Connect with us

ਦੁਨੀਆ

‘ਨਵੀਂ ਦੋਸਤੀ, ਨਵੇਂ ਤਣਾਅ’: 2021 ਦੇ ਅਹਿਮ ਸਬਕ

Published

on

ਵੈੱਬ ਡੈਸਕ / ਸਾਲ 2021 ਖ਼ਤਮ ਹੋਣ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਦੁਨੀਆ ਨਵੇਂ ਸਾਲ ਦਾ ਸਵਾਗਤ ਕਰੇਗੀ।

ਪਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਵੇ। ਸਾਲ 2021 ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਜੋ ਪੂਰੀ ਦੁਨੀਆ ਲਈ ਸਬਕ ਬਣ ਗਈਆਂ। ਇਹਨਾਂ ਵਿਚੋਂ ਕੁਝ ਅਹਿਮ ਘਟਨਾਵਾਂ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ। ਇਹ ਘਟਨਾਵਾਂ ਆਉਣ ਵਾਲੇ ਕਈ ਸਾਲਾਂ ਤੱਕ ਸਾਡੇ ਲਈ ਉਦਾਹਰਨ ਸਾਬਤ ਹੋਣਗੀਆਂ। ਇਹਨਾਂ ਘਟਨਾਵਾਂ ਵਿਚ ਪ੍ਰਮੁੱਖ ਤਾਲਿਬਾਨ ਵੱਲੋਂ ਅਫਗਾਨਿਸਤਾਨ ‘ਤੇ ਕਬਜ਼ਾ ਕਰਨਾ, ਬੰਗਲਾਦੇਸ ਵਿਚ ਦੁਰਜਾ ਪੂਜਾ ਪੰਡਾਲ ‘ਤੇ ਹਮਲੇ ਅਤੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਣਾ ਸ਼ਾਮਲ ਹੈ।ਆਓ ਇਹਨਾਂ ਘਟਨਾਵਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਜੰਗ ਕੋਈ ਹੱਲ ਨਹੀਂ ਫਿਲਸਤੀਨ ’ਤੇ ਇਜ਼ਰਾਈਲ ਦੇ ਹਮਲੇ 10 ਮਈ 2021: ਹਮਾਸ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਕਿ ਉਹ 10 ਮਈ ਸਵੇਰੇ 6 ਵਜੇ ਤੱਕ ਹਰਮ ਅਲ ਸ਼ਰੀਫ ਮਸਜ਼ਿਦ ਅਤੇ ਸ਼ੇਖ ਜੁੱਰਾਹ ਤੋਂ ਆਪਣੀ ਪੁਲਸ ਅਤੇ ਫ਼ੌਜੀਆਂ ਨੂੰ ਹਟਾ ਲਵੇ। ਅਜਿਹਾ ਨਾ ਕਰਨ ’ਤੇ ਗਾਜਾ ਤੋਂ ਹਮਾਸ ਨੇ ਇਜ਼ਰਾਈਲ ਵੱਲ 150 ਰਾਕੇਟ ਦਾਗੇ।

