Connect with us

ਪੰਜਾਬ

ਮੈਂ ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ

Published

on

ਚੰਡੀਗੜ੍ਹ: ਅਕਤੂਬਰ, 2020 ਵਿੱਚ ਕਿਸਾਨਾਂ ਦਾ ਅੰਦੋਲਨ ਭਖ ਜਾਣ ਦੇ ਸਮੇਂ ਤੋਂ ਸਰਹੱਦ ਪਾਰੋਂ ਡਰੋਨਾਂ ਦੀ ਹਲਚਲ ਵਿੱਚ ਤੇਜ਼ੀ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ,’’ਜਦੋਂ ਤੱਕ ਮੈਂ ਇੱਥੇ ਹਾਂ, ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਜਾਂ ਹੋਰ ਕਿਸੇ ਅੱਤਵਾਦੀ ਗਤੀਵਿਧੀ ਨੂੰ ਸੂਬੇ ਦੇ ਅਮਨ-ਚੈਨ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗਾ।’’

ਅੰੰਮਿ੍ਤਸਰ ਕੌਮੀ ਸੁਰੱਖਿਆ ਦੇ ਖ਼ਤਰੇ ਦੀ ਧਾਰਨਾ ਨੂੰ ਹਕੀਕਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੰਭੀਰ ਮੁੱਦੇ ‘ਤੇ ਵਿਚਾਰ ਕਰਨ ਲਈ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਕੇਂਦਰੀ ਬਲਾਂ ਨੂੰ ਡਰੋਨ ਲੱਭਣ ਅਤੇ ਡੇਗਣ ਲਈ ਢੁਕਵਾਂ ਸਾਜ਼ੋ-ਸਾਮਾਨ ਮੁਹੱਈਆ ਕਿਉਂ ਨਹੀਂ ਕਰਵਾਇਆ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਖਾਲਿਸਤਾਨੀ ਸਫ਼ਾਂ ਸਰਗਰਮ ਨਹੀਂ ਹਨ ਪਰ ਉਨ੍ਹਾਂ ਨੂੰ ਡਰੋਨਾਂ ਜ਼ਰੀਏ ਹਥਿਆਰ ਦਿੱਤੇ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਗੜਬੜ ਪੈਦਾ ਕਰਨ ਲਈ ਸਰਗਰਮ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਲਹਿਰ ਦਾ ਲੱਕ ਤੋੜ ਦੇਣ ਦਾ ਅਹਿਦ ਲਿਆ। ਆਪਣੀ ਸਰਕਾਰ ਦੇ ਚਾਰ ਵਰ੍ਹੇ ਪੂਰੇ ਕਰ ਲੈਣ ‘ਤੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਹੱਦ ‘ਤੇ ਕਿਸੇ ਤਰ੍ਹਾਂ ਦੀ ਸੰਨ੍ਹ ਦਾ ਮਤਲਬ ਕੌਮੀ ਸੁਰੱਖਿਆ ਵਿੱਚ ਸੰਨ੍ਹ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਸਰਹੱਦ ਨੇੜਿਉ ਵੱਡੀ ਗਿਣਤੀ ਵਿੱਚ ਹਥਿਆਰ ਫੜੇ ਗਏ ਹਨ ਪਰ ਚਿੰਤਾ ਉਨ੍ਹਾਂ ਹਥਿਆਰਾਂ ਬਾਰੇ ਹੈ, ਜੋ ਫੜੇ ਨਹੀਂ ਗਏ। ਉਨ੍ਹਾਂ ਕਿਹਾ,’’ਮੈਂ ਇਸ ਗੱਲ ਤੋਂ ਫਿਕਰਮੰਦ ਹਾਂ ਕਿ ਉਹ ਹਥਿਆਰ ਗਏ ਕਿੱਥੇ।’’ ਮਾਰਚ, 2017 ਵਿੱਚ ਉਨ੍ਹਾਂ ਦੀ ਸਰਕਾਰ ਆਉਣ ਤੋਂ ਲੈ ਕੇ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ 333 ਗ੍ਰੋਹ ਫੜੇ ਗਏ ਜਦਕਿ 3472 ਅੱਤਵਾਦੀ/ਗੈਂਗਸਟਰ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 10 ਡਰੋਨ ਚੁੱਕੇ ਗਏ ਹਨ ਅਤੇ ਇਸ ਤੋਂ ਇਲਾਵਾ 2000 ਤੋਂ ਵੱਧ ਹਥਿਆਰ (ਰਾਈਫਲਾਂ, ਰਿਵਾਲਵਰ, ਪਿਸਤੌਲ ਆਦਿ ਸਮੇਤ), ਹੈਂਡ ਗ੍ਰਨੇਡ, ਆਰ.ਡੀ.ਐਕਸ. ਅਤੇ ਹੋਰ ਧਮਾਕਾਖੇਜ਼ ਸਮੱਗਰੀ, ਵਾਕੀ-ਟਾਕੀ ਅਤੇ ਸੈਟੇਲਾਈਟ ਫੋਨ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 11000 ਗੋਲੀ-ਸਿੱਕਾ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਰਗੇ ਛੋਟੇ ਸੂਬੇ ਲਈ ਇਹ ਗਿਣਤੀ ਥੋੜ੍ਹੀ ਨਹੀਂ ਹੈ।

