• Media Kit
  • E-Paper
  • About Us
  • Terms And Conditions
  • Privacy Policy
  • Contact Us
Monday, March 16, 2026
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
ADVERTISEMENT
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
No Result
View All Result
Home Canada

ਕੈਨੇਡੀਅਨ ਕੰਪਨੀ ਦੇ ਕਰਮਚਾਰੀ ਅਗਵਾ!

February 13, 2026
in Canada, Uncategorized, ਆਟੋ, ਇਮੀਗ੍ਰੇਸ਼ਨ, ਸਿਹਤ, ਕਹਾਣੀ, ਕਾਰੋਬਾਰ, ਕਿਸਾਨ, ਕੈਨੇਡਾ, ਖੇਡਾਂ
ਕੈਨੇਡੀਅਨ ਕੰਪਨੀ ਦੇ ਕਰਮਚਾਰੀ ਅਗਵਾ!
Share on FacebookShare on Twitter

ਲਾਸ਼ਾਂ ਮਿਲਣ ਮਗਰੋਂ ਪੂਰੇ ਦੇਸ਼ ’ਚ ਫੈਲੀ ਸਨਸਨੀ

ਵੈਨਕੂਵਰ )– ਪਿਛਲੇ ਦਿਨੀਂ ਮੈਕਸੀਕੋ ਵਿੱਚ ਅਗਵਾ ਕੀਤੇ ਗਏ ਕੈਨੇਡਾ ਦੀ ਇਕ ਮਾਈਨਿੰਗ ਕੰਪਨੀ ਨਾਲ ਜੁੜੇ ਤਿੰਨ ਕਰਮਚਾਰੀਆਂ ਦੀਆਂ ਲਾਸ਼ਾਂ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਅਤੇ ਕੈਨੇਡਾ ’ਚ ਡੂੰਘਾ ਸੋਗ ਛਾ ਗਿਆ ਹੈ। ਇਹ ਤਿੰਨੇ ਕਰਮਚਾਰੀ ਵੈਨਕੂਵਰ ਦੀ ਇਕ ਕੰਪਨੀ ਨਾਲ ਕੰਮ ਕਰ ਰਹੇ ਸਨ। ਅਧਿਕਾਰੀਆਂ ਮੁਤਾਬਕ, ਮਰਨ ਵਾਲਿਆਂ ਵਿੱਚ ਇਕ 43 ਸਾਲਾ ਵਿਗਿਆਨੀ ਵੀ ਸ਼ਾਮਲ ਹੈ। ਉਸ ਦੇ ਭਰਾ ਜਾਇਮੇ ਕਾਸਤਾਨੇਦਾ ਨੇ ਦੱਸਿਆ ਕਿ ਐਤਵਾਰ ਨੂੰ ਉਸ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਦਿਖਾਈਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਆਪਣੇ ਭਰਾ ਦੀ ਲਾਸ਼ ਦੀ ਪਛਾਣ ਕੀਤੀ ਹੈ। ਮੈਕਸੀਕੋ ਦੇ ਤਟਵਰਤੀ ਸ਼ਹਿਰ ਵਿੱਚ ਸਥਿਤ ਫੈਡਰਲ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਇਹ ਕਾਰਵਾਈ ਕੀਤੀ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਗਹਿਰਾ ਸਦਮਾ ਪਾਇਆ ਜਾ ਰਿਹਾ ਹੈ। ਕੈਨੇਡਾ ਅਤੇ ਮੈਕਸੀਕੋ ਦੀਆਂ ਅਥਾਰਟੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਕੰਪਨੀ ਦੇ ਪ੍ਰਬੰਧਕਾਂ ਵੱਲੋਂ ਵੀ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਇਸ ਘਟਨਾ ਨੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਕੈਨੇਡੀਅਨ ਕਰਮਚਾਰੀਆਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਖ਼?ਲਾਫ਼ ਸਖ਼ਤ ਕਾਰਵਾਈ ਕਰੇ।

Share196Tweet123
ADVERTISEMENT
ਈਰਾਨ ਜੰਗ ਦਰਮਿਆਨ ਏਸ਼ੀਆ ਵਿੱਚ ਹਲਚਲ; ਪੂਰੇ ਖੇਤਰ ਵਿੱਚ ਊਰਜਾ ਸੰਕਟ ਫੈਲਿਆ

ਈਰਾਨ ਜੰਗ ਦਰਮਿਆਨ ਏਸ਼ੀਆ ਵਿੱਚ ਹਲਚਲ; ਪੂਰੇ ਖੇਤਰ ਵਿੱਚ ਊਰਜਾ ਸੰਕਟ ਫੈਲਿਆ

March 13, 2026
ਬਰੈਂਪਟਨ ਦਾ ਵਿਅਕਤੀ ਗ੍ਰਿਫ਼ਤਾਰ; ਪੁਲਿਸ ਨੇ 30,000 ਡਾਲਰ ਦੀ ਚੋਰੀ ਕੀਤੀ ਸ਼ਰਾਬ, ਮੱਖਣ ਅਤੇ ਘਿਓ ਕੀਤਾ ਬਰਾਮਦ

