Connect with us

ਸਿਹਤ

ਕੈਨੇਡਾ ‘ਚ ਵਧਿਆ ਕੋਵਿਡ ਦਾ ਕਹਿਰ, ਮਾਮਲੇ 1.2 ਮਿਲੀਅਨ ਤੋਂ ਪਾਰ

Published

on

ਓਟਾਵਾ (ਭਾਸ਼ਾ): ਕੈਨੇਡਾ ਵਿਚ ਕੋਵਿਡ-19 ਦੇ 5,071 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇੱਥੇ ਮਾਮਲਿਆਂ ਦੀ ਕੁੱਲ ਗਿਣਤੀ 1,200,057 ਹੋ ਗਈ ਹੈ, ਜਿਨ੍ਹਾਂ ਵਿਚ 24,106 ਮੌਤਾਂ ਅਤੇ 101,586 ਵੈਰੀਐਂਟ ਸ਼ਾਮਲ ਹਨ।

ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਵੀਰਵਾਰ ਨੂੰ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ (ਫ੍ਹੳਛ) ਅਨੁਸਾਰ ਬੁੱਧਵਾਰ ਨੂੰ ਕੈਨੇਡਾ ਦੇ ਰਾਸ਼ਟਰੀ ਪੱਧਰ ਦੇ ਅੰਕੜਿਆਂ ਵਿਚ 21-27 ਅਪ੍ਰੈਲ ਨੂੰ ਰੋਜ਼ਾਨਾ ਔਸਤਨ 7,992 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ ਸੱਤ ਦਿਨਾਂ ਦੇ ਮੁਕਾਬਲੇ 7.5 ਫੀਸਦੀ ਘੱਟ ਹਨ। ਦੇਸ਼ ਦੀ ਮੁੱਖ ਜਨ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ਦੇਸ਼ ਵਿਚ ਮੁੱਖ ਤੌਰ ‘ਤੇ ਕੋਵਿਡ-19 ਦੀ ਗੰਭੀਰਤਾ ਵਾਲੇ ਇਨਫੈਕਸ਼ਨ ਦੀ ਦਰ ਵੱਧ ਰਹੀ ਹੈ, ਖ਼ਾਸਕਰ ਉਨ੍ਹਾਂ ਇਲਾਕਿਆਂ ਵਿਚ ਜਿਨ੍ਹਾਂ ਵਿਚ ਬਿਮਾਰੀ ਦੀਆਂ ਲਗਾਤਾਰ ਉੱਚ ਪੱਧਰਾਂ ਹਨ।” ਉਹਨਾਂ ਮੁਤਾਬਕ, ਗੰਭੀਰ ਅਤੇ ਨਾਜ਼ੁਕ ਬਿਮਾਰੀਆਂ ਦਾ ਵਾਧਾ ਸਿਹਤ ਪ੍ਰਣਾਲੀ ਅਤੇ ਸਿਹਤ ਸੰਭਾਲ ਕਰਮਚਾਰੀਆਂ ‘ਤੇ ਲੰਮੇ ਤੱਕ ਹੋਰ ਭਾਰੀ ਦਬਾਅ ਨੂੰ ਜਾਰੀ ਰੱਖਦਾ ਹੈ।”

ਟੈਮ ਨੇ ਕਿਹਾ ਕਿ ਕੋਵਿਡ-19 ਦੇ ਔਸਤਨ 4,382 ਵਿਅਕਤੀਆਂ ਦਾ 21-27 ਅਪ੍ਰੈਲ ਨੂੰ ਆਖਰੀ ਸੱਤ ਦਿਨਾਂ ਦੀ ਮਿਆਦ ਦੌਰਾਨ ਹਰ ਰੋਜ਼ ਕੈਨੇਡਾ ਦੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 13 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ।ਇਸ ਵਿਚ ਔਸਤਨ 1,365 ਲੋਕ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਗੰਭੀਰ ਨਿਗਰਾਨੀ ਇਕਾਈਆਂ ਵਿਚ ਕੀਤਾ ਜਾ ਰਿਹਾ ਸੀ, ਜੋ ਪਿਛਲੇ ਹਫ਼ਤੇ ਨਾਲੋਂ 17 ਪ੍ਰਤੀਸ਼ਤ ਵੱਧ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਮੌਤ ਦਰ ਅਜੇ ਵੀ ਵੱਧ ਰਹੀ ਹੈ, ਸੱਤ ਦਿਨਾਂ ਦੀ ਔਸਤਨ 50 ਮੌਤਾਂ ਹਫ਼ਤੇ ਭਰ ਦੇ ਪਹਿਲੇ ਦਿਨ ਨਾਲੋਂ ਰੋਜ਼ਾਨਾ 10 ਪ੍ਰਤੀਸ਼ਤ ਵੱਧ ਹਨ ।” ਟੈਮ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਮੰਗਲਵਾਰ ਤੱਕ ਕੈਨੇਡਾ ਵਿਚ ਚਿੰਤਾ ਦੇ ਕੁੱਲ 98,393 ਵੈਰੀਐਂਟ ਸਾਹਮਣੇ ਆਏ, ਜਿਨ੍ਹਾਂ ਵਿਚ 94,575 ਬੀ.1.1.7 ਰੂਪ, 3,240 ਪੀ .1 ਰੂਪ ਅਤੇ 578 ਬੀ.1.351 ਵੈਰੀਐਂਟ ਸ਼ਾਮਲ ਹਨ।

