ਮਸ਼ਹੂਰ ਕੰਟੈਂਟ ਡਲਿਵਰੀ ਨੈੱਟਵਰਕ ਕ੍ਲਾਉਡਫਲਾਰ ਇਕ ਆਉਟੇਜ ਦਾ ਅਨੁਭਵ ਕਰ ਰਿਹਾ ਹੈ ਜਿਸ ਕਾਰਨ ਜ਼ੇਰੋਧਾ, ਗ੍ਰੋ, ਅਪਸਟਾਕਸ, ਓਮੇਗਲ ਤੇ ਡਿਸਕਾਰਡ ਵਰਗੀਆਂ ਕਈ ਸੇਵਾਵਾਂ ਡਾਊਨਲ ਜਾ ਰਹੀਆਂ ਹਨ। ਕੰਪਨੀ ਸਟਾਫ ਇਸ ਨੂੰ ਠੀਕ ਕਰਨ ‘ਤੇ ਕੰਮ ਕਰ ਰਿਹਾ ਹੈ। ਇੰਟਰਨੈੱਟ ‘ਤੇ ਕਈ ਯੂਜ਼ਰਜ਼ ‘ਇੰਟਰਨੇਟ ਸਰਵਰ ਏਰੋਰ’ ਸੰਦੇਸ਼ ਦੇਖ ਰਹੇ ਹਨ। ਇਹ ਉਦੋਂ ਹੁੰਦਾ ਹੈ ਜਦੋਂ ਕੋਈ...
Category: ਟੈਕਨੋਲੋਜੀ
ਯੂਟਿਊਬ ਨੇ ਹਟਾਏ 11 ਲੱਖ ਵੀਡੀਓ, ਭਾਰਤੀਆਂ ਨੇ ਧੋਖਾਧੜੀ ‘ਚ ਬਣਿਆ ਨਵਾਂ ਵਿਸ਼ਵ ਰਿਕਾਰਡ
ਨਵੀਂ ਦਿੱਲੀ : ਅਸੀਂ ਭਾਰਤੀ ਨਿਯਮਾਂ ਨੂੰ ਤੋੜਨ ਦਾ ਕੁਝ ਜ਼ਿਆਦਾ ਹੀ ਆਨੰਦ ਲੈਂਦੇ ਹਾਂ। ਸ਼ਾਇਦ ਇਹੀ ਕਾਰਨ ਹੈ ਕਿ ਨਿਯਮਾਂ ਨੂੰ ਤੋੜਨ ਦੇ ਮਾਮਲੇ ‘ਚ ਭਾਰਤੀਆਂ ਨੇ ਯੂਟਿਊਬ ‘ਤੇ ਨਵਾਂ ਰਿਕਾਰਡ ਬਣਾਇਆ ਹੈ। ਗੂਗਲ ਦੀ ਮਲਕੀਅਤ ਵਾਲੇ ਯੂਟਿਊਬ ਦੇ ਅਨੁਸਾਰ, 2022 ਦੀ ਪਹਿਲੀ ਤਿਮਾਹੀ (ਜਨਵਰੀ ਤੋਂ ਮਾਰਚ) ਦੌਰਾਨ ਲਗਭਗ 11 ਲੱਖ ਭਾਰਤੀ ਯੂਟਿਊਬ ਵੀਡੀਓਜ਼ ਨੂੰ...
ਲਾਂਚ ਤੋਂ ਪਹਿਲਾਂ ਹੀ ਬਦਮਾਸ਼ ਲੈ ਉੱਡੇ ਸਵਾ 4 ਕਰੋੜ ਦੇ 5ਜੀ ਮੋਬਾਈਲ ਫੋਨ
ਰੇਵਾੜੀ : ਦਿੱਲੀ-ਜੈਪੁਰ ਹਾਈਵੇਅ ‘ਤੇ ਇੱਕ ਕੰਪਨੀ ਦੇ ਗੋਦਾਮ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ 4.25 ਕਰੋੜ ਰੁਪਏ ਦੇ ਨਵੇਂ 5ਜੀ ਮੋਬਾਈਲ ਫ਼ੋਨਾਂ ਨਾਲ ਭਰੇ ਇੱਕ ਕੰਟੇਨਰ ਨੂੰ ਲੁੱਟ ਲਿਆ। ਬਦਮਾਸ਼ ਕੰਟੇਨਰ ਅਤੇ ਬੰਧਕ ਬਣਾਏ ਗਏ ਡਰਾਈਵਰ ਨੂੰ ਵੀ ਆਪਣੇ ਨਾਲ ਲੈ ਗਏ ਅਤੇ ਰੋਹਤਕ ਇਲਾਕੇ ‘ਚ ਸੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਖਾਲੀ...