ਅਗਲੇ ਦਿਨ ਇਜ਼ਰਾਈਲ ਨੇ ਹਵਾਈ ਹਮਲੇ ਕਰ ਕੇ ਗਾਜਾ ’ਚ ਇਕ 13 ਮੰਜ਼ਿਲਾ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ। 15 ਮਈ ਨੂੰ ਇਸਰਾਈਲ ਨੇ ਗਾਜਾ ’ਚ ਅਲ-ਜਜੀਰਾ ਅਤੇ ਏ. ਪੀ. ਸਮੇਤ ਮੀਡੀਆ ਦੇ ਦਫਤਰ ਸਨ। ਅਮਰੀਕਾ ਨੇ ਇਸ ’ਤੇ ਸਖਤ ਰੁਖ ਅਪਣਾਉਂਦੇ ਹੋਏ ਰੱਖਿਆ ਮੰਤਰੀ ਐਂਟਨੀ ਬਲੰਕਨ ਨੂੰ ਭੇਜਿਆ। ਉਸ ਤੋਂ ਬਾਅਦ ਜੰਗ ਬੰਦੀ ਹੋਈ। ਤਾਲਿਬਾਨ ਦੀ ਵਾਪਸੀ ਅਤੇ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਦਹਿਸ਼ਤ ਦੇ ਸਾਏ ’ਚ ਬਦਹਵਾਸੀ ਅਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼ 15 ਅਗਸਤ 2021: ਦੁਨੀਆ ’ਚ ਅੱਤਵਾਦ ਦਾ ਬਦਲ ਰਹੇ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕੀਤਾ ਤਾਂ ਅਮਰੀਕਾ ਅਤੇ ਇੰਗਲੈਂਡ ਸਮੇਤ ਜ਼ਿਆਦਾਤਰ ਦੇਸ਼ਾਂ ਦੇ ਰਾਜਦੂਤ ਉੱਥੋਂ ਰਾਤੋ-ਰਾਤ ਭੱਜ ਨਿਕਲੇ। ਉਸ ਤੋਂ ਬਾਅਦ 30 ਅਗਸਤ ਤੱਕ ਕਾਬੁਲ ਹਵਾਈ ਅੱਡੇ ’ਤੇ ਡਰੇ ਹੋਏ ਅਫਗਾਨਾਂ ਦੀ ਭੀੜ ਰਹੀ। ਭੁੱਖੇ ਪਿਆਸੇ ਪੰਜ ਲੱਕ ਅਫਗਾਨ ਪੱਛਮੀ ਦੇਸ਼ਾਂ ਤੋਂ ਸ਼ਰਣ ਦੀ ਉਮੀਦ ’ਚ ਡਟੇ ਸਨ। ਅਮਰੀਕੀ ਹਵਾਈ ਫੌ਼ਜ ਦੇ ਜਹਾਜ਼ ’ਚ ਸਮਰੱਥਾ ਤੋਂ ਦੁੱਗਣੇ ਲੋਕ ਸਵਾਰ ਹੋਏ ਅਤੇ ਤਿੰਨ ਲੋਕ ਉਸ ’ਚੋਂ ਉਦੋਂ ਡਿੱਗ ਕੇ ਮਰ ਗਏ ਜਦੋਂ ਉਹ ਉੱਥੇ ਹਵਾ ’ਚ ਸੀ।

ਬਹੁਤ ਸਾਰੇ ਲੋਕ ਪੈਦਲ ਹੀ ਈਰਾਨ ਅਤੇ ਪਾਕਿਸਤਾਨ ਦੀ ਸਰਹੱਦਾਂ ਵਲੋਂ ਬੱਚਿਆਂ ਨਾਲ ਕਾਫਲਿਆਂ ’ਚ ਨਿਕਲੇ। ਨਵੀਂ ਦੋਸਤੀ, ਨਵੇਂ ਤਣਾਅ ਅਮਰੀਕਾ ਦੇ ਨਵੇਂ ਆਕਸ ਨੇ ਫਰਾਂਸ ਨੂੰ ਨਾਰਾਜ਼ ਕੀਤਾ 15 ਸਤੰਬਰ 2021: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਿਲ ਕੇ ਇਕ ਨਵੀਂ ਦੋਸਤੀ ਦੀ ਨੀਂਹ ਰੱਖੀ। ਇਸ ਨੂੰ ਨਾਂ ਦਿੱਤਾ ਔਕਸ। ਇਸ ਦੇ ਤਹਿਤ ਆਪਸੀ ਰੱਖਿਆ ਭਾਈਵਾਲੀ ਵਧਾਉਣ ਦਾ ਫ਼ੈਸਲਾ ਕਰਦੇ ਹੋਏ ਅਮਰੀਕਾ ਨੇ ਆਸਟ੍ਰੇਲੀਆ ਨੂੰ ਨਿਊਕਲੀਅਰ ਪਣਡੁੱਬੀ ਦੇਣ ਦਾ ਵਾਅਦਾ ਕੀਤਾ। ਇਸ ਨਾਲ ਆਸਟ੍ਰੇਲੀਆ ਦਾ ਫਰਾਂਸ ਨਾਲ ਪਣਡੁੱਬੀ ਖਰੀਦ ਸੌਦਾ ਰੱਦ ਹੋ ਗਿਆ ਅਤੇ ਉਹ ਅਮਰੀਕਾ ਨਾਲ ਨਾਰਾਜ਼ ਹੋ ਗਿਆ। ਦੇਰ ਪਰ ਹਨੇਰ ਨਹੀਂ ਜਾਰਜ਼ ਫਲਾਇਡ ਦੇ ਹੱਤਿਆਰੇ ਨੂੰ ਮਿਲੀ ਸਜ਼ਾ 24 ਸਤੰਬਰ 2021: ਅਸ਼ਵੇਤ ਜਾਰਜ ਫਲਾਇਡ ਨੂੰ ਗੋਡਿਆਂ ਨਾਲ ਗਰਦਨ ਦਬਾ ਕੇ ਮਾਰਨ ਵਾਲੇ ਮਿਨੇਸੋਟਾ ਦੇ ਪੁਲਸ ਅਧਿਕਾਰੀ ਡੇਰੇਕ ਚਾਊਵਿਨ ਨੂੰ 22 ਸਾਲ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ।