Advertisement
ਦੁਨੀਆ11 hours ago

ਆਈ. ਐੱਸ. ਆਈ. ਦੇ ਨਵੇਂ ਡਾਇਰੈਕਟਰ ਜਨਰਲ ਨੂੰ ਲੈ ਕੇ ਇਮਰਾਨ ਖਾਨ ਅਤੇ ਪਾਕਿ ਫੌਜ ’ਚ ਖੜਕੀ

ਦੁਨੀਆ13 hours ago

90 ਸਾਲਾ ਵਿਅਕਤੀ ਨੇ ਪੁਲਾੜ ਦੀ ਯਾਤਰਾ ਕਰ ਰਚਿਆ ਇਤਿਹਾਸ

ਮਨੋਰੰਜਨ15 hours ago

ਪਿਆਰ ਦੀ ਕਹਾਨੀ | ਐਮੀ ਵਿਰਕ | ਨਿੱਕੀ ਗਲਾਰਨੀ | ਅਧਿਕਾਰਤ ਸੰਗੀਤ ਵੀਡੀਓ | ਨਵੀਨਤਮ ਪੰਜਾਬੀ ਗੀਤ 2021

ਭਾਰਤ17 hours ago

ਤਰਾਲ ‘ਚ ਮੁਕਾਬਲੇ ਦੌਰਾਨ ਜੈਸ਼ ਦਾ ਕਮਾਂਡਰ ਹਲਾਕ

ਭਾਰਤ19 hours ago

ਮਨੁੱਖੀ ਅਧਿਕਾਰਾਂ ਦੇ ਨਾਂਅ ‘ਤੇ ਦੇਸ਼ ਦਾ ਅਕਸ ਖ਼ਰਾਬ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ-ਮੋਦੀ

ਮਨੋਰੰਜਨ1 day ago

ਸ਼ਿਵਜੋਤ: ਅਫੇਅਰ (ਆਫੀਸ਼ੀਅਲ ਵੀਡੀਓ) ਬੌਸ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗੀਤ 2021

ਦੁਨੀਆ2 days ago

ਅਮਰੀਕਾ : ਡਾਕ ਵਿਭਾਗ ‘ਚ ਹੋਈ ਗੋਲੀਬਾਰੀ, ਹਮਲਾਵਰ ਸਣੇ 3 ਦੀ ਮੌਤ

ਭਾਰਤ2 days ago

ਵਾਦੀ ਵਿਚ ਘੱਟ ਗਿਣਤੀ ਭਾਈਚਾਰੇ ਵਿਚ ਸਹਿਮ ਦਾ ਮਾਹੌਲ

ਪੰਜਾਬ3 days ago

ਪੰਜਾਬ ਵਿਚ ਟਰਾਂਸਪੋਰਟ ਮਾਫੀਆ ਦੀ ਆਈ ਸ਼ਾਮਤ

ਮਨੋਰੰਜਨ3 days ago

ਅਪਸਰਾ | ਜਾਨੀ ਫੀਟ ਅਸੀਸ ਕੌਰ | ਅਰਵਿੰਦ ਖਹਿਰਾ | ਦੇਸੀ ਧੁਨਾਂ | ਨਵੀਨਤਮ ਪੰਜਾਬੀ ਗਾਣੇ 2021

ਪੰਜਾਬ3 days ago

ਲਖੀਮਪੁਰ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਇਕਜੱਟਤਾ ਪ੍ਰਗਟਾਉਣ ਲਈ ਮੁੱਖ ਮੰਤਰੀ ਦੀ ਅਗਵਾਈ ‘ਚ ਪ੍ਰਦਰਸ਼ਨ