ਆਨਲਾਈਨ ਗੇਮ ਨੇ ਵੱਡੇ ਭਰਾ ਨੂੰ ਬਣਾਇਆ ਕਾਤਲ, ਕਤਲ ਕਰਕੇ ਖੂਹ ‘ਚ ਸੁੱਟੀ ਲਾਸ਼
ਅਹਿਮਦਾਬਾਦ- ਗੁਜਰਾਤ ਦੇ ਖੇੜਾ ਜ਼ਿਲੇ ‘ਚ ਆਨਲਾਈਨ ਗੇਮ ਖੇਡਣ ਲਈ ਮੋਬਾਇਲ ਫੋਨ ਸ਼ੇਅਰ ਨਾ ਕਰਨ ਨੂੰ ਲੈ ਕੇ ਦੋ ਭਰਾਵਾਂ ‘ਚ ਲੜਾਈ ਹੋ ਗਈ ਅਤੇ ਵਿਵਾਦ ਇੰਨਾ ਵਧ ਗਿਆ ਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਲੜਾਈ ਝਗੜੇ ਤੋਂ ਬਾਅਦ 16 ਸਾਲਾ ਨੌਜਵਾਨ ਨੇ ਆਪਣੇ ਛੋਟੇ ਭਰਾ ‘ਤੇ ਪੱਥਰ ਨਾਲ ਹਮਲਾ ਕਰਕੇ...
ਹੁਣ ਟਰੂਕਾਲਰ ਨਾਲ ਕਾਲ ਰਿਕਾਰਡ ਨਹੀਂ ਕਰ ਸਕਣਗੇ ਯੂਜ਼ਰਜ਼
ਨਵੀਂ ਦਿੱਲੀ, ਉਪਭੋਗਤਾ ਹੁਣ ਟਰੂਕਾਲਰ ਵਰਗੀਆਂ ਥਰਡ ਪਾਰਟੀ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਕਾਲ ਰਿਕਾਰਡ ਨਹੀਂ ਕਰ ਸਕਣਗੇ। ਗੂਗਲ ਨੇ ਇੱਕ ਨਵੀਂ ਪਲੇਅ ਸਟੋਰ ਨੀਤੀ ਲਾਗੂ ਕੀਤੀ ਹੈ ਜੋ ਥਰਡ ਪਾਰਟੀ ਐਪਸ ਨੂੰ ਐਂਡਰਾਇਡ ਫੋਨਾਂ ‘ਤੇ ਕਾਲ ਰਿਕਾਰਡਿੰਗ ਲਈ ਅਸੈਸਬਿਲਟੀ ਏ.ਪੀ.ਆਈ ਦੀ ਵਰਤੋਂ ਕਰਨ ਤੋਂ ਰੋਕਦੀ ਹੈ। ਪਰ, ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਨੇਟਿਵ...
ਵਿਨਾਸ਼ ਹੀ ਨਹੀਂ ਵਿਕਾਸ ਲਈ ਵੀ ਜ਼ਰੂਰੀ ਪਰਮਾਣੂ ਊਰਜਾ
ਪਰਮਾਣੂ ਊਰਜਾ ਰਾਹੀਂ ਮਨੁੱਖੀ ਜੀਵਨ ਨੂੰ ਬਚਾਉਣ ਅਤੇ ਇਸ ਦਾ ਮਿਆਰ ਵਧਾਉਣ ਲਈ ਦੇਸ਼ ਦਾ ਪਰਮਾਣੂ ਊਰਜਾ ਵਿਭਾਗ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਦੇਸ਼ ਭਰ ’ਚ ਲਗਪਗ 22 ਪਰਮਾਣੂ ਰਿਐਕਟਰਾਂ ਦੀ ਮਦਦ ਨਾਲ ਜਿੱਥੇ ਇਕ ਪਾਸੇ ਭਰਪੂਰ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਉੱਥੇ ਬਿਜਲੀ ਉਤਪਾਦਨ ਤੋਂ ਬਾਅਦ ਬਚੇ ਹੋਏ ਯੂਰੇਨੀਅਮ ਵੇਸਟ ਨਾਲ ਕੈਂਸਰ ਦੇ...
