15 ਅਗਸਤ, 2022, ਮਿਸੀਸਾਗਾ, EਨਟਾਰੀE – ੳਚਹēਵ ਅਤੇ ੍ਰਭਛ ਵਿਚਕਾਰ ਇੱਕ ਨਵੀਂ ਭਾਈਵਾਲੀ ਦੇ ਜਰੀਏ ਜੋ ਕੈਨੇਡਾ ਵਿੱਚ ਨਵਾਂ ਜੀਵਨ ਸਥਾਪਤ ਕਰਨ ਵਾਲਿਆਂ ƒ ਮਦਦਗਾਰ ਸੇਵਾਵਾਂ ਅਤੇ ਸਮੇਂ ਸਿਰ ਸਲਾਹ ਪ੍ਰਦਾਨ ਕਰਦੀ ਹੈ, ਮਿਸੀਸਾਗਾ ਵਿੱਚ ਰਹਿ ਰਹੇ ਨਵੇਂ ਆਉਣ ਵਾਲਿਆਂ ƒ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਰਥਨ ਮਿਲਦਾ ਹੈ।
ਨਵੇਂ ਕੈਨੇਡਾ ਵਾਸੀਆਂ ਲਈ ਇੱਕ ਵਿਲੱਖਣ ਸਰੋਤ ਕੇਂਦਰ, ੍ਰਭਛ ਮੀਟਿÀਗ ਸਥਾਨ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਦੋਵਾਂ ਸÀਸਥਾਵਾਂ ਦੇ ਨੁਮਾਇÀਦੇ, ਸਰਕਾਰੀ ਅਧਿਕਾਰੀ ਅਤੇ ਨਵੇਂ ਆਏ ਕਲਾਇੰਟ 50 ਬਰਨਹੈਮਥੋਰਪ ਰੋਡ ‘ਤੇ ੳਚਹēਵ ਦੇ ਨਵੇਂ ਆਏ ਲੋਕਾਂ ਲਈ ਸੂਚਨਾ ਕੇਂਦਰ (ਂੲੱਚੋਮੲਰ ੀਨਾੋਰਮਅਟੋਿਨ ਛੲਨਟਰੲ) ਵਿਖੇ ਇਕੱਠੇ ਹੋਏ। ੍ਰਭਛ ਦੇ ਮਾਹਰ ਨਵੇਂ ਆਏ ਲੋਕਾਂ ਲਈ ਸਲਾਹਕਾਰਾਂ ਦੁਆਰਾ ਚਲਾਇਆ ਜਾਂਦਾ, ੍ਰਭਛ ਮੀਟਿÀਗ ਸਥਾਨ ਸਾਰੇ ਸੱਭਿਆਚਾਰਾਂ ਦੇ ਲੋਕਾਂ ਦੀ ਉਨ੍ਹਾਂ ਦੀ ਬੈਂਕਿÀਗ ਅਤੇ ਵਿੱਤੀ ਲੋੜਾਂ ਵਿੱਚ ਮਦਦ ਕਰੇਗਾ ਜਿਸ ਵੇਲੇ ਉਹ ਆਪਣੇ ਨਵੇਂ ਭਾਈਚਾਰੇ ਵਿੱਚ ਵੱਸ ਰਹੇ ਹੋਣਗੇ। ਆਹਮੋ-ਸਾਹਮਣੇ ਦੀ ਸਲਾਹ ਅਤੇ ਸਮਰਥਨ ਤੋਂ ਇਲਾਵਾ, ੍ਰਭਛ ਨਵੇਂ ਆਏ ਲੋਕਾਂ ਲਈ ਸਲਾਹਕਾਰ ਫਾਇਨਾਂਸ ਤੋਂ ਲੈ ਕੇ ਨੈੱਟਵਰਕਿÀਗ ਅਤੇ ਨਿੱਜੀ ਬ੍ਰਾਂਡ ਬਿਲਡਿÀਗ ਤੱਕ ਵਿੱਚ ਕਰੀਅਰ ਬਾਰੇ ਸਮੂਹ ਸੈਮੀਨਾਰਾਂ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਨੌਜਵਾਨਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ੍ਰਭਛ ਮੀਟਿÀਗ ਸਥਾਨ ੳਚਹēਵ ਦੀਆਂ ਨਵੇਂ ਆਉਣ ਵਾਲਿਆਂ ਲਈ ਮਜ਼ਬੂਤ ਸੇਵਾਵਾਂ ƒ ਹੋਰ ਵਧੀਆ ਬਣਾਉਂਦਾ ਹੈ, ਜਿਸ ਵਿੱਚ ਰੁਜ਼ਗਾਰ, ਭਾਸ਼ਾ ਦਾ ਮੁਲਾਂਕਣ, ਨੌਜਵਾਨਾਂ ਲਈ ਪ੍ਰੋਗਰਾਮ ਅਤੇ ਨਵੇਂ ਆਉਣ ਵਾਲਿਆਂ ਲਈ ਸੈਟਲਮੈਂਟ ਅਤੇ ਰੈਫ਼ਰਲ ਸੇਵਾਵਾਂ ਸ਼ਾਮਲ ਹਨ। ਇਕੱਠੇ ਮਿਲ ਕੇ, ੳਚਹēਵ ਅਤੇ ੍ਰਭਛ ਨਵੇਂ ਆਏ ਲੋਕਾਂ ਦੀ ਨਵੇਂ ਭਾਈਚਾਰੇ ƒ ਜਾਣਨ ਅਤੇ ਉਨ੍ਹਾਂ ਦੇ ਸੈਟਲਮੈਂਟ ਦੇ ਸਫ਼ਰ ਵਿੱਚ ਅੱਗੇ ਵਧਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ।
“ਬਹੁਤ ਸਾਰੀਆਂ ਰੁਕਾਵਟਾਂ ਹਨ ਜੋ ਨਵੇਂ ਕੈਨੇਡਾ ਵਾਸੀਆਂ ਦੇ ਵਿਕਾਸ ਅਤੇ ਸਫਲਤਾ ਵਿੱਚ ਰੁਕਾਵਟ ਬਣ ਸਕਦੀਆਂ ਹਨ। ਇਹ ਮਹੱਤਵਪੂਰਨ ਹੈ ਕਿ ਉਸ ਸਫ਼ਰ ƒ ਕਦੇ ਨਾ ਭੁੱਲਿਆ ਜਾਵੇ ਜਿਸਦਾ ਨਵੇਂ ਆਏ ਲੋਕ ਸਾਹਮਣਾ ਕਰਦੇ ਹਨ, ”੍ਰਭਛ ਦੇ ਅਸਿਸਟੈਂਟ ਬ੍ਰਾਂਚ ਮੈਨੇਜਰ, ਸ਼ੌਰੂਕ ਅਲਕਯਾਲੀ (ੰਹੋਰੋੁਤ ੳਲਕਅੇੇਅਲ)ਿ ਨੇ ਕੈਨੇਡਾ ਪਹੁÀਚਣ ‘ਤੇ ਆਪਣੀਆਂ ਚੁਣੌਤੀਆਂ ƒ ਯਾਦ ਕਰਦੇ ਹੋਏ ਕਿਹਾ। “ੳਚਹēਵ ਅਤੇ ੍ਰਭਛ ਨਵੇਂ ਆਏ ਲੋਕਾਂ ƒ ਸਫਲਤਾ ਲਈ ਸਹੀ ਰਾਹ ‘ਤੇ ਜਾਣ ਵਾਸਤੇ ਲੋੜੀਂਦਾ ਸਮਰਥਨ ਪ੍ਰਦਾਨ ਕਰਦੇ ਹੋਏ ਕੈਨੇਡੀਅਨ ਲੈਂਡਸਕੇਪ ƒ ਸਮਝਣ ਵਿੱਚ ਉਨ੍ਹਾਂ ਦੀ ਮਦਦ ਕਰਨ ਵਿੱਚ ਇੱਕ ਅਨਿੱਖੜਵੀਂ ਭੂਮਿਕਾ ਅਦਾ ਕਰ ਸਕਦੇ ਹਨ।”
“੍ਰਭਛ ਨਾਲ ਸਹਿਯੋਗ ਕਰਕੇ ੳਚਹēਵ ƒ ਬਹੁਤ ਖੁਸ਼ੀ ਹੋ ਰਹੀ ਹੈ। ਸਾਡੇ ਦੋਵੇਂ ਸÀਗਠਨ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਡੇ ਕਲਾਇੰਟਾਂ ਅਤੇ ਭਾਈਚਾਰੇ ਦੀ ਸੇਵਾ ਕਰਨ ਲਈ ਇੱਕ ਸਾਂਝੇ ਤਰੀਕੇ ਦੇ ਆਧਾਰ ‘ਤੇ ਇਕੱਠੇ ਹੋਏ ਹਨ। ਅਸੀਂ ਦੋਵੇਂ ਹਰੇਕ ਕਲਾਇੰਟ ƒ ਆਪਣੇ ਕੀਤੇ ਜਾਣ ਵਾਲੇ ਕÀਮ ਦੇ ਕੇਂਦਰ ਵਿੱਚ ਰੱਖਣ ਲਈ ਵਚਨਬੱਧ ਹਾਂ, ” ੳਚਹēਵ ਦੇ ਛEੌ, ਟੋਨੀ ਚੈਲਟਸ (ਠੋਨਇ ਛਹਅਲਟਅਸ) ਨੇ ਕਿਹਾ। “ਮਿਲ ਕੇ, ਅਸੀਂ ਕਲਾਇੰਟਾਂ ƒ ਇੱਕ ਏਕੀਕ੍ਰਿਤ ਅਤੇ ਰੁਕਾਵਟ-ਰਹਿਤ ਸੈਟਲਮੈਂਟ ਯਾਤਰਾ ਪ੍ਰਦਾਨ ਕਰ ਰਹੇ ਹਾਂ, ਉਨ੍ਹਾਂ ਦੀ ਉਨ੍ਹਾਂ ਸੇਵਾਵਾਂ ਅਤੇ ਸਲਾਹਾਂ ਤੱਕ ਪਹੁÀਚ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਾਂ ਜਿਨ੍ਹਾਂ ਦੀ ਉਨ੍ਹਾਂ ƒ ਅਰਥਪੂਰਨ ਰੁਜ਼ਗਾਰ ਲੱਭਣ ਅਤੇ ਕੈਨੇਡਾ ਵਿੱਚ ਨਵੇਂ ਜੀਵਨ ਸਥਾਪਤ ਕਰਨ ਲਈ ਲੋੜ ਹੈ।”
੍ਰਭਛ ਕੈਨੇਡਾ ਭਰ ਵਿੱਚ 150 ਤੋਂ ਵੱਧ ਸਾਲਾਂ ਤੋਂ ਨਵੇਂ ਆਏ ਲੋਕਾਂ ƒ ਸਲਾਹ ਅਤੇ ਹੱਲ ਪ੍ਰਦਾਨ ਕਰਦਾ ਆ ਰਿਹਾ ਹੈ ਅਤੇ 200 ਤੱਕ ਭਾਸ਼ਾਵਾਂ ਵਿੱਚ ਫੋਨ ਸੇਵਾਵਾਂ ਪ੍ਰਦਾਨ ਕਰਦਾ ਹੈ। ਹਾਲ ਹੀ ਵਿੱਚ, ੍ਰਭਛ ਦੀਆਂ ਨਿਊਕਮਰ ਟੀਮਾਂ ਨੇ ਭਾਈਚਾਰਕ ਭਾਈਵਾਲੀ ਦੇ ਰਾਹੀਂ ਅਤੇ ਰਾਸ਼ਟਰੀ ਪੱਧਰ ‘ਤੇ ੍ਰਭਛ ਮੀਟਿÀਗ ਸਥਾਨ ਦੀਆਂ ਥਾਵਾਂ ਵਿੱਚ ਆਪਣੀ ਮੁਹਾਰਤ, ਸਰੋਤ, ਉਤਪਾਦਾਂ, ਅਤੇ ਸੇਵਾਵਾਂ ƒ ਨਵੇਂ ਕੈਨੇਡਾ ਵਾਸੀਆਂ ਤੱਕ ਲਿਆਂਦਾ ਹੈ।
“ਅਸੀਂ ਨਵੇਂ ਕੈਨੇਡਾ ਵਾਸੀਆਂ ਲਈ ਕੈਨੇਡਾ ਵਿੱਚ ਸਥਾਪਤ ਹੋਣਾ, ਸਫਲ ਹੋਣਾ ਅਤੇ ਵਧਣਾ-ਫੁੱਲਣਾ ਆਸਾਨ ਬਣਾਉਣ ਲਈ ਵਚਨਬੱਧ ਹਾਂ,” ੍ਰਭਛ ਦੇ ਰੀਜਨਲ ਵਾਈਸ ਪ੍ਰੈਜ਼ੀਡੈਂਟ, ਟੋਮ ਪੈਰੀਸੀ (ਠੋਮ ਫਅਰਸਿਿ) ਨੇ ਕਿਹਾ। “ਇਸੇ ਲਈ ਅਸੀਂ ਇੱਥੇ ਮਿਸੀਸਾਗਾ ਵਿੱਚ ੳਚਹēਵ ਨਾਲ ਸਹਿ-ਸਥਿਤ ਹੋਣ ਵਿੱਚ ਬਹੁਤ ਖੁਸ਼ ਹਾਂ – ਤਾਂ ਜੋ ਅਸੀਂ ਨਵੇਂ ਆਏ ਲੋਕਾਂ ƒ ਉਨ੍ਹਾਂ ਦੀਆਂ ਵਿੱਤੀ ਲੋੜਾਂ ਅਤੇ ਹੋਰ ਬਹੁਤ ਕੁੱਝ ਵਿੱਚ ਸਹਾਇਤਾ ਕਰਨਾ ਜਾਰੀ ਰੱਖ ਸਕੀਏ, ਜਿਸ ਵੇਲੇ ਉਹ ਕੈਨੇਡਾ ਵਿੱਚ ਜੀਵਨ ƒ ਅਨੁਕੂਲ ਬਣਾ ਰਹੇ ਹੁÀਦੇ ਹਨ।”