨਲੇਵਾ ਹੋ ਸਕਦਾ ਹੈ ਅੰਤਰਿਸ਼ ‘ਚ ਫੈਲ ਰਿਹਾ ਇਨਸਾਨੀ ਕਚਰਾ
Post

ਭੱਵਿਖ ‘ਚ ਜਾਨਲੇਵਾ ਹੋ ਸਕਦਾ ਹੈ ਅੰਤਰਿਸ਼ ‘ਚ ਫੈਲ ਰਿਹਾ ਇਨਸਾਨੀ ਕਚਰਾ

ਵਾਸ਼ਿੰਗਟਨ, ਸਪੇਸ ਡੈਬਰਿਸ ਮੈਨ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਲਗਾਤਾਰ ਵਿਕਾਸ ਕਰ ਰਿਹਾ ਹੈ। ਪਹਿਲਾ ਉਪਗ੍ਰਹਿ ਲਗਭਗ ਸਾਢੇ ਛੇ ਦਹਾਕੇ ਪਹਿਲਾਂ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਹਜ਼ਾਰਾਂ ਸੈਟੇਲਾਈਟ ਪੁਲਾੜ ਵਿੱਚ ਭੇਜੇ ਜਾ ਚੁੱਕੇ ਹਨ। ਇੱਕ ਨਿਸ਼ਚਿਤ ਸਮੇਂ ਤੋਂ ਬਾਅਦ, ਉਪਗ੍ਰਹਿ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਪੁਲਾੜ ਵਿੱਚ ਕੂੜੇ ਵਾਂਗ ਤੈਰਦੇ ਰਹਿੰਦੇ...

ਓਲੰਪਿਕ ਜੇਤੂ ਨੇ ਬੀਐੱਫਆਈ ‘ਤੇ ਲਗਾਇਆ ਮਾਨਸਿਕ ਪ੍ਰਤਾੜਨਾ ਦਾ ਦੋਸ਼
Post

ਓਲੰਪਿਕ ਜੇਤੂ ਨੇ ਬੀਐੱਫਆਈ ‘ਤੇ ਲਗਾਇਆ ਮਾਨਸਿਕ ਪ੍ਰਤਾੜਨਾ ਦਾ ਦੋਸ਼

ਟੋਕੀਓ ਓਲੰਪਿਕ ਖੇਡਾਂ ਦੀ ਭਾਰਤ ਦੀ ਸਟਾਰ ਜੇਤੂ ਲਵਲੀਨਾ ਬੋਰਗੋਹੈਨ ਜਿਥੇ ਕਾਮਨਵੈਲਥ ਖੇਡਾਂ ਦੀ ਤਿਆਰੀ ਵਿਚ ਬਿਜ਼ੀ ਹੈ, ਉਥੇ ਉਨ੍ਹਾਂ ਨੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ‘ਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।  ਲਵਲੀਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਬਹੁਤ ਹੀ ਜ਼ਿਆਦਾ ਦੁੱਖ ਨਾਲ ਮੈਨੂੰ ਕਹਿਣ ਪੈ ਰਿਹਾ ਹੈ ਕਿ...

ਇਮਾਨਦਾਰੀ ਦੀ ਸਭ ਤੋਂ ਵੱਡੀ ਮਿਸਾਲ
Post

ਇਮਾਨਦਾਰੀ ਦੀ ਸਭ ਤੋਂ ਵੱਡੀ ਮਿਸਾਲ

ਇਹ ਤਸਵੀਰ ਇੰਗਲੈਂਡ ਦੀ ਮਹਾਰਾਣੀ ਦੀ ਹੈ, ਇਹ ਉਨ੍ਹਾਂ ਅੱਠ ਤਹਿਖ਼ਾਨਿਆਂ ਵਿੱਚੋਂ ਇਕ ਹੈ ਜੋ ਬੈਂਕ ਆਫ ਇੰਗਲੈਂਡ ਦੇ ਥੱਲੇ ਬਣੇ ਹਨ, ਇਨ੍ਹਾਂ ਤਹਿਖ਼ਾਨਿਆਂ ਵਿਚ ਪਿਆ ਹੈ 5 ਹਜ਼ਾਰ 134 ਟਨ ਸੋਨਾਂ ਇੱਟਾਂ ਦੀ ਸ਼ਕਲ ਵਿਚ। ਹਰ ਇੱਟ ਦਾ ਵਜ਼ਨ ਹੈ 12 ਕਿੱਲੋ। ਇਸ ਬੈਂਕ ਦੀਆਂ ਕੰਧਾਂ 8-8 ਫੁੱਟ ਚੌੜੀਆਂ ਹਨ। ਤਹਿਖ਼ਾਨਿਆਂ ਦੇ ਦਰਵਾਜ਼ਿਆਂ ਦੇ...

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Post

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਮੁੰਬਈ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਹੈ। ਏਐਨਆਈ ਦੀ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਮੁੰਬਈ ਦੇ ਸਾਂਤਾਕਰੂਜ਼ ਪੁਲਿਸ ਸਟੇਸ਼ਨ ਵਿੱਚ ਦਰਜ...

ਚੀਨ ਦੇ ਬੈਂਕ ਹੋਏ ਕੰਗਾਲ, ਲੋਕ ਨਹੀਂ ਕਢਵਾ ਪਾ ਰਹੇ ਆਪਣਾ ਪੈਸਾ
Post

ਚੀਨ ਦੇ ਬੈਂਕ ਹੋਏ ਕੰਗਾਲ, ਲੋਕ ਨਹੀਂ ਕਢਵਾ ਪਾ ਰਹੇ ਆਪਣਾ ਪੈਸਾ

ਬੀਜਿੰਗ : ਚੀਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਸਨ, ਬਿਲਕੁਲ ਉਹੋ ਜਿਹਾ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ। ਚੀਨ ਦੇ ਹੇਨਾਨ ਸੂਬੇ ਵਿੱਚ ਪਿਛਲੇ ਕਈ ਹਫਤਿਆਂ ਤੋਂ ਪੁਲਿਸ ਤੇ ਲੋਕਾਂ ਵਿਚਾਲੇ ਝੜਪਾਂ ਹੋ ਰਹੀਆਂ ਹਨ। ਇਸ ਦੇ ਪਿੱਛੇ ਕਾਰਨ ਹੈ ਕਿ ਲੋਕਾਂ ਨੂੰ ਬੈਂਕਾਂ ਤੋਂ ਉਨ੍ਹਾਂ ਦੀ ਜਮ੍ਹਾ ਪੂੰਜੀ ਵਾਪਸ ਨਹੀਂ ਕੱਢਣ ਦਿੱਤੀ...

ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ
Post

ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

ਅਮਰੀਕਾ :ਅਮਰੀਕਾ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ। ਉਨ੍ਹਾਂ ਨੇ 88.13 ਮੀਟਰ ਜੈਵਲਿਨ ਥ੍ਰੋ ਨਾਲ ਸਿਲਵਰ ਮੈਡਲ ਹਾਸਲ ਕੀਤਾ। ਪਹਿਲੇ ਨੰਬਰ ‘ਤੇ ਐਂਡਰਸਨ ਪੀਟਰਸ ਰਹੇ। ਪੀਟਰਸ ਨੇ ਆਪਣੇ 6 ‘ਚੋਂ 3 ਕੋਸ਼ਿਸ਼ਾਂ ‘ਚ 90 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਿਆ।ਮੁੱਖ ਮੰਤਰੀ ਭਗਵੰਤ...