Category: ਆਟੋ

Home » ਆਟੋ » Page 2
ਕੀ ਤੁਹਾਡੀ ਗੱਡੀ ਵੀ ਘੱਟ ਮਾਈਲੇਜ਼ ਦਿੰਦੀ ਹੈ?
Post

ਕੀ ਤੁਹਾਡੀ ਗੱਡੀ ਵੀ ਘੱਟ ਮਾਈਲੇਜ਼ ਦਿੰਦੀ ਹੈ?

ਨਵੀਂ ਦਿੱਲੀ: ਕੀ ਤੁਹਾਡੀ ਨਵੀਂ ਕਾਰ ’ਚ ਥੋੜ੍ਹੇ ਦਿਨਾਂ ਪਿੱਛੋਂ ਹੀ ਸ਼ਿਕਾਇਤ ਆਉਣ ਲੱਗੀ ਹੈ? ਕੀ ਗੱਡੀ ਬਿਹਤਰ ਕਾਰਗੁਜ਼ਾਰੀ ਨਹੀਂ ਦੇ ਰਹੀ ਜਾਂ ਫਿਰ ਘੱਟ ਮਾਈਲੇਜ ਦੇ ਰਹੀ ਹੈ। ਇਸ ਪਿੱਛੇ ਕਈ ਕਾਰਣ ਹੁੰਦੇ ਹੈ। ਗੱਡੀ ਚਲਾਉਂਦੇ ਸਮੇਂ ਵਾਰ-ਵਾਰ ਕਲੱਚ ਵਰਤਣ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਨਾਲ ਹੀ ਕਲੱਚ ਪਲੇਟਾਂ ਨੂੰ ਵੀ...

 ਰੋਲਸ ਰੋਇਸ ਲਿਆ ਰਹੀ 200 ਕਰੋੜ ਤੋਂ ਵੱਧ ਕੀਮਤ ਵਾਲੀ ਕਾਰ
Post

 ਰੋਲਸ ਰੋਇਸ ਲਿਆ ਰਹੀ 200 ਕਰੋੜ ਤੋਂ ਵੱਧ ਕੀਮਤ ਵਾਲੀ ਕਾਰ

ਦੁਨੀਆਂ ਦੀਆਂ ਮਹਿੰਗੀਆਂ ਤੇ ਲਗਜ਼ਰੀ ਕਾਰ ਕੰਪਨੀਆਂ ‘ਚ ‘ਰੋਲਸ ਰਾਇਸ’ ਦਾ ਆਪਣਾ ਸਥਾਨ ਹੈ। ਰੋਲਸ ਰਾਇਸ ਆਪਣੀਆਂ ਕਾਰਾਂ ਦੇ ਬਣਤਰ, ਵਿਸ਼ੇਸ਼ਤਾਵਾਂ ਤੇ ਲਗਜ਼ਰੀ ਲਈ ਪੂਰੀ ਦੁਨੀਆਂ ‘ਚ ਮਸ਼ਹੂਰ ਹੈ। ਹੁਣ ਰੋਲਸ ਰਾਇਸ ਦੀ ਸਭ ਤੋਂ ਮਹਿੰਗੀ ਕਾਰ ‘ਬੋਟ ਟੇਲ’ ਦੀ ਦੂਜੀ ਯੂਨਿਟ ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਕਾਰ ਨੂੰ ਇਸ ਸਾਲ 20...

ਹੀਰੋ ਦੇ ਸਕੂਟਰ, ਬਾਈਕਸ ਅਪ੍ਰੈਲ ਚ ਹੋਣਗੇ ਮਹਿੰਗੇ
Post

ਹੀਰੋ ਦੇ ਸਕੂਟਰ, ਬਾਈਕਸ ਅਪ੍ਰੈਲ ਚ ਹੋਣਗੇ ਮਹਿੰਗੇ

ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਟੂ-ਵ੍ਹੀਲਰ ਕੰਪਨੀ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ। ਹੀਰੋ ਮੋਟੋਕਾਰਪ ਆਪਣੇ ਦੋਪਹੀਆ ਵਾਹਨਾਂ ਨੂੰ 5 ਅਪ੍ਰੈਲ ਤੋਂ ਮਹਿੰਗਾ ਕਰਨ ਜਾ ਰਹੀ ਹੈ। ਕੰਪਨੀ ਆਪਣੀ ਲਾਈਨਅਪ ‘ਚ 2000 ਰੁਪਏ ਤੱਕ ਦਾ ਵਾਧਾ ਕਰੇਗੀ। ਦੱਸ ਦੇਈਏ ਕਿ ਇਸੇ ਸਾਲ ਜਨਵਰੀ ਮਹੀਨੇ ਵਿੱਚ ਕੰਪਨੀ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ...

4 ਟਾਇਰਾਂ ਦੇ ਮੁੱਲ ਚ ਖਰੀਦੀ ਜਾ ਸਕਦੀ ਹੈ ਫਰਾਰੀ!
Post

4 ਟਾਇਰਾਂ ਦੇ ਮੁੱਲ ਚ ਖਰੀਦੀ ਜਾ ਸਕਦੀ ਹੈ ਫਰਾਰੀ!