Continue Reading
Click to comment

Leave a Reply

Your email address will not be published. Required fields are marked *

Advertisement
ਦੁਨੀਆ10 hours ago

ਆਈ. ਐੱਸ. ਆਈ. ਦੇ ਨਵੇਂ ਡਾਇਰੈਕਟਰ ਜਨਰਲ ਨੂੰ ਲੈ ਕੇ ਇਮਰਾਨ ਖਾਨ ਅਤੇ ਪਾਕਿ ਫੌਜ ’ਚ ਖੜਕੀ

ਦੁਨੀਆ12 hours ago

90 ਸਾਲਾ ਵਿਅਕਤੀ ਨੇ ਪੁਲਾੜ ਦੀ ਯਾਤਰਾ ਕਰ ਰਚਿਆ ਇਤਿਹਾਸ

ਮਨੋਰੰਜਨ14 hours ago

ਪਿਆਰ ਦੀ ਕਹਾਨੀ | ਐਮੀ ਵਿਰਕ | ਨਿੱਕੀ ਗਲਾਰਨੀ | ਅਧਿਕਾਰਤ ਸੰਗੀਤ ਵੀਡੀਓ | ਨਵੀਨਤਮ ਪੰਜਾਬੀ ਗੀਤ 2021

ਭਾਰਤ16 hours ago

ਤਰਾਲ ‘ਚ ਮੁਕਾਬਲੇ ਦੌਰਾਨ ਜੈਸ਼ ਦਾ ਕਮਾਂਡਰ ਹਲਾਕ

ਭਾਰਤ18 hours ago

ਮਨੁੱਖੀ ਅਧਿਕਾਰਾਂ ਦੇ ਨਾਂਅ ‘ਤੇ ਦੇਸ਼ ਦਾ ਅਕਸ ਖ਼ਰਾਬ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ-ਮੋਦੀ

ਮਨੋਰੰਜਨ1 day ago

ਸ਼ਿਵਜੋਤ: ਅਫੇਅਰ (ਆਫੀਸ਼ੀਅਲ ਵੀਡੀਓ) ਬੌਸ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗੀਤ 2021

ਦੁਨੀਆ2 days ago

ਅਮਰੀਕਾ : ਡਾਕ ਵਿਭਾਗ ‘ਚ ਹੋਈ ਗੋਲੀਬਾਰੀ, ਹਮਲਾਵਰ ਸਣੇ 3 ਦੀ ਮੌਤ

ਭਾਰਤ2 days ago

ਵਾਦੀ ਵਿਚ ਘੱਟ ਗਿਣਤੀ ਭਾਈਚਾਰੇ ਵਿਚ ਸਹਿਮ ਦਾ ਮਾਹੌਲ

ਪੰਜਾਬ3 days ago

ਪੰਜਾਬ ਵਿਚ ਟਰਾਂਸਪੋਰਟ ਮਾਫੀਆ ਦੀ ਆਈ ਸ਼ਾਮਤ

ਮਨੋਰੰਜਨ3 days ago

ਅਪਸਰਾ | ਜਾਨੀ ਫੀਟ ਅਸੀਸ ਕੌਰ | ਅਰਵਿੰਦ ਖਹਿਰਾ | ਦੇਸੀ ਧੁਨਾਂ | ਨਵੀਨਤਮ ਪੰਜਾਬੀ ਗਾਣੇ 2021

ਪੰਜਾਬ3 days ago

ਲਖੀਮਪੁਰ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਇਕਜੱਟਤਾ ਪ੍ਰਗਟਾਉਣ ਲਈ ਮੁੱਖ ਮੰਤਰੀ ਦੀ ਅਗਵਾਈ ‘ਚ ਪ੍ਰਦਰਸ਼ਨ