ਭਾਰਤ3 days ago

ਲਖੀਮਪੁਰ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ

ਮਨੋਰੰਜਨ5 days ago

ਸ਼ਰੀਫ (ਐਚਡੀ ਵੀਡੀਓ) ਗੁਰਲੇਜ ਅਖਤਰ ਫੀਟ ਦਿਲਪ੍ਰੀਤ ਡੀਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਪੰਜਾਬ5 days ago

ਮਿਸ਼ਨ 2022: ਪੰਜਾਬ ਸਰਕਾਰ ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ

ਪੰਜਾਬ5 days ago

ਬਰਨਾਲਾ, ਫ਼ਾਜ਼ਿਲਕਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡੀ.ਸ. ਬਦਲੇ

ਪੰਜਾਬ5 days ago

ਮੁੱਖ ਮੰਤਰੀ ਵਲੋਂ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ‘ਤੇ ਰਾਜਪਾਲ ਨਾਲ ਮੁਲਾਕਾਤ

ਭਾਰਤ7 days ago

ਕਾਂਗਰਸ ਦੀ ਹਾਈਕਮਾਨ ਅਤੇ ਪੰਜਾਬ ਦੇ ਆਗੂ

ਕੈਨੇਡਾ2 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ7 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ7 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮਨੋਰੰਜਨ7 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਕੈਨੇਡਾ7 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਸਿਹਤ7 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ6 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

Featured7 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਸਿਹਤ7 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ7 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਮਨੋਰੰਜਨ6 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ5 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਮਨੋਰੰਜਨ7 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਭਾਰਤ6 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ7 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਸਿਹਤ6 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ7 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ15 hours ago

ਪਿਆਰ ਦੀ ਕਹਾਨੀ | ਐਮੀ ਵਿਰਕ | ਨਿੱਕੀ ਗਲਾਰਨੀ | ਅਧਿਕਾਰਤ ਸੰਗੀਤ ਵੀਡੀਓ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ1 day ago

ਸ਼ਿਵਜੋਤ: ਅਫੇਅਰ (ਆਫੀਸ਼ੀਅਲ ਵੀਡੀਓ) ਬੌਸ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ3 days ago

ਅਪਸਰਾ | ਜਾਨੀ ਫੀਟ ਅਸੀਸ ਕੌਰ | ਅਰਵਿੰਦ ਖਹਿਰਾ | ਦੇਸੀ ਧੁਨਾਂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ5 days ago

ਸ਼ਰੀਫ (ਐਚਡੀ ਵੀਡੀਓ) ਗੁਰਲੇਜ ਅਖਤਰ ਫੀਟ ਦਿਲਪ੍ਰੀਤ ਡੀਲੋਂ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ7 days ago

ਚੋਰੀ ਦੀ ਪਿਸਤੌਲ: ਲਾਡੀ ਚਾਹਲ ਫੀਟ ਪਰਮੀਸ ਵਰਮਾ ਅਤੇ ਈਸਾ ਰਿਖੀ | ਤਾਜ਼ਾ ਪੰਜਾਬੀ ਗਾਣਾ 21 | ਨਵਾਂ ਗੀਤ 21

ਮਨੋਰੰਜਨ1 week ago

ਜੋਦਾ (ਆਫੀਸ਼ੀਅਲ ਵੀਡੀਓ) ਜਤਿੰਦਰ ਸ਼ਾਹ, ਅਫਸਾਨਾ ਖਾਨ | ਮੌਨੀ ਰਾਏ, ਅਲੀ ਗੋਨੀ | ਮਨਿੰਦਰ ਕੈਲੇ

ਮਨੋਰੰਜਨ2 weeks ago

ਨਵਾਂ ਪੰਜਾਬੀ ਗਾਣਾ 2021 – ਜਬਰਦਸਤ ਦੋਸਤ | ਕੋਰਲਾ ਮਾਨ, ਗੁਰਲੇਜ ਅਖਤਰ | ਨਵੀਨਤਮ ਪੰਜਾਬੀ ਗਾਣਾ 2021