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਾਰ ਦੇ ਟਾਇਰ ਸੈੱਟ (ਚਾਰ ਟਾਇਰਾਂ) ਦੀ ਕੀਮਤ ‘ਤੇ ਕਦੇ ਫਰਾਰੀ ਕਾਰ ਖਰੀਦੀ ਜਾ ਸਕਦੀ ਹੈ? ਤੁਹਾਨੂੰ ਇਹ ਸੁਣ ਕੇ ਯਕੀਨਨ ਥੋੜ੍ਹਾ ਅਜੀਬ ਲੱਗੇਗਾ। ਤੁਹਾਨੂੰ ਪਹਿਲਾਂ ਤਾਂ ਇਸ ‘ਤੇ ਵਿਸ਼ਵਾਸ ਵੀ ਨਹੀਂ ਹੋਵੇਗਾ ਪਰ ਇਹ ਬਿਲਕੁਲ ਸਹੀ ਹੈ। ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ ਸੈੱਟ ਦੀ ਕੀਮਤ ‘ਚ...

ਲਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਸਕੋਡਾ ਕੁਸ਼ਾਕ ਮੋਂਟੇ ਕਾਰਲੋ
Post

ਲਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਸਕੋਡਾ ਕੁਸ਼ਾਕ ਮੋਂਟੇ ਕਾਰਲੋ

ਮੁੰਬਈ : ਸਕੋਡਾ ਇੰਡੀਆ ਜਲਦ ਹੀ ਭਾਰਤੀ ਬਾਜ਼ਾਰ ’ਚ ਕੁਸ਼ਾਕ ਮੋਂਟੇ ਕਾਰਲੋ ਨੂੰ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੁਸ਼ਾਕ ਮੋਂਟੇ ਕਾਰਲੋ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਇਹ ਕਾਰਅਗੇਲ ਮਹੀਨੇ ਯਾਨੀ ਅਪ੍ਰੈਲ ਦੇ ਮਿਡ ’ਚ ਲਾਂਚ ਹੋ ਜਾਵੇਗੀ। ਇਸਦੇ ਐਕਸਟੀਰੀਅਰ ਅਤੇ ਇੰਟੀਰੀਅਰ ’ਚ ਕੁਝ ਕਾਸਮੈਟਿਕ ਬਦਲਾਅ ਹੋਣਗੇ ਅਤੇ ਇਹ...

ਮਾਰੂਤੀ ਕੰਪਨੀ ਨੇ 10 ਲੱਖ ਸੀ.ਐਨ.ਜੀ ਕਾਰਾਂ ਵੇਚਣ ਦਾ ਬਣਾਇਆ ਰਿਕਾਰਡ
Post

ਮਾਰੂਤੀ ਕੰਪਨੀ ਨੇ 10 ਲੱਖ ਸੀ.ਐਨ.ਜੀ ਕਾਰਾਂ ਵੇਚਣ ਦਾ ਬਣਾਇਆ ਰਿਕਾਰਡ

ਦਿੱਲੀ– ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਵਾਹਨਾਂ ਦਾ ਲੋਕਾਂ ’ਚ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸਦੀ ਵਿਕਰੀ ਦਿਨੋਂ-ਦਿਨ ਕਾਫੀ ਵਧਦੀ ਜਾ ਰਹੀ ਹੈ। ਕੰਪਨੀ ਨੇ ਹਾਲ ਹੀ ’ਚ ਦੱਸਿਆ ਕਿ ਉਸਨੇ ਦੇਸ਼ ’ਚ ਕੁੱਲ ਮਿਲਾ ਕੇ 10 ਲੱਖ ਸੀ.ਐਨ.ਜੀ ਵਾਹਨਾਂ ਦੀ ਵਿਕਰੀ ਕੀਤੀ ਹੈ। ਸੀ.ਐੱਨ.ਜੀ. ਕਾਰ ਦੀਆਂ 10 ਲੱਖ ਇਕਾਈਆਂ ਵੇਚਕੇ ਮਾਰੂਤੀ ਨੇ...

