‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿੱਚ ਕੀਤਾ ਸੀ ਕੰਮ

Home » Blog » ‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿੱਚ ਕੀਤਾ ਸੀ ਕੰਮ
‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿੱਚ ਕੀਤਾ ਸੀ ਕੰਮ
ਚੰਡੀਗੜ੍ਹ: ਪੰਜਾਬੀ ਫਲਿਮਾਂ ਅਤੇ ਥੀਏਟਰ ਦੇ ਨਾਮਵਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਅੱਜ ਸਵੇਰੇ ਦੇਹਾਂਤ ਹੋ ਗਆਿ।

ਉਹਨਾਂ ਨੇ ਮੋਹਾਲੀ ਦੇ ਫੋਰਟਸਿ ਹਸਪਤਾਲ ਵਚਿ ਆਖਰੀ ਸਾਹ ਲਏ। ਉਹ ਇੱਥੇ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ ਵਚਿ ਸੋਗ ਦੀ ਲਹਰਿ ਹੈ। ਦੱਸ ਦਈਏ ਕ ਗੁਰਚਰਨ ਸਿੰਘ ਚੰਨੀ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਸਾਬਕਾ ਮੁਖੀ ਅਤੇ ਸੇਵਾ ਡਰਾਮਾ ਰਪਿੋਰਟਰੀ ਕੰਪਨੀ ਦੇ ਨਰਿਦੇਸ਼ਕ ਸਨ। ਉਹ ਪਛਿਲੇ ਚਾਲੀ ਸਾਲਾਂ ਤੋਂ ਰੰਗਮੰਚ ਨਾਲ ਜੁੜੇ ਹੋਏ ਸਨ, ਉਹਨਾਂ ਕਈ ਪੰਜਾਬੀ ਤੇ ਹੰਿਦੀ ਟੀਵੀ ਸੀਰੀਅਲਾਂ ਵਚਿ ਵੀ ਕੰਮ ਕੀਤਾ। ਉਹ ਪੰਜਾਬ ਯੂਨੀਵਰਸਟਿੀ ਚੰਡੀਗੜ੍ਹ ਦੇ ਡਪਿਾਰਟਮੈਂਟ ਆਫ ਇੰਡੀਅਨ ਥਏਿਟਰ, ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿਲੀ, ਸਮੇਤ ਟੈਲੀਵਜ਼ਿਨ ਇੰਸਟੀਚਊਿਟ ਆਫ਼ ਇੰਡੀਆ ਦੇ ਪੁਰਾਣੇ ਵਦਿਆਿਰਥੀ ਸਨ। ਗੁਰਚਰਨ ਸਿੰਘ ਚੰਨੀ ਨੇ ‘ਪੰਜਾਬ 1984’ ਅਤੇ ‘ਸ਼ਰੀਕ’ ਫਲਿਮ ਵਚਿ ਅਦਾਕਾਰ ਵਜੋਂ ਕੰਮ ਕੀਤਾ ਹੈ। ਉਹ ਅਪਣੇ ਪੱਿਛੇ ਪਤਨੀ ਇਲਾਵਾ ਇਕ ਬੇਟੀ ਅਤੇ ਬੇਟਾ ਛੱਡ ਗਏ ਹਨ।

Leave a Reply

Your email address will not be published.