Connect with us

ਪੰਜਾਬ

ਪੰਜਾਬ ‘ਚ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਬੱਸ ਸਫਰ ਕਰਨ ਦੀ ਸਕੀਮ ਮਨਜ਼ੂਰ

Published

on

ਚੰਡੀਗੜ੍ਹ – ਪੰਜਾਬ ਵਿੱਚ ਔਰਤਾਂ ਪਹਿਲੀ ਅਪਰੈਲ ਤੋਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਸੂਬੇ ਵਿੱਚ ਮੁਫਤ ਸਫਰ ਕਰਨਗੀਆਂ।

ਇਸ ਫੈਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸੇ ਮਹੀਨੇ ਪਹਿਲਾਂ ਕੀਤੇ ਐਲਾਨ ਉਤੇ ਅੱਜ ਮੰਤਰੀ ਮੰਡਲੀ ਦੀ ਮੀਟਿੰਗ ਵਿੱਚ ਮਨਜ਼ੂਰੀ ਦੇ ਕੇ ਪੱਕੀ ਮੋਹਰ ਲਗਾ ਦਿੱਤੀ। ਸੂਬੇ ਵਿੱਚ ਔਰਤਾਂ ਤੇ ਲੜਕੀਆਂ ਨੂੰ ਸਸ਼ਕਤੀਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਮੁੱਖ ਮੰਤਰੀ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਕੀਮ ਦਾ ਐਲਾਨ ਕੀਤਾ ਸੀ। ਇਸ ਸਕੀਮ ਦਾ ਫਾਇਦਾ ਸੂਬੇ ਭਰ ਵਿੱਚ 1.31 ਕਰੋੜ ਔਰਤਾਂ/ਲੜਕੀਆਂ ਨੂੰ ਫਾਇਦਾ ਹੋਵੇਗਾ। ਜਨਗਣਨਾ 2011 ਅਨੁਸਾਰ ਪੰਜਾਬ ਵਿੱਚ ਕੁੱਲ ਵਸੋਂ 2.77 ਕਰੋੜ ਹੈ ਜਿਸ ਵਿੱਚ 1,46,39,465 ਪੁਰਸ਼ ਅਤੇ 1,31,03,873 ਮਹਿਲਾਵਾਂ ਹਨ। ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਔਰਤਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਣਗੀਆਂ ਜਿਸ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪੰਜਾਬ ਰੋਡਵੇਜ਼ ਬੱਸਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸਜ਼ ਸ਼ਾਮਲ ਹਨ। ਇਹ ਸਕੀਮ ਸਰਕਾਰੀ ਏ.ਸੀ.ਬੱਸਾਂ, ਵੌਲਵੋ ਬੱਸਾਂ ਤੇ ਐਚ.ਵੀ.ਏ.ਸੀ. ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ।

ਇਸ ਸਕੀਮ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਬੂਤ ਦਾ ਦਸਤਾਵੇਜ਼ ਲੋੜੀਂਦਾ ਹੋਵੇਗਾ। ਅੱਗੇ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਚੰਡੀਗੜ੍ਹ ਰਹਿੰਦੇ ਹਨ ਉਨ੍ਹਾਂ ਦੀਆਂ ਪਰਿਵਾਰਕ ਮੈਂਬਰ ਔਰਤਾਂ ਜਾਂ ਚੰਡੀਗੜ੍ਹ ਰਹਿਣ ਵਾਲੀਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਔਰਤਾਂ ਵੀ ਇਸ ਮੁਫਤ ਬੱਸ ਸਫਰ ਸਹੂਲਤ ਦਾ ਫਾਇਦਾ ਉਠਾ ਸਕਦੀਆਂ ਹਨ। ਉਹ ਚਾਹੇ ਕਿਹੜੇ ਵੀ ਉਮਰ ਵਰਗ, ਆਮਦਨ ਮਾਪਦੰਡ ਦੇ ਦਾਇਰੇ ਵਿੱਚ ਆਉਂਦੀਆਂ ਹੋਣ, ਸਭ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ। ਸਕੀਮ ਨਾਲ ਨਾ ਸਿਰਫ ਰੋਜ਼ਾਨਾ ਦੀ ਟਰਾਂਸਪੋਰਟ ਮਹਿੰਗੀ ਹੋਣ ਕਾਰਨ ਕੁੜੀਆਂ ਦੀ ਸਕੂਲ ਛੱਡਣ ਦੀ ਅਨੁਪਾਤ ਨੂੰ ਘਟਾਉਣ ਲਈ ਮੱਦਦ ਮਿਲੇਗੀ ਸਗੋਂ ਕੰਮਕਾਜੀ ਔਰਤਾਂ ਨੂੰ ਵੀ ਸਹੂਲਤ ਮਿਲੇਗੀ ਜੋ ਰੋਜ਼ਾਨਾ ਆਪਣੇ ਕੰਮ ‘ਤੇ ਜਾਣ ਲਈ ਕਾਫੀ ਦੂਰੀ ਦਾ ਸਫਰ ਕਰਦੀਆਂ ਹਨ। ਇਹ ਸਹੂਲਤ ਕਿਸੇ ਵੀ ਆਰਥਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਜਾ ਰਹੀ ਔਰਤ ਨੂੰ ਸੁਰੱਖਿਅਤ, ਸਸਤਾ ਤੇ ਭਰੋਸੇਮੰਦ ਸਫਰ ਯਕੀਨੀ ਬਣਾਏਗੀ। ਇਹ ਸਕੀਮ ਜਿੱਥੇ ਔਰਤਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰੇਗੀ ਉਥੇ ਸੜਕ ਉਤੇ ਚੱਲਣ ਵਾਲੇ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ ਸੁਭਾਵਕ ਤੌਰ ਉਤੇ ਕਮੀ ਆਵੇਗੀ ਜਿਸ ਨਾਲ ਪ੍ਰਦੂਸ਼ਣ, ਹਾਦਸਿਆਂ ਤੇ ਵਾਹਨਾਂ ਦੀ ਭੀੜ ਵਿੱਚ ਕਮੀ ਆਵੇਗੀ।

