• Media Kit
  • E-Paper
  • About Us
  • Terms And Conditions
  • Privacy Policy
  • Contact Us
Monday, March 16, 2026
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
ADVERTISEMENT
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
No Result
View All Result
Home Canada

ਟੰਬਲਰ ਰਿੱਜ ਦਾ ਦੌਰਾਨ ਕਰਨਗੇ ਪ੍ਰਧਾਨ ਮੰਤਰੀ ਕਾਰਨੀ

February 13, 2026
in Canada, Uncategorized, ਆਟੋ, ਇਮੀਗ੍ਰੇਸ਼ਨ, ਸਿਹਤ, ਕਹਾਣੀ, ਕਾਰੋਬਾਰ, ਕਿਸਾਨ, ਕੈਨੇਡਾ, ਖੇਡਾਂ, ਟਰੱਕਰਸ, ਟੈਕਨੋਲੋਜੀ, ਪੰਜਾਬ
ਟੰਬਲਰ ਰਿੱਜ ਦਾ ਦੌਰਾਨ ਕਰਨਗੇ ਪ੍ਰਧਾਨ ਮੰਤਰੀ ਕਾਰਨੀ
Share on FacebookShare on Twitter

ਬੀਸੀ ਸਰਕਾਰ ਨੇ ਸੂਬੇ ਭਰ ਵਿਚ ਸੋਗ ਦਿਵਸ ਐਲਾਨਿਆ
ਓਟਾਵਾ : ਵੀਰਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਕਾਰਨੀ ਜਲਦ ਹੀ ਟੰਬਲਰ ਰਿੱਜ ਦਾ ਦੌਰਾ ਕਰਨਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਾਰਨੀ ਦੇ ਦੌਰੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਲਈ ਲੋਕਲ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਬੀਸੀ ਸਰਕਾਰ ਨੇ ਟੰਬਲਰ ਰਿੱਜ ਵਿੱਚ ਹੋਈ ਸਮੂਹਕ ਗੋਲੀਬਾਰੀ ਦੇ ਪੀੜਤਾਂ ਦੀ ਯਾਦ ਵਿੱਚ ਅੱਜ ਦੇ ਦਿਨ ਨੂੰ ਸੂਬੇ ਭਰ ਵਿੱਚ ਸੋਗ ਦਿਵਸ ਐਲਾਨਿਆ ਹੈ। ਬੀਤੀ ਸ਼ਾਮ ਬੀਸੀ ਦੇ ਇਸ ਨਿੱਕੇ ਜਿਹੇ ਕਸਬੇ ਵਿਚ ਸੈਂਕੜੇ ਲੋਕਾਂ ਨੇ ਗੋਲੀਬਾਰੀ ਦੇ ਪੀੜਤਾਂ ਵਿਚ ਯਾਦ ਵਿਚ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਹਿੱਸਾ ਲਿਆ। ਕੱਲ੍ਹ ਆਰਸੀਐਮਪੀ ਨੇ ਉਸ ਸ਼ੂਟਰ ਦੀ ਪਛਾਣ ਕਰ ਲਈ ਸੀ ਜਿਸ ‘ਤੇ ਆਪਣੇ ਦੋ ਪਰਿਵਾਰਕ ਮੈਂਬਰਾਂ ਦਾ ਕਤਲ ਕਰਨ ਅਤੇ ਫਿਰ ਟੰਬਲਰ ਰਿੱਜ ਸੈਕੰਡਰੀ ਸਕੂਲ ਵਿੱਚ ਕਈ ਹੋਰ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ 18 ਸਾਲਾ ਜੈਸੀ ਵੈਨ ਰੂਟਸੇਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਸੌਤੇਲੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਸਕੂਲ ਗਈ ਜਿੱਥੇ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਅੰਤ ਵਿਚ ਖੁਦਕੁਸ਼ੀ ਕਰ ਲਈ। ਸਕੂਲ ਵਿੱਚ ਇੱਕ ਮਹਿਲਾ ਅਧਿਆਪਕ ਅਤੇ 12 ਤੋਂ 13 ਸਾਲ ਦੀ ਉਮਰ ਦੇ ਪੰਜ ਵਿਦਿਆਰਥੀ ਮ੍ਰਿਤਕ ਮਿਲੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਾਇਬ੍ਰੇਰੀ ਵਿੱਚ ਸਨ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਵੈਨ ਰੂਟਸੇਲਾਰ ਨੂੰ ਸਕੂਲ ਵਿੱਚੋਂ ਬਰਾਮਦ ਕੀਤੀਆਂ ਦੋ ਬੰਦੂਕਾਂ ਕਿਵੇਂ ਮਿਲੀਆਂ ਅਤੇ ਨਾ ਹੀ ਪੁਲਿਸ ਨੇ ਫ਼ਿਲਹਾਲ ਇਸ ਹਮਲੇ ਦੇ ਮਕਸਦ ਬਾਰੇ ਕੋਈ ਗੱਲ ਕਹੀ ਹੈ।

Share196Tweet123
ADVERTISEMENT
ਈਰਾਨ ਜੰਗ ਦਰਮਿਆਨ ਏਸ਼ੀਆ ਵਿੱਚ ਹਲਚਲ; ਪੂਰੇ ਖੇਤਰ ਵਿੱਚ ਊਰਜਾ ਸੰਕਟ ਫੈਲਿਆ

