ਨਵੀਂ ਦਿੱਲੀ । ਟਾਟਾ ਮੋਟਰਜ਼ ਨੇ 2025-26 ਤਕ 10 ਇਲੈਕਟ੍ਰਿਕ ਵਾਹਨਾਂ ਨੂੰ ਪੇਸ਼/ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਦੋ ਨਵੇਂ ਇਲੈਕਟ੍ਰਿਕ ਸੰਕਲਪ ਪੇਸ਼ ਕੀਤੇ ਹਨ – ਕਰਵ ਅਤੇ ਅਵਿਨਿਆ, ਜੋ ਅਸਲ ਵਿੱਚ ਸ਼ਾਨਦਾਰ ਦਿਖਾਈ ਦਿੰਦੇ ਹਨ। ਜਦੋਂ ਕਿ ਕਰਵ-ਅਧਾਰਿਤ ਐਸਯੂਵੀ ਦੇ 2024 ਤਕ ਲਾਂਚ ਹੋਣ ਦੀ ਉਮੀਦ ਹੈ, ਅਵਿਨਿਆ 2025 ਵਿੱਚ...
Category: ਆਟੋ
ਮੈਟਾ ਨੇ ਇੰਸਾਗ੍ਰਾਮ, ਫੇਸਬੁੱਕ ਤੋਂ ਹਟਾਇਆ 27.3 ਮਿਲੀਅਨ ਕੰਟੈਂਟ
ਨਵੀਂ ਦਿੱਲੀ: ਸੋਸ਼ਲ ਮੀਡੀਆ ਦਿੱਗਜ ਮੇਟਾ ਦੀ ਮਹੀਨਾਵਾਰੀ ਰਿਪੋਰਟ ਅਨੁਸਾਰ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਕੁੱਲ 27.3 ਮਿਲੀਅਨ ਖਰਾਬ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ। ਇਹਨਾਂ ਵਿੱਚੋਂ, 24.6 ਮਿਲੀਅਨ ਖਰਾਬ ਸਮੱਗਰੀ ਨੂੰ ਫੇਸਬੁੱਕ ਦੀਆਂ 13 ਨੀਤੀਆਂ ਦੇ ਤਹਿਤ ਹਟਾਇਆ ਗਿਆ ਸੀ ਤੇ 12 ਨੀਤੀਆਂ ਦੇ ਤਹਿਤ ਇੰਸਟਾਗ੍ਰਾਮ ਤੋਂ 2.7 ਮਿਲੀਅਨ ਤੋਂ ਵੱਧ ਖਰਾਬ ਸਮੱਗਰੀ ਨੂੰ ਹਟਾ ਦਿੱਤਾ...
ਰਾਇਲ ਐਨਫੀਲਡ ਨੇ ਫਿਰ ਫੜੀ ਰਫਤਾਰ
ਆਟੋਮੋਬਾਈਲ ਕੰਪਨੀਆਂ ਨੇ ਅਪ੍ਰੈਲ ਮਹੀਨੇ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਹਨ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਕੰਪਨੀਆਂ ਦੀ ਵਿਕਰੀ ਵਧੀ ਹੈ। ਇਸ ਕੜੀ ‘ਚ ਭਾਰਤ ਦੀਆਂ ਸੜਕਾਂ ‘ਤੇ ਰਾਜ ਕਰਨ ਵਾਲੀ ਬੁਲੇਟ ਮੋਟਰਸਾਈਕਲ ਦੀ ਮਹੱਤਤਾ ਅੱਜ ਵੀ ਬਰਕਰਾਰ ਹੈ। ਰਾਇਲ ਐਨਫੀਲਡ ਮੋਟਰਸਾਈਕਲਾਂ ਦੀ ਸਾਲਾਨਾ ਵਿਕਰੀ ਵਿੱਚ ਵਾਧਾ ਹੋਇਆ ਹੈ। ਕੰਪਨੀ ਦੁਆਰਾ ਜਾਰੀ ਕੀਤੇ...
ਮਾਰੂਤੀ ਸੁਜ਼ੂਕੀ ਤੇ ਹੁੰਡਈ ਦੀ ਥੋਕ ਵਿਕਰੀ ਘਟੀ, ਟਾਟਾ ਨੇ 74 ਫ਼ੀਸਦੀ ਦਾ ਦਰਜ ਕੀਤਾ ਵਾਧਾ
ਨਵੀਂ ਦਿੱਲੀ : ਬਾਜ਼ਾਰ ‘ਚ ਟਾਟਾ ਵਾਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਦੂਜੇ ਪਾਸੇ ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਵਿਕਰੀ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਟਾਟਾ ਨੇ ਅਪ੍ਰੈਲ ਮਹੀਨੇ ‘ਚ ਜ਼ਬਰਦਸਤ ਵਾਧਾ ਦਰਜ ਕੀਤਾ ਹੈ। ਅਪ੍ਰੈਲ ਦੀ ਵਿਕਰੀ ਰਿਪੋਰਟ ਦੇ ਅਨੁਸਾਰ, ਮਾਰੂਤੀ ਸੁਜ਼ੂਕੀ ਦੀ ਥੋਕ ਵਿਕਰੀ...