Advertisement
ਮਨੋਰੰਜਨ40 mins ago

ਸ਼ਿਵਜੋਤ: ਜੱਟ ਮੰਨਿਆ (ਪੂਰੀ ਵੀਡੀਓ) ਗਿੰਨੀ ਕਪੂਰ | ਦਾ ਬੌਸ | ਨਵਾਂ ਪੰਜਾਬੀ ਗੀਤ 2021 | ਪੰਜਾਬੀ ਗੀਤ

ਮਨੋਰੰਜਨ3 hours ago

ਪੌਂਦਾ ਬੋਲੀਆਂ – ਪੂਆਡਾ | ਐਮੀ ਵਿਰਕ ਅਤੇ ਸੋਨਮ ਬਾਜਵਾ | ਹਰਮਨਜੀਤ ਸਿੰਘ ਅਤੇ ਵੀ ਰੈਕਸ ਸੰਗੀਤ I 12 ਅਗਸਤ

ਪੰਜਾਬ5 hours ago

ਕੈਪਟਨ ਨੂੰ ਮਿਲੇ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨ

ਪੰਜਾਬ21 hours ago

ਕਿਸਾਨਾਂ ਲਈ ਚਿੰਤਤ ਹੋ ਤਾਂ ਸੰਸਦ ਚੱਲਣ ਦਿਓ-ਤੋਮਰ

ਭਾਰਤ23 hours ago

ਪੈਗਾਸਸ ਲੋਕਤੰਤਰ ਦੀ ਆਤਮਾ ‘ਤੇ ਲੱਗਾ ਤੀਰ-ਰਾਹੁਲ ਗਾਂਧੀ

ਮਨੋਰੰਜਨ1 day ago

ਰਾਤਾ ਲੰਬੀਆ – ਆਫੀਸ਼ੀਅਲ ਵੀਡੀਓ | ਸ਼ੇਰਸ਼ਾਹ | ਸਿਧਾਰਥ – ਕਿਆਰਾ | ਤਨਿਸ਼ਕ ਬੀ | ਜੁਬਿਨ ਨੌਟਿਆਲ | ਅਸੀਸ

ਮਨੋਰੰਜਨ1 day ago

ਵਰਦਾਤ: ਜੈਨੀ ਜੌਹਲ (ਆਫੀਸ਼ੀਅਲ ਵੀਡੀਓ) ਅਰਪਨ ਬਾਵਾ | ਡੀ ਹਾਰਪ | ਅਨਮੋਲ ਬੋਪਾਰਾਏ ਨਵੀਨਤਮ ਪੰਜਾਬੀ ਗਾਣੇ 2021

ਭਾਰਤ1 day ago

ਵਿਰੋਧੀ ਆਗੂਆਂ ਦੇ ਰਵੱਈਏ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਪਾਰਟੀ ਦੇ ਸੰਸਦ ਮੈਂਬਰ

ਪੰਜਾਬ2 days ago

ਮੁੱਖ ਮੰਤਰੀ ਨੇ ਪੀ।ਐਸ।ਪੀ।ਸੀ।ਐਲ। ਨੂੰ ਸਾਰੇ ਬਿਜਲੀ ਸਮਝੌਤੇ ਰੱਦ ਕਰਨ ਲਈ ਕਿਹਾ

ਮਨੋਰੰਜਨ2 days ago

ਲਾਲਾ ਲਾਲਾ: ਕੁਲਵਿੰਦਰ ਬਿੱਲਾ | ਬੰਟੀ ਬੈਂਸ | ਦੇਸੀ ਕਰੂ | ਅਲੰਕ੍ਰਿਤਾ ਸਹਾਈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 days ago

