ਵਾਸ਼ਿੰਗਟਨ : ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਡਿਪਰੈਸ਼ਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਹਾਲਾਂਕਿ ਡਿਪਰੈਸ਼ਨ ਦੇ ਇਲਾਜ ਹਨ, ਬਹੁਤ ਸਾਰੇ ਲੋਕ ਇਹਨਾਂ ਇਲਾਜਾਂ ਨੂੰ ਨਾਕਾਫ਼ੀ ਸਮਝਦੇ ਹਨ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਡਿਪਰੈਸ਼ਨ ਦਾ ਅਨੁਭਵ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ...
ਡਰੋਨ ਹਮਲੇ ਵਿੱਚ ਮਾਰਿਆ ਗਿਆ ਅਲਕਾਇਦਾ ਨੇਤਾ ਅਲ ਜਵਾਹਿਰੀ
ਵਾਸ਼ਿੰਗਟਨ. ਅਲਕਾਇਦਾ ਮੁਖੀ ਅਯਮਨ ਅਲ-ਜ਼ਵਾਹਿਰੀ ਨੂੰ ਅਮਰੀਕੀ ਕੇਂਦਰੀ ਖੁਫੀਆ ਏਜੰਸੀ ਨੇ ਅਫਗਾਨਿਸਤਾਨ ‘ਚ ਡਰੋਨ ਹਮਲੇ ‘ਚ ਮਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਕਾਨਫਰੰਸ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ 2011 ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਸੰਗਠਨ ਨੂੰ ਇਹ ਦੂਜਾ ਝਟਕਾ ਲੱਗਾ ਹੈ। ਬੀਬੀਸੀ...
ਗੂਗਲ ਦੀ ਕਮਾਈ ਸੁਣ ਕੇ ਉੱਡ ਜਾਣਗੇ ਹੋਸ਼
ਨਵੀਂ ਦਿੱਲੀ : ਅੱਜ ਲਗਭਗ ਹਰ ਨਿਊਜ਼ ਪਲੇਟਫਾਰਮ ਗੂਗਲ ਸਰਚ ਦੇ ਦਾਇਰੇ ‘ਚ ਆਉਣਾ ਚਾਹੁੰਦਾ ਹੈ, ਤਾਂ ਜੋ ਇਸ ਨੂੰ ਵੱਧ ਤੋਂ ਵੱਧ ਟਰੈਫਿਕ ਮਿਲੇ ਅਤੇ ਇਸ ਦੀ ਵੈੱਬਸਾਈਟ ਇਸ਼ਤਿਹਾਰਾਂ ਨਾਲ ਭਰੀ ਰਹੇ। ਕੀ ਤੁਸੀਂ ਜਾਣਦੇ ਹੋ ਕਿ ਗੂਗਲ ਕਿੰਨੀ ਅਤੇ ਕਿਵੇਂ ਕਮਾਈ ਕਰਦਾ ਹੈ? ਪ੍ਰਾਪਤ ਅੰਕੜਿਆਂ ਮੁਤਾਬਕ ਅਲਫਾਬੇਟ ਕੰਪਨੀ ਨੇ ਆਪਣੇ ਸਰਚ ਇੰਜਣ ਗੂਗਲ...
ਜਜ਼ਬੇ ਨੂੰ ਸਲਾਮ ! ਪਾਕਿਸਤਾਨ ‘ਚ ਪਹਿਲੀ ਹਿੰਦੂ ਮਹਿਲਾ ਡੀਐਸਪੀ
ਪਾਕਿਸਤਾਨ ‘ਚ ਮਨੀਸ਼ਾ ਰੋਪੇਟਾ ਨੂੰ ਪਹਿਲੀ ਹਿੰਦੂ ਮਹਿਲਾ ਡੀਐਸਪੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਸਿੰਧ ਲੋਕ ਸੇਵਾ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ। ਪਾਕਿਸਤਾਨ ਵਿੱਚ ਆਮ ਤੌਰ ‘ਤੇ ਮਹਿਲਾਵਾਂ ਪੁਲਿਸ ਸਟੇਸ਼ਨ ਤੇ ਅਦਾਲਤਾਂ ਦੇ ਅੰਦਰ ਨਹੀਂ ਜਾਂਦੀਆਂ। ਇਨ੍ਹਾਂ ਥਾਵਾਂ ਨੂੰ ਮਹਿਲਾਵਾਂ ਲਈ ਸਹੀ ਨਹੀਂ ਮੰਨਿਆ ਜਾਂਦਾ, ਇਸ...
ਪੋਪ ਨੇ ਲਾਈ ਅੱਲ੍ਹੇ ਜ਼ਖ਼ਮਾਂ ’ਤੇ ਮੱਲ੍ਹਮ
ਪੋਪ ਫਰਾਂਸਿਸ 24 ਜੁਲਾਈ ਐਤਵਾਰ ਤੋਂ ਕੈਨੇਡਾ ਦੇ ਇਤਿਹਾਸਕ ਛੇ ਦਿਨਾਂ ਦੇ ਦੌਰੇ ਲਈ ਐਡਮਿੰਟਨ ਏਅਰਪੋਰਟ ’ਤੇ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਕੈਥੋਲਿਕ ਚਰਚ ਦੁਆਰਾ ਚਲਾਏ ਜਾ ਰਹੇ ਰਿਹਾਇਸ਼ੀ ਸਕੂਲਾਂ ਵਿਚ ਕੀਤੇ ਗਏ ਦੁਰਵਿਵਹਾਰ ਤੋਂ ਬਚੇ ਸਵਦੇਸ਼ੀ ਲੋਕਾਂ ਤੋਂ ਮਾਫ਼ੀ ਮੰਗ ਕੇ ਫ਼ਿਰਾਖ਼ਦਿਲੀ ਦਾ ਸਬੂਤ ਦਿੱਤਾ ਹੈ। ਪੋਪ ਫਰਾਂਸਿਸ ਨੇ ਕੈਨੇਡਾ ਦੇ ਮੂਲ ਨਿਵਾਸੀਆਂ ਤੋਂ...
