ਐੱਸਸੀਓ ਸੰਮੇਲਨ ਲਈ ਭਾਰਤ ਨੇ ਚੀਨ ਤੇ ਪਾਕਿ ਨੂੰ ਸੱਦਾ ਭੇਜਿਆ

ਨਵੀਂ ਦਿੱਲੀ: ਗੋਆ ਵਿਚ ਮਈ ਮਹੀਨੇ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸੰਮੇਲਨ ਲਈ ਭਾਰਤ ਨੇ ਰਸਮੀ ਤੌਰ ‘ਤੇ ਪਾਕਿਸਤਾਨ ਤੇ ਚੀਨ ਨੂੰ ਸੱਦਾ ਭੇਜ ਦਿੱਤਾ ਹੈ। ਵਿਦੇਸ਼ ਮੰਤਰੀਆਂ ਦੀ ਇਹ ਬੈਠਕ 4-5 ਮਈ ਨੂੰ ਗੋਆ ਵਿਚ ਹੋਵੇਗੀ। ਸੰਮੇਲਨ ਲਈ ਪਾਕਿਸਤਾਨ ਤੇ ਚੀਨ ਦੇ ਨਵੇਂ ਵਿਦੇਸ਼ ਮੰਤਰੀਆਂ ਨੂੰ ਸੱਦਾ ਭੇਜਿਆ ਗਿਆ ਹੈ। -ਪੀਟੀਆਈ

Leave a Reply

Your email address will not be published. Required fields are marked *

Generated by Feedzy