ਯੂਨੀਸੈਫ ਨੇ ਆਕਸੀਜਨ ਕੰਸਨਟਰੇਟਰ ਭਾਰਤ ਭੇਜੇ ਸੰਯੁਕਤ

Home » Blog » ਯੂਨੀਸੈਫ ਨੇ ਆਕਸੀਜਨ ਕੰਸਨਟਰੇਟਰ ਭਾਰਤ ਭੇਜੇ ਸੰਯੁਕਤ
ਯੂਨੀਸੈਫ ਨੇ ਆਕਸੀਜਨ ਕੰਸਨਟਰੇਟਰ ਭਾਰਤ ਭੇਜੇ ਸੰਯੁਕਤ

ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਬੱਚਿਆਂ ਸਬੰਧੀ ਏਜੰਸੀ ਯੂਨੀਸੈਫ ਨੇ ਕਰੋਨਾ ਲਾਗ ਦੇ ਸੱਜਰੇ ਉਭਾਰ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਜੀਵਨ ਰੱਖਿਅਕ ਸਾਮਾਨ ਦੀ ਸਪਲਾਈ ਭੇਜੀ ਹੈ।

ਇਸ ਵਿਚ ਤਿੰਨ ਹਜਾਰ ਆਕਸੀਜਨ ਕੰਸਨਟਰੇਟਰ, ਟੈਸਟਾਂ ਸਬੰਧੀ ਸਮੱਗਰੀ ਅਤੇ ਹੋਰ ਸਾਮਾਨ ਸ਼ਾਮਲ ਹੈ। ਯੂਨੀਸੈਫ ਨੇ ਭਾਰਤ ਸਰਕਾਰ ਨੂੰ ਲਗਾਤਾਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਸੰਯੁਕਤ ਰਾਸ਼ਟਰ ਮੁਖੀ ਦੇ ਉਪ-ਤਰਜਮਾਨ ਫਰਹਾਨ ਹੱਕ ਨੇ ਸਕੱਤਰ ਜਨਰਲ ਅੰਤੋਨੀE ਗੁਟੇਰੇਜ ਦੇ ਟਵੀਟ ਦੇ ਹਵਾਲੇ ਨਾਲ ਕਿਹਾ ਕਿ ਉਹ ਅਤੇ ਸੰਯੁਕਤ ਰਾਸ਼ਟਰ ਪਰਿਵਾਰ ਕਰੋਨਾ ਮਹਾਮਾਰੀ ਦੇ ਔਖੇ ਸਮੇਂ ਦੌਰਾਨ ਲੋਕਾਂ ਨਾਲ ਖੜ੍ਹਾ ਹੈ ਅਤੇ ਦੇਸ਼ (ਭਾਰਤ) ਦੀ ਹਰ ਮਦਦ ਲਈ ਤਿਆਰ ਹੈ। ਹਵਾਈ ਕੰਪਨੀ ਬੋਇੰਗ ਨੇ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਲਈ ਇੱਕ ਕਰੋੜ ਡਾਲਰ ਦੇ ਮਦਦ ਪੈਕੇਜ ਦਾ ਐਲਾਨ ਕੀਤਾ ਹੈ।

Leave a Reply

Your email address will not be published.