ਅਮਰੀਕੀ ਕਾਮੇਡੀਅਨ ਬੌਬ ਸੈਗੇਟ ਨਹੀਂ ਰਹੇ

Home » Blog » ਅਮਰੀਕੀ ਕਾਮੇਡੀਅਨ ਬੌਬ ਸੈਗੇਟ ਨਹੀਂ ਰਹੇ
ਅਮਰੀਕੀ ਕਾਮੇਡੀਅਨ ਬੌਬ ਸੈਗੇਟ ਨਹੀਂ ਰਹੇ

ਮਸ਼ਹੂਰ ਅਮਰੀਕੀ ਕਾਮੇਡੀਅਨ ਬੌਬ ਸੈਗੇਟ(comedian Bob Saget) ਦਾ ਅੱਜ ਦਿਹਾਂਤ ਹੋ ਗਿਆ ਹੈ।

ਬੌਬ 65 ਸਾਲ ਦੇ ਸਨ ਤੇ ਉਨ੍ਹਾਂ ਦੀ ਲਾਸ਼ ਫਲੋਰੀਡਾ ਦੇ ਇੱਕ ਹੋਟਲ ਵਿੱਚੋਂ ਮਿਲੀ। ਰੌਬਰਟ ਲੇਨ ਸੇਗੇਟ, ਪੇਸ਼ੇਵਰ ਤੌਰ ‘ਤੇ ਬੌਬ ਸੇਗੇਟ ਵਜੋਂ ਜਾਣੇ ਜਾਂਦੇ ਹਨ। 9 ਜਨਵਰੀ, 2022 ਨੂੰ ਓਰਲੈਂਡੋ, ਫਲੋਰੀਡਾ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਦਿਹਾਂਤ ਹੋ ਗਿਆ ਸੀ।

ਬੌਬ 1980 ਵਿੱਚ ਫੁੱਲ ਹਾਊਸ ਸ਼ੋਅ ਨਾਲ ਬਹੁਤ ਮਸ਼ਹੂਰ ਹੋਏ ਸਨ। ਉਨ੍ਹਾਂ ਨੇ ਆਪਣੀ ਜ਼ਬਰਦਸਤ ਕਾਮੇਡੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਲਈ ਸੀ। ਓਰੇਂਜ ਕਾਉਂਟੀ ਸ਼ੈਰਿਫ ਦੀ ਤਰਫੋਂ, ਟਵੀਟ ਕਰਕੇ ਕਿਹਾ ਗਿਆ ਹੈ ਕਿ ਮੌਕੇ ਤੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਆਦਿ ਵਰਗੇ ਕੁਝ ਵੀ ਗਲਤ ਤੱਥ ਨਹੀਂ ਮਿਲੇ ਹਨ। ਬੌਬ ਨੇ 1987 ਵਿੱਚ ਸ਼ੁਰੂ ਹੋਈ ਫਿਲ ਹਾਊਸ ਸੀਰੀਜ਼ ਤੋਂ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਹ 1967 ਅਤੇ 1995 ਦੇ ਵਿਚਕਾਰ ਅੱਠ ਸੀਜ਼ਨਾਂ ਵਿੱਚ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਬੌਬ ਅਮਰੀਕਾ ਦੇ ਫੀਨਿਕਸ ਹੋਮ ਵੀਡੀਓ ਦਾ ਮੇਜ਼ਬਾਨ ਸਨ।

Leave a Reply

Your email address will not be published.