ਇਕ ਸਾਲ ਪਹਿਲਾਂ ਮਈ 2020 ’ਚ ਫਲਾਇਡ ਦੀ ਮੌਤ ਤੋਂ ਬਾਅਦ ਰੰਗਭੇਦ ਦੇ ਖਿਲਾਫ ਅਮਰੀਕਾ ਸਮੇਤ ਪੂਰੀ ਦੁਨੀਆ ’ਚ ਪ੍ਰਦਰਸ਼ਨ ਹੋਏ ਸਨ। ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ ਬੰਗਲਾਦੇਸ਼ ਵਿਚ ਦੁਰਗਾਪੂਜਾ ਪੰਡਾਲਾਂ ’ਤੇ ਹਮਲੇ, ਇਕ ਵੱਡੀ ਸਾਜਿਸ਼ 13-19 ਅਕਤੂਬਰ 2021: ਇਕ ਸਾਜਿਸ਼ ਦੇ ਤਹਿਤ ਬੰਗਲਾਦੇਸ਼ ਵਿਚ ਦੁਰਗਾ ਪੂਜਾ ਦੇ ਦੌਰਾਨ ਪੂਜਾ ਪੰਡਾਲਾਂ ਅਤੇ ਮੰਦਰਾਂ ਨੂੰ ਲਗਭਗ ਇਕ ਹਫ਼ਤੇ ਤੱਕ ਨਿਸ਼ਾਨਾ ਬਣਾਇਆ ਗਿਆ। ਇਹ ਹਿੰਸਾ ਬੰਗਲਾਦੇਸ਼ ਦੇ 24 ਜ਼ਿਿਲ੍ਹਆਂ ਵਿਚ ਹੋਈਆਂ। 120 ਤੋਂ ਜ਼ਿਆਦਾ ਮੰਦਰਾਂ ਵਿਚ ਭੰਨ-ਤੋੜ ਕੀਤੀ ਗਈ। ਇਸ ਹਿੰਸਾ ਵਿਚ 10 ਲੋਕ ਮਾਰੇ ਗਏ। ਪੁਰਸਕਾਰ ਨਾਲ ਨਹੀਂ ਆਉਂਦੀ ਸ਼ਾਂਤੀ ਯੁੱਧ ’ਚ ਉਲਝਿਆ ਈਥੋਪੀਆ ਦਾ ਸ਼ਾਂਤੀ ਦੂਤ ਨਵੰਬਰ 2021: ਈਥੋਪੀਆ ਦੇ ਪ੍ਰਧਾਨ ਮੰਤਰੀ ਏਬੀ ਅਹਿਮ ਨੂੰ 2019 ’ਚ ਸ਼ਾਂਤੀ ਲਈ ਨੋਬਲ ਪੁਰਸਕਾਰ ਮਿਿਲਆ ਸੀ ਅਤੇ 2 ਸਾਲ ਬੀਤਣ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਹਿ ਯੁੱਧ ’ਚ ਉਲਝ ਹੋਏ ਦੁਨੀਆ ਨੇ ਦੇਖਿਆ। ਏ[ ਬੀ[ ਨੇ ਆਪਣੀ ਫ਼ੌਜ ਨੂੰ ਉੱਤਰੀ ਸੂਬੇ ਟਿਗਰੀ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ ਕਿਉਂਕਿ ਟਿਗਰੀ ਦੀ ਪੀਪੁਲਸ ਲਿਬ੍ਰੇਸ਼ਨ ਫਰੰਟ ਨੇ ਆਰਮੀ ਬੇਸ ’ਤੇ ਲੁੱਟਮਾਰ ਕੀਤੀ ਸੀ।