ਬ੍ਰਾਓਨ ਆਈ (ਆਫੀਸ਼ੀਅਲ ਵੀਡੀਓ) ਰਾਜਵੀਰ ਜਵੰਦਾ | ਨਵੀਨਤਮ ਪੰਜਾਬੀ ਗਾਣੇ 2021 | ਨਵਾਂ ਪੰਜਾਬੀ ਗਾਣਾ 2021

ਖੇਡਾਂ2 days ago

ਉਲੰਪਿਕ: ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

ਕੈਨੇਡਾ3 days ago

ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ ‘ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ

ਮਨੋਰੰਜਨ3 days ago

2 ਫੋਨ – ਨੇਹਾ ਕੱਕੜ | ਐਲੀ ਗੋਨੀ ਅਤੇ ਜੈਸਮੀਨ ਭਸੀਨ | ਅੰਸ਼ੁਲ ਗਰਗ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਬੱਬੂ ਮਾਨ – ਇਕ ਸੀ ਪਗਲ: ਅਧਿਕਾਰਤ ਸੰਗੀਤ ਵੀਡੀਓ || ਨਵਾਂ ਪੰਜਾਬੀ ਗਾਣਾ 2021

ਪੰਜਾਬ3 days ago

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀਆਂ ਦੇ ਸਭ ਉਲਾਂਭੇ ਲਾਹੁਣ ਦਾ ਵਾਅਦਾ

ਪੰਜਾਬ4 days ago

ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ

ਮਨੋਰੰਜਨ4 months ago

Saina: Official Trailer | Parineeti Chopra | Bhushan Kumar | Releasing 26 March 2021

ਕੈਨੇਡਾ4 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ4 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਸਿਹਤ4 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਭਾਰਤ4 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ4 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

Featured4 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਮਨੋਰੰਜਨ4 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ3 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ4 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਕੈਨੇਡਾ4 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ4 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਦੁਨੀਆ4 months ago

ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

ਮਨੋਰੰਜਨ4 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ4 months ago

ਮਾਲਵਾ ਬਲਾਕ ਕੋਰਾਲਾ ਮਾਨ | ਆਫੀਸ਼ੀਅਲ ਵੀਡੀਓ | ਪੰਜਾਬੀ ਗਾਣੇ | ਨਵਾਂ ਪੰਜਾਬੀ ਗਾਣਾ 2021

ਭਾਰਤ4 months ago

ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ

ਮਨੋਰੰਜਨ40 mins ago

ਸ਼ਿਵਜੋਤ: ਜੱਟ ਮੰਨਿਆ (ਪੂਰੀ ਵੀਡੀਓ) ਗਿੰਨੀ ਕਪੂਰ | ਦਾ ਬੌਸ | ਨਵਾਂ ਪੰਜਾਬੀ ਗੀਤ 2021 | ਪੰਜਾਬੀ ਗੀਤ

ਮਨੋਰੰਜਨ3 hours ago

ਪੌਂਦਾ ਬੋਲੀਆਂ – ਪੂਆਡਾ | ਐਮੀ ਵਿਰਕ ਅਤੇ ਸੋਨਮ ਬਾਜਵਾ | ਹਰਮਨਜੀਤ ਸਿੰਘ ਅਤੇ ਵੀ ਰੈਕਸ ਸੰਗੀਤ I 12 ਅਗਸਤ

ਮਨੋਰੰਜਨ1 day ago

ਰਾਤਾ ਲੰਬੀਆ – ਆਫੀਸ਼ੀਅਲ ਵੀਡੀਓ | ਸ਼ੇਰਸ਼ਾਹ | ਸਿਧਾਰਥ – ਕਿਆਰਾ | ਤਨਿਸ਼ਕ ਬੀ | ਜੁਬਿਨ ਨੌਟਿਆਲ | ਅਸੀਸ

ਮਨੋਰੰਜਨ1 day ago

ਵਰਦਾਤ: ਜੈਨੀ ਜੌਹਲ (ਆਫੀਸ਼ੀਅਲ ਵੀਡੀਓ) ਅਰਪਨ ਬਾਵਾ | ਡੀ ਹਾਰਪ | ਅਨਮੋਲ ਬੋਪਾਰਾਏ ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 days ago

ਲਾਲਾ ਲਾਲਾ: ਕੁਲਵਿੰਦਰ ਬਿੱਲਾ | ਬੰਟੀ ਬੈਂਸ | ਦੇਸੀ ਕਰੂ | ਅਲੰਕ੍ਰਿਤਾ ਸਹਾਈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 days ago