ਈਰਾਨ ਜੰਗ ਦਰਮਿਆਨ ਏਸ਼ੀਆ ਵਿੱਚ ਹਲਚਲ; ਪੂਰੇ ਖੇਤਰ ਵਿੱਚ ਊਰਜਾ ਸੰਕਟ ਫੈਲਿਆ

March 13, 2026
ਬਰੈਂਪਟਨ ਦਾ ਵਿਅਕਤੀ ਗ੍ਰਿਫ਼ਤਾਰ; ਪੁਲਿਸ ਨੇ 30,000 ਡਾਲਰ ਦੀ ਚੋਰੀ ਕੀਤੀ ਸ਼ਰਾਬ, ਮੱਖਣ ਅਤੇ ਘਿਓ ਕੀਤਾ ਬਰਾਮਦ

ਬਰੈਂਪਟਨ ਦਾ ਵਿਅਕਤੀ ਗ੍ਰਿਫ਼ਤਾਰ; ਪੁਲਿਸ ਨੇ 30,000 ਡਾਲਰ ਦੀ ਚੋਰੀ ਕੀਤੀ ਸ਼ਰਾਬ, ਮੱਖਣ ਅਤੇ ਘਿਓ ਕੀਤਾ ਬਰਾਮਦ

March 13, 2026
ਸਪੀਡ ਕੈਮਰਿਆਂ ‘ਤੇ ਸੂਬਾਈ ਪਾਬੰਦੀ ਤੋਂ ਬਾਅਦ ਬਰੈਂਪਟਨ ‘ਸਮਾਰਟ LED ਕਰਾਸਵਾਕ’ ਲਗਾਉਣ ‘ਤੇ ਕਰ ਰਿਹਾ ਹੈ ਵਿਚਾਰ

ਸਪੀਡ ਕੈਮਰਿਆਂ ‘ਤੇ ਸੂਬਾਈ ਪਾਬੰਦੀ ਤੋਂ ਬਾਅਦ ਬਰੈਂਪਟਨ ‘ਸਮਾਰਟ LED ਕਰਾਸਵਾਕ’ ਲਗਾਉਣ ‘ਤੇ ਕਰ ਰਿਹਾ ਹੈ ਵਿਚਾਰ

March 13, 2026
ਵਿਸ਼ਵਵਿਆਪੀ ਊਰਜਾ ਸੰਕਟ: ਈਰਾਨ ਜੰਗ ਦਰਮਿਆਨ ਕੈਨੇਡਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ 40 ਕਰੋੜ ਬੈਰਲ ਐਮਰਜੈਂਸੀ ਤੇਲ ਜਾਰੀ

ਵਿਸ਼ਵਵਿਆਪੀ ਊਰਜਾ ਸੰਕਟ: ਈਰਾਨ ਜੰਗ ਦਰਮਿਆਨ ਕੈਨੇਡਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ 40 ਕਰੋੜ ਬੈਰਲ ਐਮਰਜੈਂਸੀ ਤੇਲ ਜਾਰੀ

March 13, 2026
ਈਰਾਨ ਜੰਗ ਕਾਰਨ ਟੋਰਾਂਟੋ ਦੀ ਖੁਰਾਕ ਸਹਾਇਤਾ ਪ੍ਰਭਾਵਿਤ: ‘ਡੇਲੀ ਬ੍ਰੈੱਡ ਫੂਡ ਬੈਂਕ’ ਲਈ ਚੌਲਾਂ ਦੀ ਖੇਪ ‘ਤੇ ਹਰਮੁਜ਼ ਜਲਡਮਰੂ ਮੱਧ ਨੇੜੇ ਹਮਲਾ

ਈਰਾਨ ਜੰਗ ਕਾਰਨ ਟੋਰਾਂਟੋ ਦੀ ਖੁਰਾਕ ਸਹਾਇਤਾ ਪ੍ਰਭਾਵਿਤ: ‘ਡੇਲੀ ਬ੍ਰੈੱਡ ਫੂਡ ਬੈਂਕ’ ਲਈ ਚੌਲਾਂ ਦੀ ਖੇਪ ‘ਤੇ ਹਰਮੁਜ਼ ਜਲਡਮਰੂ ਮੱਧ ਨੇੜੇ ਹਮਲਾ

March 13, 2026
ਅਲ-ਕੁਦਸ ਰੈਲੀ ਤੋਂ ਪਹਿਲਾਂ ਟੋਰਾਂਟੋ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

ਅਲ-ਕੁਦਸ ਰੈਲੀ ਤੋਂ ਪਹਿਲਾਂ ਟੋਰਾਂਟੋ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

March 13, 2026
ਪੰਜਾਬੀ ਆਵਾਜ਼ - Awaaz Punjabi

Copyright © 2023 Awaaz Punjabi & Voice Media Group Maintained by SAVETIMEGO

Reach Out

  • Media Kit
  • E-Paper
  • About Us
  • Terms And Conditions
  • Privacy Policy
  • Contact Us

Follow Us

No Result
View All Result
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ

Copyright © 2023 Awaaz Punjabi & Voice Media Group Maintained by SAVETIMEGO