ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਵਾਨਾਂ ਨੇ ਲੱਦਾਖ ‘ਚ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਕੀਤਾ ਯੋਗਾ

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਵਾਨਾਂ ਨੇ ਲੱਦਾਖ ‘ਚ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਕੀਤਾ ਯੋਗਾ

ਲੱਦਾਖ : ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਦੁਨੀਆ ਭਰ ਦੇ ਲੋਕ ਯੋਗ ਦਾ ਅਭਿਆਸ ਕਰ ਰਹੇ ਹਨ।

ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਵੀ ਪਿੱਛੇ ਨਹੀਂ ਰਹੇ। ਸਿੱਕਮ ਵਿੱਚ ਆਈਟੀਬੀਟੀ  ਦੇ ਜਵਾਨਾਂ ਨੇ 17000 ਫੁੱਟ ਦੀ ਉਚਾਈ ‘ਤੇ ਬਰਫ਼ ਵਿਚਾਲੇ ਯੋਗਾ ਕੀਤਾ । ਵੱਡੀ ਗਿਣਤੀ ਵਿੱਚ ਜਵਾਨਾਂ ਨੇ ਯੋਗ ਅਭਿਆਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ। ਜਵਾਨਾਂ ਨੇ ਉਤਰਾਖੰਡ ਦੇ ਹਿਮਾਲਿਆ ਵਿੱਚ ਬਹੁਤ ਉੱਚਾਈ ‘ਤੇ ਯੋਗਾ ਕੀਤਾ । ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਟੀ) ਦੇ ਹਿਮਵੀਰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਮੌਕੇ ‘ਤੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ ‘ਤੇ ਯੋਗ ਦਾ ਅਭਿਆਸ ਕੀਤਾ । ਕੁਝ ਦਿਨ ਪਹਿਲਾਂ ਆਈਟੀਬੀਟੀ ਦੇ ਜਵਾਨਾਂ ਨੇ 22,850 ਫੁੱਟ ਦੀ ਉਚਾਈ ‘ਤੇ ਉੱਤਰਾਖੰਡ ਹਿਮਾਲਿਆ ਵਿੱਚ ਬਰਫ਼ ਦੇ ਵਿਚਕਾਰ ਯੋਗਾ ਕੀਤਾ ਸੀ । ਆਈਟੀਬੀਟੀ ਦੇ ਪਰਬਤਾਰੋਹੀ ਪਿਛਲੇ ਹਫਤੇ ਮਾਊਂਟ ਅਬੀ ਗਾਮਿਨ ਦੇ ਸਿਖਰ ‘ਤੇ ਸੀ, ਜਿੱਥੇ ਉਨ੍ਹਾਂ ਨੇ ਰਸਤੇ ‘ਚ ਬਰਫ ਨਾਲ ਢਕੇ ਪਹਾੜਾਂ ‘ਤੇ ਯੋਗਾ ਕੀਤਾ ਸੀ । ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਹਿਮਵੀਰਾਂ ਨੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ ‘ਤੇ ਯੋਗਾ ਕੀਤਾ । ਇਸ ਤੋਂ ਇਲਾਵਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਅਰੁਣਾਚਲ ਪ੍ਰਦੇਸ਼, ਸਿੱਕਮ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਆਈਟੀਬੀਟੀ ਦੇ ਜਵਾਨਾਂ ਨੇ ਵੀ ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਯੋਗਾ ਕੀਤਾ। ਹਾਲ ਹੀ ਵਿੱਚ, ਆਈਟੀਬੀਟੀ ਦੇ ਜਵਾਨਾਂ ਨੇ ਉੱਤਰਾਖੰਡ ਹਿਮਾਲਿਆ ਵਿੱਚ 22,850 ਫੁੱਟ ਦੀ ਉਚਾਈ ‘ਤੇ ਬਰਫ਼ ਦੇ ਮੱਧ ਵਿੱਚ ਯੋਗਾ ਕੀਤਾ ਸੀ।

Leave a Reply

Your email address will not be published.