• Media Kit
  • E-Paper
  • About Us
  • Terms And Conditions
  • Privacy Policy
  • Contact Us
Thursday, January 15, 2026
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
ADVERTISEMENT
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
No Result
View All Result

ਬਰੈਂਪਟਨ ‘ਚ ਕੰਧ ’ਤੇ ਬਣੇਗਾ ਮੂਸੇਵਾਲਾ ਦਾ ਚਿੱਤਰ, ਮਤਾ ਪ੍ਰਵਾਨ

October 4, 2022
in Uncategorized
Share on FacebookShare on Twitter

ਬਰੈਂਪਟਨ : ਕੈਨੇਡਾ ਦੇ ਪੰਜਾਬੀ ਵੱਸੋਂ ਵਾਲੇ ਸਹਿਰ ਬਰੈਂਪਟਨ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸ਼ੇਰੀਡਨ ਕਾਲਜ ਦੇ ਨੇੜੇ ਸ਼ੂਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ’ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ ਜਾਵੇਗਾ। ਕੌਂਸਲ ਨੇ ਸਾਮਾਨ ਸਮੇਤ ਸਾਰੇ ਖਰਚਿਆਂ ਲਈ 1500 ਡਾਲਰ ਦੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਕੰਧ ਚਿੱਤਰ ਨੂੰ ਬਾਹਰ ਵਿਚ ਯੂ ਵੀ ਪ੍ਰੋਟੈਕਟਿਕ ਕੋਟਿੰਗ ਨਾਲ ਸੁਰੱਖਿਅਤ ਕੀਤਾ ਜਾਵੇਗਾ ਤੇ ਇਸਦਾ ਸਾਲਾਨਾ ਨਿਰੀਖਣ ਵੀ ਕੀਤਾ ਜਾਇਆ ਕਰੇਗਾ। ਯਾਦ ਰਹੇ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਰੈਂਪਟਨ ਦਾ ਨਾਗਰਿਕ ਰਹੇ ਹਨ।

Share196Tweet123
ADVERTISEMENT
ਹਾਈਵੇਅ 400 ਬੰਦ: ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਵਾਲੇ ਬਹੁ-ਵਾਹਨਾਂ ਦੀ ਟੱਕਰ ਕਾਰਨ ਇੱਕ ਵਿਅਕਤੀ ਨੂੰ ਹਸਪਤਾਲ ਭੇਜਿਆ

ਹਾਈਵੇਅ 400 ਬੰਦ: ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਵਾਲੇ ਬਹੁ-ਵਾਹਨਾਂ ਦੀ ਟੱਕਰ ਕਾਰਨ ਇੱਕ ਵਿਅਕਤੀ ਨੂੰ ਹਸਪਤਾਲ ਭੇਜਿਆ

January 14, 2026
ਮੰਤਰੀ ਆਨੰਦਸੰਗਰੀ ਨੇ ਓਨਟਾਰੀਓ ਵਿੱਚ ਵਧ ਰਹੀ ਜਬਰੀ ਵਸੂਲੀ ਨੂੰ ਸੰਬੋਧਨ ਕੀਤਾ: ਸੰਮੇਲਨ ਜਨਤਕ ਸੁਰੱਖਿਆ ਲਈ ਸਹਿਯੋਗੀ ਰਣਨੀਤੀਆਂ ਨੂੰ ਉਜਾਗਰ ਕਰਦਾ ਹੈ

ਮੰਤਰੀ ਆਨੰਦਸੰਗਰੀ ਨੇ ਓਨਟਾਰੀਓ ਵਿੱਚ ਵਧ ਰਹੀ ਜਬਰੀ ਵਸੂਲੀ ਨੂੰ ਸੰਬੋਧਨ ਕੀਤਾ: ਸੰਮੇਲਨ ਜਨਤਕ ਸੁਰੱਖਿਆ ਲਈ ਸਹਿਯੋਗੀ ਰਣਨੀਤੀਆਂ ਨੂੰ ਉਜਾਗਰ ਕਰਦਾ ਹੈ