ਕਦੇ ਲਾਂਚ ਨਹੀਂ ਹੋਣਗੀਆਂ ਭਾਰਤ ‘ਚ ਟੇਸਲਾ ਕਾਰਾਂ ?
ਨਵੀਂ ਦਿੱਲੀ : ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਦੇ ਭਾਰਤ ਆਉਣ ਦੀ ਉਮੀਦ ਨਾਮੁਮਕਿਨ ਹੋ ਗਈ ਹੈ। ਟੇਸਲਾ ਦੇ ਮਾਲਕ ਨੇ ਭਾਰਤੀ ਬਾਜ਼ਾਰ ‘ਚ ਟੇਸਲਾ ਲਈ ਸ਼ੋਅਰੂਮ ਲੋਕੇਸ਼ਨ ਲੱਭਣਾ ਬੰਦ ਕਰ ਦਿੱਤਾ ਹੈ। ਰਾਇਟਰਜ਼ ਦੀ ਖਬਰ ਦੇ ਅਨੁਸਾਰ, ਟੇਸਲਾ ਇੰਕ. ਨੇ ਭਾਰਤ ‘ਚ ਕੰਮ ਕਰ ਰਹੀ ਆਪਣੀ ਟੀਮ ਦੇ ਕਈ ਲੋਕਾਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।...
ਗੂਗਲ ਪਿਕਸਲ ਵਾਚ ਦੀ ਉਡੀਕ ਕਰਨ ਵਾਲਿਆਂ ਲਈ ਬੁਰੀ ਖ਼ਬਰ
ਗੂਗਲ (ਨੇ ਆਪਣੇ ਸਾਲਾਨਾ ਈਵੈਂਟ ਐਲ/ਓ ‘ਤੇ ਆਪਣੀ ਗੂਗਲ ਪਿਕਸਲ ਵਾਚ ਤੋਂ ਪਰਦਾ ਹਟਾ ਦਿੱਤਾ ਹੈ। ਇਸ ਘੜੀ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ, ਇਸਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਕਿ ਇਹ ਕਦੋਂ ਲਾਂਚ ਹੋਵੇਗੀ। ਗੂਗਲ ਨੇ ਪਿਕਸਲ ਵਾਚ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਪਰ ਇਸ ਦੀ ਪੁਸ਼ਟੀ ਕੀਤੀ ਹੈ। ਕੰਪਨੀ...
ਵਟਸਐੱਪ ਦੇ ਨਵੇਂ ਅਪਡੇਟ ਨਾਲ ਐਡਮਿਨ ਹੋ ਜਾਵੇਗਾ ਹੋਰ ਤਾਕਤਵਰ
ਵਟਸਐੱਪ ਇਨ੍ਹੀਂ ਦਿਨੀਂ ਨਵੇਂ ਅਪਡੇਟ ਦੀ ਟੈਸਟਿੰਗ ਕਰ ਰਿਹਾ ਹੈ, ਜਿਸ ਵਿਚ ਗਰੁੱਪ ਐਡਮਿਨ ਨੂੰ ਇਕ ਨਵੀਂ ਪਾਵਰ ਮਿਲਣ ਵਾਲੀ ਹੈ। ਇਸ ਨਵੀਂ ਪਾਵਰ ਤਹਿਤ ਗਰੁੱਪ ਐਡਮਿਨ ਗਰੁੱਪ ‘ਚ ਮੌਜੂਦ ਕਿਸੇ ਵੀ ਸ਼ਖ਼ਸ ਦੇ ਮੈਸੇਜ ਨੂੰ ਡਿਲੀਟ ਕਰ ਸਕਦਾ ਹੈ। ਹੁਣ ਤਕ ਤੁਹਾਡੇ ਮੈਸੇਜ ਡਿਲੀਟ ਕਰਨ ਦੀ ਸਹੂਲਤ ਸਿਰਫ਼ ਤੁਹਾਡੇ ਤਕ ਹੀ ਸੀਮਤ ਸੀ, ਪਰ...