ਬਰੈਂਪਟਨ ਦਾ ਵਿਅਕਤੀ ਗ੍ਰਿਫ਼ਤਾਰ; ਪੁਲਿਸ ਨੇ 30,000 ਡਾਲਰ ਦੀ ਚੋਰੀ ਕੀਤੀ ਸ਼ਰਾਬ, ਮੱਖਣ ਅਤੇ ਘਿਓ ਕੀਤਾ ਬਰਾਮਦ

March 13, 2026
ਸਪੀਡ ਕੈਮਰਿਆਂ ‘ਤੇ ਸੂਬਾਈ ਪਾਬੰਦੀ ਤੋਂ ਬਾਅਦ ਬਰੈਂਪਟਨ ‘ਸਮਾਰਟ LED ਕਰਾਸਵਾਕ’ ਲਗਾਉਣ ‘ਤੇ ਕਰ ਰਿਹਾ ਹੈ ਵਿਚਾਰ

ਸਪੀਡ ਕੈਮਰਿਆਂ ‘ਤੇ ਸੂਬਾਈ ਪਾਬੰਦੀ ਤੋਂ ਬਾਅਦ ਬਰੈਂਪਟਨ ‘ਸਮਾਰਟ LED ਕਰਾਸਵਾਕ’ ਲਗਾਉਣ ‘ਤੇ ਕਰ ਰਿਹਾ ਹੈ ਵਿਚਾਰ

March 13, 2026
ਵਿਸ਼ਵਵਿਆਪੀ ਊਰਜਾ ਸੰਕਟ: ਈਰਾਨ ਜੰਗ ਦਰਮਿਆਨ ਕੈਨੇਡਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ 40 ਕਰੋੜ ਬੈਰਲ ਐਮਰਜੈਂਸੀ ਤੇਲ ਜਾਰੀ

ਵਿਸ਼ਵਵਿਆਪੀ ਊਰਜਾ ਸੰਕਟ: ਈਰਾਨ ਜੰਗ ਦਰਮਿਆਨ ਕੈਨੇਡਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ 40 ਕਰੋੜ ਬੈਰਲ ਐਮਰਜੈਂਸੀ ਤੇਲ ਜਾਰੀ

March 13, 2026
ਈਰਾਨ ਜੰਗ ਕਾਰਨ ਟੋਰਾਂਟੋ ਦੀ ਖੁਰਾਕ ਸਹਾਇਤਾ ਪ੍ਰਭਾਵਿਤ: ‘ਡੇਲੀ ਬ੍ਰੈੱਡ ਫੂਡ ਬੈਂਕ’ ਲਈ ਚੌਲਾਂ ਦੀ ਖੇਪ ‘ਤੇ ਹਰਮੁਜ਼ ਜਲਡਮਰੂ ਮੱਧ ਨੇੜੇ ਹਮਲਾ

ਈਰਾਨ ਜੰਗ ਕਾਰਨ ਟੋਰਾਂਟੋ ਦੀ ਖੁਰਾਕ ਸਹਾਇਤਾ ਪ੍ਰਭਾਵਿਤ: ‘ਡੇਲੀ ਬ੍ਰੈੱਡ ਫੂਡ ਬੈਂਕ’ ਲਈ ਚੌਲਾਂ ਦੀ ਖੇਪ ‘ਤੇ ਹਰਮੁਜ਼ ਜਲਡਮਰੂ ਮੱਧ ਨੇੜੇ ਹਮਲਾ

March 13, 2026
ਅਲ-ਕੁਦਸ ਰੈਲੀ ਤੋਂ ਪਹਿਲਾਂ ਟੋਰਾਂਟੋ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

ਅਲ-ਕੁਦਸ ਰੈਲੀ ਤੋਂ ਪਹਿਲਾਂ ਟੋਰਾਂਟੋ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

March 13, 2026
ਪੰਜਾਬੀ ਆਵਾਜ਼ - Awaaz Punjabi

Copyright © 2023 Awaaz Punjabi & Voice Media Group Maintained by SAVETIMEGO

Reach Out

  • Media Kit
  • E-Paper
  • About Us
  • Terms And Conditions
  • Privacy Policy
  • Contact Us

Follow Us

No Result
View All Result
  • ਭਾਰਤ
  • ਪੰਜਾਬ
  • ਮਨੋਰੰਜਨ
  • ਕੈਨੇਡਾ
  • ਖੇਡਾਂ
  • ਟੈਕਨੋਲੋਜੀ
  • ਦੁਨੀਆ
  • ਸਿਹਤ
  • ਕਹਾਣੀ

Copyright © 2023 Awaaz Punjabi & Voice Media Group Maintained by SAVETIMEGO