January 14, 2026
ਟਰੰਪ ਨੇ CUSMA ਨੂੰ ‘ਅਪ੍ਰਸੰਗਿਕ’ ਦੱਸਦਿਆਂ ਖਾਰਜ ਕਰ ਦਿੱਤਾ, ਕਿਹਾ ਕਿ ਅਮਰੀਕਾ ਨੂੰ ਕੈਨੇਡਾ ਵਿੱਚ ਬਣੀਆਂ ਕਾਰਾਂ ਦੀ ਲੋੜ ਨਹੀਂ ਹੈ

ਟਰੰਪ ਨੇ CUSMA ਨੂੰ ‘ਅਪ੍ਰਸੰਗਿਕ’ ਦੱਸਦਿਆਂ ਖਾਰਜ ਕਰ ਦਿੱਤਾ, ਕਿਹਾ ਕਿ ਅਮਰੀਕਾ ਨੂੰ ਕੈਨੇਡਾ ਵਿੱਚ ਬਣੀਆਂ ਕਾਰਾਂ ਦੀ ਲੋੜ ਨਹੀਂ ਹੈ

January 14, 2026
ਡੱਗ ਫੋਰਡ ਚੈਂਪੀਅਨਜ਼ ਇਲੈਕਟ੍ਰਿਕ ਵਾਹਨ ਉਦਯੋਗ: ਟਿਕਾਊ ਆਵਾਜਾਈ ਅਤੇ ਆਰਥਿਕ ਵਿਕਾਸ ਲਈ ਇੱਕ ਦ੍ਰਿਸ਼ਟੀਕੋਣ

ਡੱਗ ਫੋਰਡ ਚੈਂਪੀਅਨਜ਼ ਇਲੈਕਟ੍ਰਿਕ ਵਾਹਨ ਉਦਯੋਗ: ਟਿਕਾਊ ਆਵਾਜਾਈ ਅਤੇ ਆਰਥਿਕ ਵਿਕਾਸ ਲਈ ਇੱਕ ਦ੍ਰਿਸ਼ਟੀਕੋਣ

January 14, 2026
WhatsApp ਘੁਟਾਲਿਆਂ ਤੋਂ ਸਾਵਧਾਨ ਰਹੋ: ਧੋਖੇਬਾਜ਼ ਹਾਊਸਿੰਗ ਫੰਡਾਂ ਲਈ ਨਾਗਰਿਕਾਂ ਦਾ ਸ਼ੋਸ਼ਣ ਕਰਨ ਲਈ ਸੰਸਦ ਮੈਂਬਰਾਂ ਦਾ ਰੂਪ ਧਾਰਨ ਕਰ ਰਹੇ ਹਨ

WhatsApp ਘੁਟਾਲਿਆਂ ਤੋਂ ਸਾਵਧਾਨ ਰਹੋ: ਧੋਖੇਬਾਜ਼ ਹਾਊਸਿੰਗ ਫੰਡਾਂ ਲਈ ਨਾਗਰਿਕਾਂ ਦਾ ਸ਼ੋਸ਼ਣ ਕਰਨ ਲਈ ਸੰਸਦ ਮੈਂਬਰਾਂ ਦਾ ਰੂਪ ਧਾਰਨ ਕਰ ਰਹੇ ਹਨ

January 14, 2026
ਓਟਾਵਾ ਵਿੱਚ ਈਰਾਨ ਦੇ ਬੰਦ ਦੂਤਘਰ ਵਿੱਚ ਵਿਰੋਧ ਪ੍ਰਦਰਸ਼ਨ ਵਧਦੇ ਤਣਾਅ ਦੇ ਵਿਚਕਾਰ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫਤਾਰੀ

ਓਟਾਵਾ ਵਿੱਚ ਈਰਾਨ ਦੇ ਬੰਦ ਦੂਤਘਰ ਵਿੱਚ ਵਿਰੋਧ ਪ੍ਰਦਰਸ਼ਨ ਵਧਦੇ ਤਣਾਅ ਦੇ ਵਿਚਕਾਰ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫਤਾਰੀ

January 14, 2026
ਪੰਜਾਬੀ ਆਵਾਜ਼ - Awaaz Punjabi

Copyright © 2023 Awaaz Punjabi & Voice Media Group Maintained by SAVETIMEGO

Reach Out

  • Media Kit
  • E-Paper
  • About Us
  • Terms And Conditions
  • Privacy Policy
  • Contact Us

Follow Us

No Result
View All Result
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ

Copyright © 2023 Awaaz Punjabi & Voice Media Group Maintained by SAVETIMEGO