ਕਮਜ਼ੋਰ ਵੀ ਕਰ ਸਕਦੈ ਹਮਲਾ ਈਰਾਨ ਨੇ ਖਾੜੀ ’ਚ ਵੜਿਆ ਸਮੁੰਦਰੀ ਬੇੜਾ 20 ਨਵੰਬਰ 2021: ਈਰਾਨ ਨੇ ਖਾੜੀ ਵਿਚ ਵਿਦੇਸ਼ੀ ਸਮੁੰਦਰੀ ਜਹਾਜ਼ 412 ਜੁਲਫੀਕਾਰ ਨੂੰ ਡੀਜ਼ਲ ਸਮੱਗਲੰਿਗ ਦੇ ਦੋਸ਼ ’ਚ ਫੜਿਆ। ਇਸ ’ਚ ਡੇਢ ਲੱਖ ਲਿਟਰ ਤੇਲ ਸੀ। ਇਸ ਦੇ 11 ਮੈਂਬਰਾਂ ਨੂੰ ਵੀ ਹਿਰਾਸਤ ’ਚ ਲਿਆ। ਇਸ ਤੋਂ ਪਹਿਲਾਂ ਅਕਤੂਬਰ ’ਚ ਓਮਾਨ ਦੇ ਸਾਗਰ ’ਚ ਈਰਾਨ ਦੇ ਗਾਰਡਸ ਨੇ ਵੀਅਤਨਾਮ ਦਾ ਝੰਡਾ ਲੱਗੇ ਐੱਮ[ ਵੀ[ ਸਾਊਥ ਟੈਂਕਰ ਨੂੰ ਫੜਿਆ ਸੀ। ਬਾਰਬਾਡੋਸਾ ਗਣਤੰਤਰ ਦੇਸ਼ ਬਣਿਆ 30 ਨਵੰਬਰ 2021: ਕੈਰੇਬੀਆਈ ਆਈਲੈਂਡ ਬਾਰਬਾਡੋਸ ਵਿਚ ਬਸਤੀਵਾਦੀ ਅਤੀਤ ਦਾ ਅੰਤ ਹੋਇਆ ਅਤੇ ਅਧਿਕਾਰਕ ਤੌਰ ’ਤੇ ਗਣਤੰਤਰ ਦੇਸ਼ ਬਣਿਆ। ਇਸ ਮੌਕੇ ਪੂਰੇ ਦੇਸ਼ ਵਿਚ ਜਸ਼ਨ ਮਨਾਇਆ ਗਿਆ। ਰੱਜਕੇ ਆਤਿਸ਼ਬਾਜ਼ੀ ਹੋਈ। ਪੂਰੇ ਆਈਲੈਂਡ ਵਿਚ ਇਸ ਜਸ਼ਨ ਨੂੰ ਦੇਖਣ ਲਈ ਸਕ੍ਰੀਨਾਂ ਲਗਾਈਆਂ ਗਈਆਂ। ਧਰਮ ਦੇ ਨਾਂ ’ਤੇ ਜਾਨ ਲੈਣ ਵਾਲੇ ਝੁੰਡ ਪਾਕਿ ਵਿਚ ਸ਼੍ਰੀਲੰਕਾਈ ਜਨਰਲ ਮੈਨੇਜਰ ਦਾ ਕਤਲ 2 ਦਸੰਬਰ 2021: ਪਾਕਿਸਤਾਨ ਦੇ ਸਿਆਲਕੋਟ ਵਿਚ ਇਕ ਫੈਕਟਰੀ ਦੇ ਜਨਰਲ ਮੈਨੇਜਰ ਅਤੇ ਸ਼੍ਰੀਲੰਕਾਈ ਨਾਗਰਿਕ ਪ੍ਰਿਯੰਤਾ ਕੁਮਾਰਾ ਦੀ ਭੀੜ ਨੇ ਈਸ਼ਨਿੰਦਾ ਦੇ ਦੋਸ਼ ਵਿਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਦਾ ਦੋਸ਼ ਪਾਕਿ ਦੇ ਕੱਟੜਪੰਥੀ ਸੰਗਠਨ ਲਬੈਕ ਦੇ ਵਰਕਰਾਂ ’ਤੇ ਲੱਗਾ।