ਮਹਿੰਦਰਾ ਦੀਆਂ ਕਾਰਾਂ ਉੱਤੇ ਮਿਲ ਰਹੀ ਵੱਡੀ ਛੋਟ
Post

ਮਹਿੰਦਰਾ ਦੀਆਂ ਕਾਰਾਂ ਉੱਤੇ ਮਿਲ ਰਹੀ ਵੱਡੀ ਛੋਟ

ਦਿੱਗਜ਼ ਕਾਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ  ਨੇ ਆਪਣੀ ਐਸਯੂਵੀ  ‘ਤੇ ਹੋਲੀ ਦੀ ਆਫਰ  ਦਾ ਐਲਾਨ ਕੀਤਾ ਹੈ। ਐਮ ਐਂਡ ਐਮ ਆਪਣੇ ਕੁਝ ਮਾਡਲਾਂ ‘ਤੇ 3 ਲੱਖ ਰੁਪਏ ਤੱਕ ਦੇ ਆਫਰਸ ਦੀ ਪੇਸ਼ਕਸ਼ ਕਰ ਰਿਹਾ ਹੈ। ਕੰਪਨੀ ਵਿੱਚ ਐਕਸਯੂਵੀ100, ਐਕਸਯੂਵੀ 300, ਸਕਾਰਪੀਓ, Bolero, ਬਲੈਰੋ ਨਿਓ, ਮਹਿੰਦਰਾ ਮਰਾੱਜੋ , ਅਤੇ ਮਹਿੰਦਰਾ ਅਲਟਰਾ ਜੀ 4 ਸ਼ਾਮਲ ਹਨ। ਹਾਲਾਂਕਿ...

ਖ਼ਤਰਾ ਦੇਖ ਬੀ.ਐਮ.ਡਬਲਯੂ ਨੇ ਦੁਨੀਆ ਭਰ ’ਚੋਂ ਵਾਪਸ ਮੰਗਵਾਈਆਂ 10 ਲੱਖ ਤੋਂ ਵੱਧ ਕਾਰਾਂ
Post

ਖ਼ਤਰਾ ਦੇਖ ਬੀ.ਐਮ.ਡਬਲਯੂ ਨੇ ਦੁਨੀਆ ਭਰ ’ਚੋਂ ਵਾਪਸ ਮੰਗਵਾਈਆਂ 10 ਲੱਖ ਤੋਂ ਵੱਧ ਕਾਰਾਂ

ਨਵੀਂ ਦਿੱਲੀ – ਜਰਮਨ ਲਗਜ਼ਰੀ ਕਾਰ ਨਿਰਮਾਤਾ ਬੀ. ਐੱਮ. ਡਬਲਯੂ. ਨੇ ਦੁਨੀਆ ਭਰ ’ਚ ਵੇਚੀਆਂ ਗਈਆਂ 10 ਲੱਖ ਤੋਂ ਵੱਧ ਕਾਰਾਂ ਨੂੰ ਵਾਪਸ ਮੰਗਵਾਇਆ ਹੈ। ਇਨ੍ਹਾਂ ਕਾਰਾਂ ਦੇ ਇੰਜਣ ’ਚ ਵੈਂਟੀਲੇਸ਼ਨ ਸਿਸਟਮ ’ਚ ਵੱਡੀ ਖਾਮੀ ਸਾਹਮਣੇ ਆਈ ਸੀ, ਇਸ ਕਾਰਨ ਕਾਰ ’ਚ ਅੱਗ ਲੱਗਣ ਦਾ ਖਤਰਾ ਸੀ। ਬੀ. ਐੱਮ. ਡਬਲਯੂ. ਦੇ ਬੁਲਾਰੇ ਨੇ ਦੱਸਿਆ ਕਿ...

ਨਵੀਂ ਤਕਨੀਕ ਨਾਲ ਲਾਂਚ ਹੋਏ ਸਸਤੇ ਇਲੈਕਟ੍ਰਿਕ ਸਕੂਟਰ, ਚਾਰਜ ਕਰਨ `ਚ ਨਹੀਂ ਹੋਵੇਗੀ ਪਰੇਸ਼ਾਨੀ
Post

ਨਵੀਂ ਤਕਨੀਕ ਨਾਲ ਲਾਂਚ ਹੋਏ ਸਸਤੇ ਇਲੈਕਟ੍ਰਿਕ ਸਕੂਟਰ, ਚਾਰਜ ਕਰਨ `ਚ ਨਹੀਂ ਹੋਵੇਗੀ ਪਰੇਸ਼ਾਨੀ

ਦਿੱਲੀ : ਆਟੋ ਮੋਬਾਈਲ ਕੰਪਨੀਆਂ ਲੋਕਾਂ ਦੀ ਲੋੜ ਦੇ ਮੁਤਾਬਕ ਵਾਹਨਾਂ ਦੇ ਨਵੇਂ ਮਾਡਲਜ਼ ਲਾਂਚ ਕਰਦੀਆਂ ਰਹਿੰਦੀਆਂ ਹਨ। ਪੈਟਰੋਲ ਤੇ ਡੀਜ਼ਲ ‘ਤੇ ਚੱਲਣ ਵਾਲੇ ਵਾਹਨਾਂ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਦੀ ਵੀ ਵਿਕਰੀ ਵੱਧ ਰਹੀ ਹੈ। ਇਸੇ ਲਈ ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਲੋਕਾਂ ਦੀ ਲੋੜ ਮੁਤਾਬਕ ਵਾਹਨਾਂ ਨੂੰ ਅਪਗ੍ਰੇਡ ਕਰ ਕੇ ਲਾਂਚ ਕਰ ਰਹੀਆਂ ਹਨ।...