ਇਰਾਕ ‘ਚ ਸ਼੍ਰੀਲੰਕਾ ਵਰਗੇ ਹਾਲਤ!
ਬਗਦਾਦ: ਇਰਾਕ ਵਿੱਚ ਹੁਣ ਸ੍ਰੀਲੰਕਾ ਸੰਕਟ ਵਾਂਗ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਬਗਦਾਦ ‘ਚ ਸੈਂਕੜੇ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ‘ਤੇ ਕਬਜ਼ਾ ਕਰ ਲਿਆ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀ ਇੱਕ ਪ੍ਰਭਾਵਸ਼ਾਲੀ ਮੌਲਵੀ ਦੇ ਸਮਰਥਕ ਹਨ। ਪ੍ਰਦਰਸ਼ਨਕਾਰੀ ਦੇਰ ਰਾਤ ਗ੍ਰੀਨ ਜ਼ੋਨ ਵਿੱਚ ਘੁਸਪੈਠ ਕਰਕੇ ਅੱਗੇ ਵਧਦੇ ਰਹੇ। ਇਸ ਤੋਂ ਬਾਅਦ ਉਹ ਸੰਸਦ ਭਵਨ ਪੁੱਜੇ ਅਤੇ ਇੱਥੇ...
ਇਕ ਸ਼ਹਿਰ, ਜਿੱਥੇ ਹਰ ਵਿਅਕਤੀ ਹੈ ਹਵਾਈ ਜਹਾਜ਼ ਦਾ ਮਾਲਕ
ਕੈਮਰੂਨ : ਤੁਸੀਂ ਦੁਨੀਆ ਭਰ ਵਿੱਚ ਦੇਖਿਆ ਹੋਵੇਗਾ ਕਿ ਲੋਕਾਂ ਦੇ ਘਰਾਂ ਅੱਗੇ ਕਾਰਾਂ ਖੜ੍ਹੀਆਂ ਹੁੰਦੀਆਂ ਹਨ। ਲੋਕ ਕਾਰਾਂ ਜਾਂ ਸਾਈਕਲਾਂ ਨੂੰ ਦਫਤਰ ਲੈ ਕੇ ਜਾਂਦੇ ਹਨ ਅਤੇ ਸੜਕਾਂ ‘ਤੇ ਵੀ ਸਾਨੂੰ ਕਾਰਾਂ, ਬੱਸਾਂ ਵਰਗੇ ਸਾਧਨ ਹੀ ਨਜ਼ਰ ਆਉਂਦੇ ਹਨ। ਪਰ, ਅਮਰੀਕਾ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਹਰ ਘਰ ਦੇ ਬਾਹਰ ਇੱਕ ਹਵਾਈ ਜਹਾਜ਼...
ਬ੍ਰਿਟੇਨ ਦੀ ਮਹਾਰਾਣੀ ਤੋਂ ਵੀ ਵੱਧ ਅਮੀਰ ਹੈ ਰਿਸ਼ੀ ਸੁਨਕ ਦੀ ਪਤਨੀ
ਬ੍ਰਿਟੇਨ : ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਲਿਜ਼ ਟਰਸ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਚੋਣ ਲਈ ਅੰਤਿਮ ਉਮੀਦਵਾਰ ਹਨ। ਇਸ ਚੁਣਾਵੀ ਮੈਦਾਨ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਜ਼ੋਰਦਾਰ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ। ਇਸ ਦੌਰਾਨ ਰਿਸ਼ੀ ਸੁਨਕ ਨੂੰ ਵੀ ਆਪਣੇ ਪਰਿਵਾਰ ਦਾ ਸਹਿਯੋਗ ਮਿਲਿਆ ਹੈ। ਦਰਅਸਲ, ਇਸ ਪ੍ਰਚਾਰ ਵਿੱਚ ਹੁਣ ਰਿਸ਼ੀ ਸੁਨਕ...
ਇਰਾਕ ‘ਚ ਸ਼੍ਰੀਲੰਕਾ ਵਰਗੇ ਹਾਲਤ!
ਬਗਦਾਦ: ਇਰਾਕ ਵਿੱਚ ਹੁਣ ਸ੍ਰੀਲੰਕਾ ਸੰਕਟ ਵਾਂਗ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਬਗਦਾਦ ‘ਚ ਸੈਂਕੜੇ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ‘ਤੇ ਕਬਜ਼ਾ ਕਰ ਲਿਆ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀ ਇੱਕ ਪ੍ਰਭਾਵਸ਼ਾਲੀ ਮੌਲਵੀ ਦੇ ਸਮਰਥਕ ਹਨ। ਪ੍ਰਦਰਸ਼ਨਕਾਰੀ ਦੇਰ ਰਾਤ ਗ੍ਰੀਨ ਜ਼ੋਨ ਵਿੱਚ ਘੁਸਪੈਠ ਕਰਕੇ ਅੱਗੇ ਵਧਦੇ ਰਹੇ। ਇਸ ਤੋਂ ਬਾਅਦ ਉਹ ਸੰਸਦ ਭਵਨ ਪੁੱਜੇ ਅਤੇ ਇੱਥੇ...