ਮਨੋਰੰਜਨ2 weeks ago

ਗਿਟਾਰ | ਹੋਂਸਲਾ ਰੱਖ | ਦਿਲਜੀਤ ਦੁਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ, ਸ਼ਿੰਦਾ ਜੀ | ਰਾਜ ਰਣਜੋਧ

ਮਨੋਰੰਜਨ2 weeks ago

ਤੇਰੇ ਨਾਲ ਨਾਲ (ਆਫੀਸ਼ੀਅਲਤ ਵੀਡੀਓ) ਅਮਰ ਸਹਿਬੀ | ਬ੍ਰਾਵੋ | ਗੈਰੀ ਦਿਓਲ ਨਵੇਂ ਪੰਜਾਬੀ ਗਾਣੇ | ਜੱਸ ਰਿਕਾਰਡਸ

ਮਨੋਰੰਜਨ3 weeks ago

ਕਾਲੀ ਸੋਹਣੀ (ਪੂਰੀ ਵੀਡੀਓ) | ਅਰਜਨ ਡੀਲੋਂ | ਪਰੂਫ | ਗੋਲਡ ਮੀਡੀਆ | ਬਰਾਓਨ ਸਟੂਡੀਓਜ਼ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 weeks ago

ਦਿਲ ਗਲਤੀ ਕਰ ਬੈਠਾ ਹੈ | ਮੀਟ ਬਰੌਜੁ ਫੀਟ ਨੂੰ ਮਿਲੋ. ਜੁਬਿਨ ਨੌਟਿਆਲ | ਮੌਨੀ ਰਾਏ | ਮਨੋਜ ਐਮ. | ਆਸ਼ੀਸ਼ ਪੀ | ਭੂਸ਼ਣ ਕੇ

ਮਨੋਰੰਜਨ3 weeks ago

ਗੋਲੀ (ਆਫੀਸ਼ੀਅਲ ਵੀਡੀਓ) ਗੁਰ ਸਿੱਧੂ | ਨਵਪ੍ਰੀਤ ਬੰਗਾ | ਦੀਪਕ ਡੀਲੋਂ | ਨਵੇਂ ਪੰਜਾਬੀ ਗਾਣੇ 2021 | ਪੰਜਾਬੀ

ਮਨੋਰੰਜਨ4 weeks ago

ਰੂਬੀਕੋਨ (ਐਚਡੀ ਵੀਡੀਓ) ਅੰਮ੍ਰਿਤ ਮਾਨ ਫੀਟ ਮੇਹਰਵਾਨੀ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 weeks ago

ਚੂਰੀ (ਆਫੀਸ਼ੀਅਲਤ ਵੀਡੀਓ) ਖਾਨ ਭੈਣੀ ਫੀਟ ਸ਼ਿਪਰਾ ਗੋਇਲ | ਨਵੇਂ ਪੰਜਾਬੀ ਗਾਣੇ 2021 | ਸਟ੍ਰੀਟ ਗੈਂਗ ਸੰਗੀਤ

ਮਨੋਰੰਜਨ4 weeks ago

ਆਈਸ ਕੈਪ (ਆਫੀਸ਼ੀਅਲ ਵੀਡੀਓ) ਸ਼ਿੰਦਾ ਗਰੇਵਾਲ | ਗਿੱਪੀ ਗਰੇਵਾਲ | ਸੁੱਖ ਸੰਘੇੜਾ | ਭਿੰਦਾ ਓਜਲਾ | ਨਿਮਰ ਸੰਗੀਤ

Uncategorized4 weeks ago

ਮੇਰੇ ਯਾਰਾ ਵੇ | ਕਿਸਮਤ 2 | ਐਮੀ ਵਿਰਕ | ਸਰਗੁਣ ਮਹਿਤਾ | ਬੀ ਪ੍ਰਾਕ | ਜਾਨੀ | ਅਵਵੀ ਸਰਾ | ਟਿਪਸ ਪੰਜਾਬੀ

ਮਨੋਰੰਜਨ4 weeks ago

ਦਿਲਜੀਤ ਦੋਸਾਂਝ: ਲੂਨਾ (ਆਫੀਸ਼ੀਅਲ ਵੀਡੀਓ) ਤੀਬਰ | ਅਰਜਨ ਡੀਲੋਂ | ਮੂਨਚਾਈਲਡ ਯੁੱਗ

Recent Posts

Trending