ਰਾਸ਼ਟਰਪਤੀ ਦੀ ਕਾਂਗਰਸ ਨੂੰ ਅਪੀਲ

Home » Blog » ਰਾਸ਼ਟਰਪਤੀ ਦੀ ਕਾਂਗਰਸ ਨੂੰ ਅਪੀਲ
ਰਾਸ਼ਟਰਪਤੀ ਦੀ ਕਾਂਗਰਸ ਨੂੰ ਅਪੀਲ

ਕੋਲੋਰਾਡੋ ‘ਚ ਵਾਪਰੀ ਸਮੂਹਿਕ ਕਤਲੇਆਮ ਦੀ ਘਟਨਾ ਉਪਰੰਤ ਰਾਸ਼ਟਰਪਤੀ ਜੋਅ ਬਾਈਡਨ ਨੇ ਕਾਂਗਰਸ ਨੂੰ ਕਿਹਾ ਹੈ ਕਿ ਹਥਿਆਰਾਂ ਦੀ ਖਰੀਦ ਸਬੰਧੀ ਪਿਛੋਕੜ ਦੀ ਜਾਂਚ ‘ਚ ਚੋਰ ਮੋਰੀਆਂ ਨੂੰ ਖਤਮ ਕਰਨ ਤੇ ਅਸਾਲਟ ਹਥਿਆਰਾਂ ਤੇ ਉੱਚ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ਉਪਰ ਰੋਕ ਲਾਉਣ ਲਈ ਤੁਰੰਤ ਬਿੱਲ ਪਾਸ ਕੀਤਾ ਜਾਵੇ । ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਨੇ ਕਿਹਾ ਹੈ ਕਿ ‘ਮੈਂ ਹੋਰ ਉਡੀਕ ਨਹੀਂ ਕਰ ਸਕਦਾ, ਭਵਿੱਖ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਮੈਂ ਪ੍ਰਤੀਨਿੱਧ ਸਦਨ ਤੇ ਸੈਨੇਟ ਵਿਚਲੇ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਰੰਤ ਕਾਰਵਾਈ ਕਰਨ ।

Leave a Reply

Your email address will not be published.