ਬ੍ਰਾਓਨ ਆਈ (ਆਫੀਸ਼ੀਅਲ ਵੀਡੀਓ) ਰਾਜਵੀਰ ਜਵੰਦਾ | ਨਵੀਨਤਮ ਪੰਜਾਬੀ ਗਾਣੇ 2021 | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ3 days ago

2 ਫੋਨ – ਨੇਹਾ ਕੱਕੜ | ਐਲੀ ਗੋਨੀ ਅਤੇ ਜੈਸਮੀਨ ਭਸੀਨ | ਅੰਸ਼ੁਲ ਗਰਗ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਬੱਬੂ ਮਾਨ – ਇਕ ਸੀ ਪਗਲ: ਅਧਿਕਾਰਤ ਸੰਗੀਤ ਵੀਡੀਓ || ਨਵਾਂ ਪੰਜਾਬੀ ਗਾਣਾ 2021

ਮਨੋਰੰਜਨ4 days ago

ਟਾਕਰੇ (ਆਫੀਸ਼ੀਅਲ ਵੀਡੀਓ) ਜੱਸਾ ਡੀਲੋਂ | ਗੁਰ ਸਿੱਧੂ | ਨਵਾਂ ਪੰਜਾਬੀ ਗਾਣਾ 2021 | ਨਥਿਨਗ ਲਾਇਕ ਬੀਫੋਰ

ਮਨੋਰੰਜਨ4 days ago

ਬਾਦਸ਼ਾਹ – ਬਾਵਲਾ | ਉਚਾਨਾ ਅਮਿਤ ਫੀਟ. ਸਮਰੀਨ ਕੌਰ | ਸੰਗੀਤ ਵੀਡੀਓ | ਨਵਾਂ ਗਾਣਾ 2021

ਮਨੋਰੰਜਨ5 days ago

ਆਦਤ ਵੀ | ਨਿੰਜਾ | ਅਦਿਤੀ ਸ਼ਰਮਾ | ਗੌਰਵ ਅਤੇ ਕਾਰਤਿਕ ਦੇਵ | ਤਾਜਾ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ

ਮਨੋਰੰਜਨ6 days ago

ਮਜਾਕ ਥੋਡੀ ਏ (ਐਲਬਮ ਇੰਟਰੋ) ਆਰ ਨੈਤ | ਜੀਓਨਾ ਅਤੇ ਜੋਗੀ | ਐਲਬਮ ਜਲਦੀ ਆ ਰਿਹਾ ਹੈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ7 days ago

ਮਸਤਾਨੀ (ਅਧਿਕਾਰਤ ਵੀਡੀਓ) ਵਰਿੰਦਰ ਬਰਾੜ ਫੀਟ ਬੋਹੇਮੀਆ | ਨਵੇਂ ਪੰਜਾਬੀ ਗਾਣੇ 2021 | ਵ੍ਹਾਈਟ ਹਿੱਲ ਸੰਗੀਤ

ਮਨੋਰੰਜਨ1 week ago

ਗੋਟ (ਪੂਰਾ ਵੀਡੀਓ) ਸਿੱਧੂ ਮੂਸੇ ਵਾਲਾ | ਵਜ਼ੀਰ ਪਾਤਰ | ਸੁਖ ਸੰਘੇੜਾ | ਮੂਸਟੈਪ

ਮਨੋਰੰਜਨ1 week ago

14 ਫੇਰੇ | ਆਫੀਸ਼ੀਅਲ ਟ੍ਰੇਲਰ | ਏ ZEE5 ਓਰੀਜੀਨਲ ਫਿਲਮ | ਪ੍ਰੀਮੀਅਰਸ 23 ਜੁਲਾਈ | ਸਿਰਫ ZEE5 ਤੇ

ਮਨੋਰੰਜਨ1 week ago

ਜੋਰਡਨ ਸੰਧੂ: ਜਿਆਦਾ ਜਚਦੀ (ਵੀਡੀਓ) ਗੁਰਲੇਜ ਅਖਤਰ | ਨਵੇਂ ਪੰਜਾਬੀ ਗਾਣੇ 2021 ਨਵੇਂ ਪੰਜਾਬੀ ਗਾਣੇ 2021

ਮਨੋਰੰਜਨ1 week ago

ਸਿੰਗਾ: 100 ਗੁਲਾਬ (ਆਫੀਸ਼ੀਅਲ ਵੀਡੀਓ) – ਨਿਕਕੇਸ਼ਾ – ਨਵੇਂ ਪੰਜਾਬੀ ਗਾਣੇ 2021 – ਤਾਜ਼ਾ ਪੰਜਾਬੀ ਗਾਣੇ 2021

Recent Posts

Trending