ਪ੍ਰਿਯੰਤਾ ਕੁਮਾਰਾ ਦੇ ਦਫਤਰ ਦੇ ਬਾਹਰ ਕਿਸੇ ਨੇ ਪਰਚੀ ਚਿਪਕਾ ਦਿੱਤੀ ਸੀ, ਜਿਸਨੂੰ ਪ੍ਰਿਯੰਤਾ ਨੇ ਹਟਾ ਦਿੱਤਾ ਸੀ। ਇਸ ਪਰਚੇ ’ਤੇ ਕੁਰਾਨ ਦੀ ਆਯਤ ਲਿਖੀ ਹੋਣ ਦੀ ਗੱਲ ਕਹਿਕੇ ਭੀੜ ਉਥੇ ਇਕੱਠੀ ਹੋਈ ਅਤੇ ਪ੍ਰਿਯੰਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਸੜਕ ’ਤੇ ਰੱਖ ਕੇ ਸਾੜ ਦਿੱਤੀ। ਤੈਅ ਹੈ ਬਦਲਾਅ ਜਰਮਨੀ ਵਿਚ ਏਂਜਲਾ ਯੁੱਗ ਹੋਇਆ ਖ਼ਤਮ 8 ਦਸੰਬਰ 2021: ਜਰਮਨੀ ਵਿਚ 17 ਸਾਲ ਤੋਂ ਚੱਲਿਆ ਆ ਰਿਹਾ ਚਾਂਸਲਰ ਏਂਦਜਲਾ ਮਰਕੇਲ ਦਾ ਯੁੱਗ ਖ਼ਤਮ ਹੋਇਆ। ਮਾਰਕੇਸ ਨੂੰ ਸੈਂਟਰ-ਲੈਫਟ ਸੋਸ਼ਲ ਡੇਮੋਕ੍ਰੇਟਸ ਪਾਰਟੀ ਨੇ ਬਹੁਤ ਹੀ ਘੱਟ ਫਰਕ ਤੋਂ ਹਰਾ ਕੇ ਜਰਮਨ ਸੰਘੀ ਚੋਣ ਜਿੱਤੀ। ਓਲਾਫ ਸ਼ੋਲਜ ਜਰਮਨੀ ਦੇ ਨਵੇਂ ਚਾਂਸਲਰ ਬਣੇ। ਨਿਯਮਾਂ ਦੀ ਪਾਲਣਾ ਕਰੋਗੇ ਤਾਂ ਬਚੋਗੇ ਅਲਫਾ ਤੋਂ ਓਮੀਕ੍ਰੋਨ ਤੱਕ : ਵੈਕਸੀਨ ਨਾਲ ਵੀ ਕਾਬੂ ਨਹੀਂ ਆਇਆ ਕੋਵਿਡ ਵਾਇਰਸ ਬਦਲਦਾ ਰਿਹਾ ਰੂਪ- ਅਲਫਾ ਡੇਲਟਾ ਓਮੀਕ੍ਰੋਨ ਲਗਾਤਾਰ ਦੋ ਸਾਲ ਤੋਂ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਪ੍ਰਤੀਕ ਬਣੇ ਕੋਰੋਨਾ ਵਾਇਰਸ ਦੇ ਨਵੇਂ ਰੂਪ 2021 ਵਿਚ ਵੀ ਆਪਣਾ ਕਹਿਰ ਵਰਪਾਉਂਦੇ ਰਹੇ। ਹਾਲਾਂਕਿ ਸਾਲ ਦੇ ਸ਼ੁਰੂ ਵਿਚ ਹੀ ਸਾਰੇ ਪ੍ਰਮੁੱਖ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਸੀ ਪਰ ਇਸਦੇ ਬਾਵਜੂਦ ਅਲਫਾ, ਬੀਟਾ, ਗਾਮਾ ਅਤੇ ਡੇਲਟਾ ਵਰਗੇ ਸਵਰੂਪ ਚਿੰਤਾਜਨਕ ਤੇਜ਼ੀ ਨਾਲ ਵਧੇ।