ਭਾਰਤ3 days ago

ਲਖੀਮਪੁਰ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ

ਮਨੋਰੰਜਨ4 days ago

ਸ਼ਰੀਫ (ਐਚਡੀ ਵੀਡੀਓ) ਗੁਰਲੇਜ ਅਖਤਰ ਫੀਟ ਦਿਲਪ੍ਰੀਤ ਡੀਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਪੰਜਾਬ4 days ago

ਮਿਸ਼ਨ 2022: ਪੰਜਾਬ ਸਰਕਾਰ ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ

ਪੰਜਾਬ4 days ago

ਬਰਨਾਲਾ, ਫ਼ਾਜ਼ਿਲਕਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡੀ.ਸ. ਬਦਲੇ

ਪੰਜਾਬ4 days ago

ਮੁੱਖ ਮੰਤਰੀ ਵਲੋਂ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ‘ਤੇ ਰਾਜਪਾਲ ਨਾਲ ਮੁਲਾਕਾਤ

ਭਾਰਤ7 days ago

ਕਾਂਗਰਸ ਦੀ ਹਾਈਕਮਾਨ ਅਤੇ ਪੰਜਾਬ ਦੇ ਆਗੂ

ਕੈਨੇਡਾ2 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ7 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ7 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮਨੋਰੰਜਨ7 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਕੈਨੇਡਾ7 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਸਿਹਤ7 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ6 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

Featured7 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਸਿਹਤ7 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ7 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਮਨੋਰੰਜਨ6 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ5 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਭਾਰਤ6 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ7 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ7 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਸਿਹਤ6 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ7 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ14 hours ago

ਪਿਆਰ ਦੀ ਕਹਾਨੀ | ਐਮੀ ਵਿਰਕ | ਨਿੱਕੀ ਗਲਾਰਨੀ | ਅਧਿਕਾਰਤ ਸੰਗੀਤ ਵੀਡੀਓ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ1 day ago

ਸ਼ਿਵਜੋਤ: ਅਫੇਅਰ (ਆਫੀਸ਼ੀਅਲ ਵੀਡੀਓ) ਬੌਸ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ3 days ago

ਅਪਸਰਾ | ਜਾਨੀ ਫੀਟ ਅਸੀਸ ਕੌਰ | ਅਰਵਿੰਦ ਖਹਿਰਾ | ਦੇਸੀ ਧੁਨਾਂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 days ago

ਸ਼ਰੀਫ (ਐਚਡੀ ਵੀਡੀਓ) ਗੁਰਲੇਜ ਅਖਤਰ ਫੀਟ ਦਿਲਪ੍ਰੀਤ ਡੀਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ7 days ago

ਚੋਰੀ ਦੀ ਪਿਸਤੌਲ: ਲਾਡੀ ਚਾਹਲ ਫੀਟ ਪਰਮੀਸ ਵਰਮਾ ਅਤੇ ਈਸਾ ਰਿਖੀ | ਤਾਜ਼ਾ ਪੰਜਾਬੀ ਗਾਣਾ 21 | ਨਵਾਂ ਗੀਤ 21

ਮਨੋਰੰਜਨ1 week ago

ਜੋਦਾ (ਆਫੀਸ਼ੀਅਲ ਵੀਡੀਓ) ਜਤਿੰਦਰ ਸ਼ਾਹ, ਅਫਸਾਨਾ ਖਾਨ | ਮੌਨੀ ਰਾਏ, ਅਲੀ ਗੋਨੀ | ਮਨਿੰਦਰ ਕੈਲੇ

ਮਨੋਰੰਜਨ2 weeks ago

ਨਵਾਂ ਪੰਜਾਬੀ ਗਾਣਾ 2021 – ਜਬਰਦਸਤ ਦੋਸਤ | ਕੋਰਲਾ ਮਾਨ, ਗੁਰਲੇਜ ਅਖਤਰ | ਨਵੀਨਤਮ ਪੰਜਾਬੀ ਗਾਣਾ 2021

