ਅਮਰੀਕਾ : ਕੈਨੇਡਾ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 6 ਭਾਰਤੀ ਹਨ। ਅਮਰੀਕੀ ਪੁਲਿਸ ਇਸ ਨੂੰ ਮਨੁੱਖੀ ਤਸਕਰੀ ਦੱਸ ਰਹੀ ਹੈ। ਜਾਣਕਾਰੀ ਮੁਤਾਬਕ ਜਿਸ ਕਿਸ਼ਤੀ ‘ਤੇ ਇਹ ਲੋਕ ਸਵਾਰ ਸਨ, ਉਹ ਡੁੱਬ ਰਹੀ ਸੀ। ਪਹਿਲਾਂ ਉਨ੍ਹਾਂ ਨੂੰ ਬਚਾਇਆ ਗਿਆ। ਪੁੱਛਗਿੱਛ ਤੋਂ ਬਾਅਦ ਪੁਲਸ ਨੂੰ...
Category: ਕੈਨੇਡਾ
ਕੈਨੇਡਾ ਵਿਚ ਏਵੀਅਨ ਫਲੂ ਦਾ ਕਹਿਰ, 1.7 ਮਿਲੀਅਨ ਤੋਂ ਵੱਧ ਫਾਰਮੀ ਪੰਛੀ ਮਾਰੇ ਗਏ
ਕੈਨੇਡਾ : ਕੈਨੇਡਾ ਵਿਚ ਪੋਲਟਰੀ ਅਤੇ ਅੰਡਾ ਉਤਪਾਦਕਾਂ ਨੇ ਹੁਣ ਏਵੀਅਨ ਇਨਫਲੂਏਂਜਾ ਦੇ ਜ਼ਿਆਦਾ ਸੰਕਰਮਣ ਦੇ ਕਾਰਨ 1.7 ਮਿਲੀਅਨ ਤੋਂ ਵੱਧ ਫਾਰਮੀ ਪੰਛੀਆਂ ਨੂੰ ਗੁਆ ਦਿੱਤਾ ਹੈ। ਨਵੀਂ ਗਿਣਤੀ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਪ੍ਰਦਾਨ ਕੀਤੀ ਗਈ ਹੈ, ਜੋ ਕਹਿੰਦੀ ਹੈ ਕਿ ਇਸ ਗਿਣਤੀ ਵਿਚ ਵਾਇਰਸ ਨਾਲ ਮਰਨ ਵਾਲੇ ਪੰਛੀ ਅਤੇ ਬੀਮਾਰੀ ਦੇ ਫੈਲਣ ਨੂੰ...
ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਦੇ 3 ਸਾਥੀ ਬਠਿੰਡਾ ਤੋਂ ਗਿ੍ਫਤਾਰ
ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਬਠਿੰਡਾ ਤੋਂ ਗਿ੍ਫਤਾਰ ਕੀਤਾ ਹੈ। ਤਿੰਨੋਂ ਮੁਲਜ਼ਮ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਚਰੇਵਾਨ, ਹਿੰਮਤਵੀਰ ਸਿੰਘ ਗਿੱਲ ਵਾਸੀ ਪਿੰਡ ਝੋਰੜ ਅਤੇ ਬਲਕਰਨ ਉਰਫ ਵਿੱਕੀ ਵਾਸੀ...
ਕੋਰੋਨਾ ਪਾਬੰਦੀਆਂ ਖ਼ਿਲਾਫ਼ ਕੈਨੇਡਾ ‘ਚ ਪ੍ਰਦਰਸ਼ਨ, ਪੁਲਿਸ ਨਾਲ ਝੜਪ, ਕਈ ਗ੍ਰਿਫ਼ਤਾਰ
ਓਟਾਵਾ : ਕੈਨੇਡਾ ਦੇ ਓਟਾਵਾ ਵਿੱਚ ਕੋਵਿਡ ਪਾਬੰਦੀਆਂ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਦਾ ਪੁਲਿਸ ਨਾਲ ਆਹਮੋ-ਸਾਹਮਣਾ ਹੋਇਆ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੋਵਿਡ-19 ਪਾਬੰਦੀਆਂ ਖਿਲਾਫ ਆਵਾਜ਼ ਚੁੱਕਣ ਵਾਲੇ ਸਮੂਹ ਫਰੀਡਮ ਫਾਈਟਰਸ ਕੈਨੇਡਾ ਵੱਲੋਂ ਰੋਲਿੰਗ ਥੰਡਰ ਨਾਂ ਦੀ ਰੈਲੀ ਬੁਲਾਈ ਗਈ। ਇਸ ਦੌਰਾਨ ਕੁਝ ਟਰੱਕ ਪਾਰਲੀਆਮੈਂਟ ਹਿਲ ਵੱਲ ਜਾਣ ਦੀ ਕੋਸ਼ਿਸ਼ ਕਰ...
ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਬਰੈਂਪਟਨ : ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਇਸੇ ਵਿਚਾਲੇ ਬਰੈਂਪਟਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ...
ਯੂਕ੍ਰੇਨ ਚ ਫੇਰ ਖੌਲੀ ਜਾਵੇਗੀ ਕੈਨੇਡੀਅਨ ਅੰਬੈਸੀ
ਓਟਾਵਾ : ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਸਰਕਾਰ ਯੂਕ੍ਰੇਨ ਵਿੱਚ ਕੈਨੇਡੀਅਨ ਅੰਬੈਸੀ ਜਲਦੀ ਹੀ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਇੱਕ ਸੀਟੀਵੀ ਰਿਪੋਰਟ ਅਨੁਸਾਰ ਦੱਸਿਆ ਕਿ ਜੌਲੀ ਨੇ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਪਾਰ ਕਮੇਟੀ ਦੇ ਸਾਹਮਣੇ ਕਿਹਾ ਕਿ ਉਹਨਾਂ ਦਾ ਉਦੇਸ਼ ਆਉਣ ਵਾਲੇ ਦਿਨਾਂ, ਹਫ਼ਤਿਆਂ ਵਿੱਚ ਅਜਿਹਾ...
50 ਹਜ਼ਾਰ ਵਿਦਿਆਰਥੀਆਂ ਨੂੰ ਡਿਪੋਰਟ ‘ਤੇ ਤੇ ਲੱਗੀ ਰੋਕ!
ਕੈਨੇਡਾ :- ਨਿਯਮਾਂ ਨੂੰ ਪੂਰਾ ਕੀਤੇ ਬਿਨਾਂ ਕੈਨੇਡਾ ‘ਚ ਰਹਿ ਰਹੇ ਕਰੀਬ 50 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਾਹਤ ਦੀ ਖਬਰ ਹੈ। ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਇਹ ਨੀਤੀ ਸਿਰਫ਼ ਵਿਦਿਆਰਥੀਆਂ ਲਈ ਹੈ ਨਾ ਕਿ ਹੋਰ ਵਰਗਾਂ ਦੇ ਲੋਕਾਂ ਲਈ। ਇਸ ਤੋਂ ਪਹਿਲਾਂ, ਪੋਸਟ ਗ੍ਰੈਜੂਏਟ...
ਸਾਲਾਨਾ ਮਿਸੀਸੌਗਾ ਮੈਰਾਥਨ 30 ਅਪ੍ਰੈਲ ਤੋਂ 1 ਮਈ ਤਕ
ਮਿਸੀਸੌਗਾ : ਆਪਣੇ ਨਾਗਰਿਕਾਂ ਨੂੰ ਚੰਗੀ ਸਿਹਤ ਦੇਣ ਲਈ ਕੈਨੇਡਾ ਸਰਕਾਰ ਵਲੋਂ ਵੱਖ-ਵੱਖ ਤਰੀਕੇ ਨਾਲ ਕੌਸ਼ਿਸ਼ਾ ਕੀਤੀਆਂ ਜਾਂਦੀਆਂ ਹਨ। ਇਸੇ ਪ੍ਰਯਾਸਾ ਤਹਿਤ ਮਿਸੀਸੌਗਾ ਦੇ ਮੇਅਰ ਬੌਨੀ ਕ੍ਰੋਮਬੀ ਦੀ ਅਗੁਵਾਈ ਹੇਠ ਮਿਸੀਸੌਗਾ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਲਾਨਾ ਮਿਸੀਸੌਗਾ ਮੈਰਾਥਨ ਲਈ ਪ੍ਰੋਗਰਾਮ ਸ਼ਨੀਵਾਰ 30 ਅਪ੍ਰੈਲ ਤੋਂ ਐਤਵਾਰ 1 ਮਈ ਤਕ ਵਿਅਕਤੀਗਤ ਤੌਰ ‘ਤੇ ਹੋਣਗੇ। ਨੋਵਾ ਨੋਰਡੀਸਕ...
ਕੈਨੇਡਾ ਦੇ ਬੱਚਿਆਂ ਵਿੱਚ ਹੈਪੇਟਾਈਟਸ ਸਬੰਧੀ ਮਾਮਲਿਆਂ ਵਿਚ ਵਾਧਾ
ਕੈਨੇਡਾ : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੇ ਨਿੱਕੇ ਬੱਚਿਆਂ ਵਿੱਚ ਹੈਪੇਟਾਈਟਸ ਜਾਂ ਲਿਵਰ ਦੀ ਜਲਨ ਸਬੰਧੀ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਫੈਡਰਲ ਏਜੰਸੀ ਨੇ ਆਖਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕੀ ਇਹ ਯੂਨਾਈਟਿਡ ਕਿੰਗਡਮ...