ਅਮਰੀਕਾ ਸਮੇਤ ਜ਼ਿਆਦਾਤਰ ਦੇਸ਼ਾਂ ਵਿਚ ਲੋਕਾਂ ਨੇ ਟੀਕਾ ਲੈਣ ’ਚ ਘਬਰਾਰਟ ਵੀ ਦਿਖਾਈ ਅਤੇ ਇਸਦੀ ਕੀਮਤ ਵੀ ਚੁਕਾਈ। ਪੂਰੀ ਦੁਨੀਆ ਵਿਚ ਦਸੰਬਰ ਤੱਕ ਇਹ ਵਾਇਰਸ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਸੀ ਅਤੇ 54 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ। ਲੰਬੇ ਸਮੇਂ ਬੰਦ ਚੱਲੇ ਆ ਰਹੇ ਸਕੂਲ ਜਦੋਂ ਬੱਚਿਆਂ ਲਈ ਖੁੱਲ੍ਹੇ ਤਾਂ ਦੱਖਣੀ ਅਫਰੀਕਾ ਵਿਚ ਇਕ ਨਵੇਂ ਅਤੇ ਜ਼ਿਆਦਾ ਇਨਫੈਕਟਿਡ ਵੇਰੀਐਂਟ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ। ਵਿਿਗਆਨੀਆਂ ਨੇ ਕੋਰੋਨਾ ਨੂੰ ਕੰਟਰੋਲ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ। ਪਰ ਇਸ ਮਹਾਮਾਰੀ ਨੂੰ ਰੋਕਣ ਦਾ ਸਿੱਧਾ ਤਰੀਕਾ, ਜਿਸ ’ਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਗਿਆ, ਉਹ ਸੋਸ਼ਲ ਡਿਸਟੇਂਸਿੰਗ ਅਤੇ ਸਫਆਈ ਦੇ ਨਿਯਮਾਂ ਦੀ ਪਾਲਣਾ ਹੈ। ਸਮਾਜਿਕ ਦੂਰੀ, ਹੱਥਾਂ ਨੂੰ ਵਾਰ-ਵਾਰ ਧੋਣਾ, ਮਾਸਕ ਲਗਾਉਣਾ, ਭੀੜ-ਭੱੜਕੇ ਤੋਂ ਬਚਣਾ, ਇਹ ਵਾਇਰਸ ਦੇ ਪ੍ਰਸਾਰ ਅਤੇ ਉਸਨੂੰ ਨਵੇਂ ਸਵਰੂਪ ਬਣਾਉਣ ਤੋਂ ਰੋਕਣ ਵਿਚ ਅਹਿਮ ਹਨ ।

Continue Reading
Advertisement
Click to comment

Leave a Reply

Your email address will not be published. Required fields are marked *

ਦੁਨੀਆ55 mins ago

7 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਕੱਚਾ ਤੇਲ, ਮਿਡਲ ਈਸਟ ‘ਚ ਤਣਾਅ ਦਾ ਅਸਰ

ਸਿਹਤ1 hour ago

ਭਾਰਤ ਦੀ ਪਹਿਲੀ ਘਰੇਲੂ ਐੱਮਆਰਐੱਨਏ ਵੈਕਸੀਨ ਦਾ ਪ੍ਰੀਖਣ ਫਰਵਰੀ ਤੋਂ ਹੋਵੇਗਾ ਸ਼ੁਰੂ

ਭਾਰਤ1 hour ago

ਚਾਕਲੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਵਿਵਾਦ

ਭਾਰਤ1 hour ago

ਲਾਸ਼ਾਂ ਦੇ ਸਸਕਾਰ ਦੀ ਇਸ ਵਿਧੀ ਦਾ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ

ਭਾਰਤ1 hour ago

ਭਾਰਤ ‘ਚ ਨਿਵੇਸ਼ ਕਰਨ ਦਾ ਸਹੀ ਸਮਾਂ : ਮੋਦੀ

ਸਿਹਤ1 hour ago

ਆਟਿਜਮ ਦੇ ਖ਼ਤਰੇ ਨਾਲ ਜੁੜੇ ਸੰਕੇਤਾਂ ਦਾ ਪਤਾ ਲਗਾਇਆ ਵਿਗਿਆਨੀਆਂ ਨੇ

ਪੰਜਾਬ2 hours ago

ਸਾਬਕਾ ਵਿਧਾਇਕ ਅਰਵਿੰਦ ਖੰਨਾ, ਜਥੇ: ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ‘ਚ ਸ਼ਾਮਿਲ