ਮਨੋਰੰਜਨ2 weeks ago

ਗਿਟਾਰ | ਹੋਂਸਲਾ ਰੱਖ | ਦਿਲਜੀਤ ਦੁਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ, ਸ਼ਿੰਦਾ ਜੀ | ਰਾਜ ਰਣਜੋਧ

ਮਨੋਰੰਜਨ2 weeks ago

ਤੇਰੇ ਨਾਲ ਨਾਲ (ਆਫੀਸ਼ੀਅਲਤ ਵੀਡੀਓ) ਅਮਰ ਸਹਿਬੀ | ਬ੍ਰਾਵੋ | ਗੈਰੀ ਦਿਓਲ ਨਵੇਂ ਪੰਜਾਬੀ ਗਾਣੇ | ਜੱਸ ਰਿਕਾਰਡਸ

ਮਨੋਰੰਜਨ3 weeks ago

ਕਾਲੀ ਸੋਹਣੀ (ਪੂਰੀ ਵੀਡੀਓ) | ਅਰਜਨ ਡੀਲੋਂ | ਪਰੂਫ | ਗੋਲਡ ਮੀਡੀਆ | ਬਰਾਓਨ ਸਟੂਡੀਓਜ਼ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 weeks ago

ਦਿਲ ਗਲਤੀ ਕਰ ਬੈਠਾ ਹੈ | ਮੀਟ ਬਰੌਜੁ ਫੀਟ ਨੂੰ ਮਿਲੋ. ਜੁਬਿਨ ਨੌਟਿਆਲ | ਮੌਨੀ ਰਾਏ | ਮਨੋਜ ਐਮ. | ਆਸ਼ੀਸ਼ ਪੀ | ਭੂਸ਼ਣ ਕੇ

ਮਨੋਰੰਜਨ3 weeks ago

ਗੋਲੀ (ਆਫੀਸ਼ੀਅਲ ਵੀਡੀਓ) ਗੁਰ ਸਿੱਧੂ | ਨਵਪ੍ਰੀਤ ਬੰਗਾ | ਦੀਪਕ ਡੀਲੋਂ | ਨਵੇਂ ਪੰਜਾਬੀ ਗਾਣੇ 2021 | ਪੰਜਾਬੀ

ਮਨੋਰੰਜਨ4 weeks ago

ਰੂਬੀਕੋਨ (ਐਚਡੀ ਵੀਡੀਓ) ਅੰਮ੍ਰਿਤ ਮਾਨ ਫੀਟ ਮੇਹਰਵਾਨੀ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 weeks ago

ਚੂਰੀ (ਆਫੀਸ਼ੀਅਲਤ ਵੀਡੀਓ) ਖਾਨ ਭੈਣੀ ਫੀਟ ਸ਼ਿਪਰਾ ਗੋਇਲ | ਨਵੇਂ ਪੰਜਾਬੀ ਗਾਣੇ 2021 | ਸਟ੍ਰੀਟ ਗੈਂਗ ਸੰਗੀਤ

ਮਨੋਰੰਜਨ4 weeks ago

ਆਈਸ ਕੈਪ (ਆਫੀਸ਼ੀਅਲ ਵੀਡੀਓ) ਸ਼ਿੰਦਾ ਗਰੇਵਾਲ | ਗਿੱਪੀ ਗਰੇਵਾਲ | ਸੁੱਖ ਸੰਘੇੜਾ | ਭਿੰਦਾ ਓਜਲਾ | ਨਿਮਰ ਸੰਗੀਤ

Uncategorized4 weeks ago

ਮੇਰੇ ਯਾਰਾ ਵੇ | ਕਿਸਮਤ 2 | ਐਮੀ ਵਿਰਕ | ਸਰਗੁਣ ਮਹਿਤਾ | ਬੀ ਪ੍ਰਾਕ | ਜਾਨੀ | ਅਵਵੀ ਸਰਾ | ਟਿਪਸ ਪੰਜਾਬੀ

ਮਨੋਰੰਜਨ4 weeks ago

ਦਿਲਜੀਤ ਦੋਸਾਂਝ: ਲੂਨਾ (ਆਫੀਸ਼ੀਅਲ ਵੀਡੀਓ) ਤੀਬਰ | ਅਰਜਨ ਡੀਲੋਂ | ਮੂਨਚਾਈਲਡ ਯੁੱਗ

Recent Posts

Trending