ਹਾਰਲੇ ਡੇਵਿਡਸਨ ਨੇ ਲਾਂਚ ਕੀਤੀ 2022 ਨਾਈਟਸਟਰ
ਹਾਰਲੇ-ਡੇਵਿਡਸਨ ਨਾਈਟਸਟਰ ਇੱਕ ਕਰੂਜ਼ਰ ਅਤੇ ਰੋਡਸਟਰ ਬਾਈਕ ਹੈ। ਹਾਰਲੇ-ਡੇਵਿਡਸਨ ਨਾਈਟਸਟਰ ਇੰਡੀਆ ਨੇ ਵੀ ਇਸ ਬਾਈਕ ਨੂੰ ਆਪਣੀ ਵੈੱਬਸਾਈਟ ‘ਤੇ ਲਿਸਟ ਕੀਤਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਇਸ ਨੂੰ ਜਲਦ ਹੀ ਭਾਰਤ ‘ਚ ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਨੇ ਲਾਂਚ ਡੇਟ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ। ਹਾਰਲੇ ਡੇਵਿਡਸਨਨਾਈਟਸਟਰ ਦੀ ਕੀਮਤ $13,499 ਹੈ, ਜੋ...
ਜਲਦ ਭਾਰਤ ‘ਚ ਲਾਂਚ ਹੋਵੇਗੀ ਆਹਮਾ ਐਮ.ਟੀ15 ਵੀ2.0
ਨਵੀਂ ਦਿੱਲੀ : ਆਹਮਾ ਐਮ.ਟੀ15 ਵੀ2.0 ਜਲਦੀ ਹੀ ਭਾਰਤ ਵਿੱਚ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਕਿਉਂਕਿ ਚੋਣਵੇਂ ਡੀਲਰਸ਼ਿਪਾਂ ਨੇ 5,000 ਰੁਪਏ ਤੋਂ 10,000 ਰੁਪਏ ਤਕ ਦੀ ਟੋਕਨ ਰਕਮ ‘ਤੇ ਨਵੀਂ ਬਾਈਕ ਲਈ ਬੁਕਿੰਗ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਆਹਮਾ ਐਮ.ਟੀ15 ਵੀ 1 ਪਿਛਲੇ ਕਾਫੀ ਸਮੇਂ ਤੋਂ ਵਿਕਰੀ ‘ਤੇ ਹੈ ਕਿਉਂਕਿ ਇਸਦਾ ਨਵਾਂ ਜਨਰੇਸ਼ਨ ਮਾਡਲ ਲਾਂਚ...
ਟਰੱਕ ਚੋਰੀ ਦੇ ਮਾਮਲੇ ਚ 3 ਕਾਬੂ
ਐਡਮਿੰਟਨ : ਬੀਤੇ ਦਿਨ ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਖੇ 40 ਤੋਂ ਵੱਧ ਐੱਫ-150 ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਓਂਟਾਰੀਓ ਨਾਲ ਸਬੰਧਤ 3 ਸ਼ਕੀ ਚੋਰ ਗ੍ਰਿਫ਼ਤਾਰ ਕੀਤੇ ਹਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ ਹਰਸ਼ਦੀਪ ਬਿੰਨਰ (23), ਰਿਯਾਸਦ ਸਿੰਘ (22) ਅਤੇ ਮਾਈਕਲ ਪੋਹੋਲਡ (34) ਦਾ ਨਾਅ ਸ਼ਾਮਲ ਹੈ। ਦੱਸਣਯੋਗ ਹੈ ਕਿ ਫੋਰਡ ਦੇ...
ਜਲਦ ਲਾਂਚ ਹੋਵੇਗੀ ਟਾਟਾ ਦੀ ਈ-ਵੀ ਟਾਟਾ ਟਿਗੋਰ
ਟਾਟਾ ਮੋਟਰਸ ਦੀ ਬਾਜ਼ਾਰ ’ਚ ਮੰਗ ਕਾਫੀ ਵੱਧ ਗਈ ਹੈ। ਕੰਪਨੀ ਲਗਾਤਾਰ ਬਾਜ਼ਾਰ ’ਚ ਆਪਣੇ ਨਵੇਂ ਮਾਡਲ ਉਤਾਰ ਰਹੀ ਹੈ। ਹੁਣ ਟਾਟਾ ਮੋਟਰਸ ਆਪਣੀ ਈ.ਵੀ. ਟਾਟਾ ਟਿਗੋਰ ਦਾ ਨਵਾਂ ਮਾਡਲ ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਹਾਲ ਹੀ ’ਚ ਟਾਟਾ ਟਿਗੋਰ ਈ.ਵੀ. ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਟਾਟਾ ਮੋਟਰਸ, ਟਾਟਾ ਟਿਗੋਰ ਈ.ਵੀ. ਨੂੰ ਜ਼ਿਆਦਾ...
ਕੀ ਤੁਹਾਡੀ ਗੱਡੀ ਵੀ ਘੱਟ ਮਾਈਲੇਜ਼ ਦਿੰਦੀ ਹੈ?
ਨਵੀਂ ਦਿੱਲੀ: ਕੀ ਤੁਹਾਡੀ ਨਵੀਂ ਕਾਰ ’ਚ ਥੋੜ੍ਹੇ ਦਿਨਾਂ ਪਿੱਛੋਂ ਹੀ ਸ਼ਿਕਾਇਤ ਆਉਣ ਲੱਗੀ ਹੈ? ਕੀ ਗੱਡੀ ਬਿਹਤਰ ਕਾਰਗੁਜ਼ਾਰੀ ਨਹੀਂ ਦੇ ਰਹੀ ਜਾਂ ਫਿਰ ਘੱਟ ਮਾਈਲੇਜ ਦੇ ਰਹੀ ਹੈ। ਇਸ ਪਿੱਛੇ ਕਈ ਕਾਰਣ ਹੁੰਦੇ ਹੈ। ਗੱਡੀ ਚਲਾਉਂਦੇ ਸਮੇਂ ਵਾਰ-ਵਾਰ ਕਲੱਚ ਵਰਤਣ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਨਾਲ ਹੀ ਕਲੱਚ ਪਲੇਟਾਂ ਨੂੰ ਵੀ...