ਭਾਰਤ2 hours ago

ਮੋਦੀ ਕੱਲ੍ਹ ਕਰ ਸਕਦੇ ਹਨ ਮੁੱਖ ਮੰਤਰੀਆਂ ਨਾਲ ਬੈਠਕ

ਪੰਜਾਬ2 hours ago

ਪਟਨਾ ਸਾਹਿਬ ਗਏ ਸਿੱਖ ਸ਼ਰਧਾਲੂਆਂ ’ਤੇ ਹਮਲੇ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਲਿਆ ਨੋਟਿਸ

ਦੁਨੀਆ2 hours ago

ਏਅਰ ਇੰਡੀਆ ਨੇ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਕੀਤੀਆਂ ਰੱਦ , 5ਜੀ ਫਲਾਈਟਸ ਲਈ ਬਣਿਆ ‘ਖ਼ਤਰਾ’

ਪੰਜਾਬ2 hours ago

ਆਪ ਨੇ ਭਗਵੰਤ ਮਾਨ ਨੂੰ ਐਲਾਨਿਆ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ

ਸਿਹਤ2 hours ago

ਓਮੀਕ੍ਰੋਨ ਨੇ ਪੈਟਰੋਲ ਤੇ ਡੀਜ਼ਲ ਨੂੰ ਵੀ ਮੁੱਧੇ ਮੂੰਹ ਪਾਇਆ

ਸਿਹਤ3 hours ago

ਅਲਰਟ- ਕੋਰੋਨਾ ਵਾਇਰਸ ਵੀ ਮਲੇਰੀਆ-ਏਡਜ਼ ਦੀ ਤਰ੍ਹਾਂ ਨਹੀਂ ਖਤਮ ਹੋਣ ਵਾਲਾ

ਸਿਹਤ3 hours ago

ਜਲਦੀ ਸੌਣ ਤੇ ਉੱਠਣ ਵਾਲੇ ਰਹਿੰਦੇ ਹਨ ਵਧੇਰੇ ਖੁਸ਼ ਤੇ ਸਿਹਤਮੰਦ

ਪੰਜਾਬ5 hours ago

ਪੰਜਾਬ ਵਿੱਚ ਕਈ ਸਾਲ ਬਾਅਦ ਦਿਸੀ ਕੂੰਜ

ਭਾਰਤ9 hours ago

ਨਵੀਂ ਆਸ ਦੀ ਕਿਰਨ ਬਿਖੇਰ ਗਿਆ 2021

ਕੈਨੇਡਾ11 hours ago

ਬਰੈਂਪਟਨ ਅਦਾਲਤ ਦੇ ਸਾਹਮਣੇ ਮੁਜਾਹਰਾ

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ9 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ2 days ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ3 days ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ4 days ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ6 days ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ1 week ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ2 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ2 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ2 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ2 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ2 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ2 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ3 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ3 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ3 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ3 weeks ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

ਮਨੋਰੰਜਨ3 weeks ago

ਅਤਰੰਗੀ ਰੇ: ਚੱਕਾ ਚੱਕ ਪੂਰੀ ਵੀਡੀਓ | ਏ. ਆਰ ਰਹਿਮਾਨ | ਅਕਸ਼ੈ ਕੇ, ਸਾਰਾ ਏ ਕੇ, ਧਨੁਸ਼, ਸ਼੍ਰੇਆ ਜੀ, ਭੂਸ਼ਣ ਕੇ

ਮਨੋਰੰਜਨ4 weeks ago

ਅੱਟੇਕ | ਆਫੀਸ਼ੀਅਤ ਟੀਜ਼ਰ | ਜੌਨ ਏ, ਜੈਕਲੀਨ ਐੱਫ, ਰਕੁਲ ਪ੍ਰੀਤ ਐੱਸ | ਲਕਸ਼ਯ ਰਾਜ ਆਨੰਦ | 28 ਜਨਵਰੀ

Recent Posts

Trending